Breaking News
Home / News / ਦਿੱਲੀ ਜਾਣ ਦੇ ਐਲਾਨ ਤੋਂ ਬਾਅਦ ਜਥੇਬੰਦੀਆਂ ਨੇ ਸਟੇਜ ਤੋਂ ਸੁਣਾਏ ਆਰ ਪਾਰ ਦੇ ਫੈਸਲੇ

ਦਿੱਲੀ ਜਾਣ ਦੇ ਐਲਾਨ ਤੋਂ ਬਾਅਦ ਜਥੇਬੰਦੀਆਂ ਨੇ ਸਟੇਜ ਤੋਂ ਸੁਣਾਏ ਆਰ ਪਾਰ ਦੇ ਫੈਸਲੇ

ਦਿੱਲੀ ਦੇ ਵਿੱਚ ਕਿਸਾਨੀ ਅੰਦੋਲਨ ਲਗਾਤਾਰ ਜਾਰੀ ਹੈ ਦੇਸ਼ ਭਰ ਤੋ ਕਿਸਾਨ ਖੇਤੀ ਕਾਨੂੰਨਾ ਦੇ ਖਿਲਾਫ ਦਿੱਲੀ ਦੀਆ ਸਰਹੱਦਾ ਤੇ ਡਟੇ ਹੋਏ ਹਨ ਇਸੇ ਦਰਮਿਆਨ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਤੋ ਕਿਸਾਨਾ ਨੂੰ ਸੰਬੋਧਿਤ ਕਰਦਿਆਂ ਹੋਇਆਂ ਕਿਸਾਨ ਆਗੂਆਂ ਨੇ ਆਖਿਆਂ ਕਿ ਪਿਛਲੇ ਤਿੰਨ ਮਹੀਨਿਆਂ ਤੋ ਅਸੀ ਅੰਦੋਲਨ ਚ ਡਟੇ ਹੋਏ ਹਾਂ ਤੇ ਇਸ ਦੌਰਾਨ ਅੰਦੋਲਨ ਵੱਖ ਵੱਖ ਪੜਾਵਾਂ ਵਿੱਚ ਦੀ ਗੁਜ਼ਰਿਆ ਹੈ ਅਤੇ ਅਸੀ ਸਫਲਤਾਪੂਰਵਕ ਅੱਗੇ ਵੱਧ ਰਹੇ ਹਾਂ ਉਹਨਾਂ ਕਿਹਾ ਕਿ ਇਹ ਸਾਡੇ ਸ਼ਾਤਮਈ ਅੰਦੋਲਨ ਦੀ ਹੀ ਤਾਕਤ ਹੈ ਕਿ

ਅੱਜ ਮੋਦੀ ਸਰਕਾਰ ਦੁਨੀਆ ਭਰ ਤੋ ਫਿੱਟ ਲਾ ਹ ਨ ਤਾ ਪੈ ਰਹੀਆ ਹਨ ਉਹਨਾਂ ਕਿਹਾ ਕਿ ਦਿਨ ਸਮੇ ਭਾਰਤ ਦੇ ਲੋਕ ਮੋਦੀ ਨੂੰ ਲਾਹਨਤਾ ਪਾਉਂਦੇ ਹਨ ਤੇ ਜਦ ਇੱਧਰ ਰਾਤ ਹੋ ਜਾਦੀ ਹੈ ਤਾ ਵਿਦੇਸ਼ਾਂ ਚ ਦਿਨ ਚੜ ਜਾਦਾ ਹੈ ਤੇ ਫਿਰ ਉਹ ਲੋਕ ਮੋਦੀ ਨੂੰ ਲਾਹਨਤਾ ਪਾਉਣ ਲੱਗ ਜਾਦੇ ਹਨ ਉਹਨਾਂ ਕਿਹਾ ਕਿ ਕਿਸਾਨਾ ਨੇ ਵੱਖ ਤਰੀਕਿਆਂ ਦੇ ਨਾਲ ਹੁਣ ਤੱਕ ਸਰਕਾਰ ਨੂੰ ਝੰਜੋੜਿਆ ਹੈ ਪਰ ਹੁਣ ਸਮਾ ਮੰਗ ਕਰਦਾ ਹੈ ਕਿ ਕਿਸਾਨ ਆਗੂ ਅਜਿਹਾ ਵੱਡਾ ਪ੍ਰੋਗਰਾਮ

ਕਿਸਾਨਾ ਨੂੰ ਦੇਣ ਜਿਸ ਨਾਲ ਸਰਕਾਰ ਨੂੰ ਚੰਗੀ ਤਰਾ ਝੰਜੋੜਿਆ ਜਾ ਸਕੇ ਅਤੇ ਸਰਕਾਰ ਕਿਸਾਨਾ ਦੀਆ ਮੰਗਾ ਮੰਨਣ ਲਈ ਮਜਬੂਰ ਹੋਣਾ ਪਵੇ ਉਹਨਾ ਆਖਿਆਂ ਕਿ ਕਿਸਾਨ ਅਾਗੂਅਾ ਨੂੰ ਚਾਹੀਦਾ ਹੈ ਕਿ ਦੇਸ਼ ਦੀ ਹਰ ਮਹਾਨ ਸ਼ਖਸ਼ੀਅਤ ਦੇ ਨਾਲ ਸਬੰਧਿਤ ਦਿਨ ਨੂੰ ਕਿਸਾਨਾ ਦੁਅਾਰਾ ਅੰਦੋਲਨ ਦੇ ਨਾਲ ਜੋੜ ਕੇ ਮਨਾਇਆਂ ਜਾਵੇ ਅਤੇ ਇਨ੍ਹਾਂ ਦਿਨਾ ਮੌਕੇ ਕਿਸਾਨਾ ਦੁਆਰਾ ਕੇ ਐੱਮ ਪੀ ਰੋਡ ਤੇ ਚਾਰ ਘੰਟਿਆਂ ਵਾਸਤੇ

ਬੈਠਿਆ ਜਾਵੇ ਜਾਂ ਫਿਰ ਭਾਰਤ ਬੰਦ ਦਾ ਸੱਦਾ ਦਿੱਤਾ ਜਾਇਆ ਕਰੇ ਉਹਨਾਂ ਆਖਿਆ ਕਿ ਦੇਸ਼ ਵਿੱਚ ਸਮੇ ਸਮੇ ਤੇ ਅੰਦੋਲਨ ਹੋਏ ਹਨ ਇੱਥੋਂ ਤੱਕ ਕਿ ਜਦ ਸਾਡੇ ਗੁਰੂਦੁਆਰਿਆ ਤੇ ਮਹੰਤਾਂ ਦਾ ਕਬਜਾ ਹੁੰਦਾ ਸੀ ਤਦ ਵੀ ਗੁਰਦੁਆਰਾ ਸੁਧਾਰ ਲਹਿਰਾ ਚਲਾਈਆਂ ਗਈਆਂ ਅਤੇ ਗੁਰਦੁਆਰਿਆ ਨੂੰ ਮਹੰਤਾਂ ਦੇ ਕਬਜ਼ਿਆਂ ਚੋ ਛੁਡਾਇਆ ਗਿਆ ਸੀ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

ਯਮੁਨਾ ਨਦੀ ‘ਚ ਦਰਜਨਾਂ ਲਾ ਸ਼ਾਂ ਮਿਲਣ ਨਾਲ ਮਚੀ ਭਾਜੜ, ਕੋਰੋਨਾ ਪੀੜਤ ਹੋਣ ਦਾ ਸ਼ੱਕ

ਹਮੀਰਪੁਰ – ਉੱਤਰ ਪ੍ਰਦੇਸ਼ ਵਿੱਚ ਕੋਰੋਨਾ ਨਾਲ ਹਾਲਾਤ ਕਿੰਨੇ ਭਿਆ ਨਕ ਹਨ, ਇਸ ਨੂੰ ਇਸ …