Home / News / ਰੁਲਦੂ ਪਤਾ ਨਹੀਂ ਕੀ ਖਾਹ ਕੇ ਚੜ੍ਹ ਆਇਆ ਸਟੇਜ ਤੇ

ਰੁਲਦੂ ਪਤਾ ਨਹੀਂ ਕੀ ਖਾਹ ਕੇ ਚੜ੍ਹ ਆਇਆ ਸਟੇਜ ਤੇ

ਦਿੱਲੀ ਦੇ ਵਿੱਚ ਕਿਸਾਨੀ ਅੰਦੋਲਨ ਲਗਾਤਾਰ ਜਾਰੀ ਹੈ ਅਤੇ ਕਿਸਾਨ ਆਗੂਆਂ ਦੇ ਵੱਲੋ ਅੰਦੋਲਨ ਨੂੰ ਤੇਜ ਕਰਨ ਵਾਸਤੇ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆ ਹਨ ਇਸੇ ਦਰਮਿਆਨ ਪੰਜਾਬ ਦੇ ਵਿੱਚ ਕਿਸਾਨਾ ਦੇ ਇਕੱਠ ਨੂੰ ਸਟੇਜ ਤੋ ਸੰਬੋਧਨ ਕਰਦਿਆਂ ਹੋਇਆਂ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ ਆਖਿਆਂ ਨੂੰ ਕਿ ਉਹਨਾ ਦੇ ਪੋਤੇ ਨੇ ਗ਼ੁੱਸੇ ਹੋ ਕੇ ਉਸ ਨੂੰ ਚਾਰ ਪੰਜ ਮਹੀਨੇ ਬੁਲਾਇਆ ਨਹੀ ਸੀ ਤੇ ਫਿਰ ਉਸ ਨੇ ਆਪਣੇ ਨਾਲ 300 ਮੁੰਡੇ ਹੋਰ ਲੈ ਕੇ ਚੰਡੀਗੜ ਦੇ ਵਿੱਚ ਵੋਟਾ ਦੌਰਾਨ ਭਾਜਪਾ ਨੂੰ ਉਸਦਾ ਦਫਤਰ ਨਹੀ ਖੋਲਣ ਦਿੱਤਾ ਸੀ

ਜਿਸ ਤਿ ਬਾਅਦ ਮੈ ਉਸ ਨੂੰ ਕਿਹਾ ਸੀ ਕਿ ਹੁਣ ਤੂੰ ਮੇਰਾ ਪੋਤਾ ਬਣਿਆਂ ਹੈ ਉਹਨਾਂ ਆਖਿਆ ਕਿ ਸਰਕਾਰਾ ਇੱਥੇ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ ਪਰ ਅਸੀ ਆਪਣੀਆਂ ਜਮੀਨ ਨੂੰ ਜਾਣ ਨਹੀ ਦੇਵਾਗੇ ਉਹਨਾਂ ਆਖਿਆ ਕਿ ਅਸੀ ਦਿੱਲੀ ਚ ਡਟੇ ਹੋਏ ਹਾ ਤੇ ਆਖਰੀ ਸਾਹ ਤੱਕ ਡਟੇ ਰਹਾਂਗੇ ਤੇ ਜੇਕਰ ਅਸੀ ਵਾਪਿਸ ਜਿੱਤ ਕੇ ਜਿਊਂਦੇ ਵਪਿਸ ਪਰਤੇ ਤਾ ਸਾਡੇ ਗਲਾ ਵਿੱਚ ਹਾਰ ਪਾ ਦਿਉ ਨਹੀ ਤਾ ਸਾਡੀਆਂ ਡੈੱਡ ਬੌਡੀਆ

ਉੱਪਰ ਹਾਰ ਪਾ ਦਿਉ ਰੁਲਦੂ ਸਿੰਘ ਨੇ ਆਖਿਆਂ ਕਿ ਜਿਹੜਾ ਸਿੱਖ ਹਜੂਰ ਸਾਹਿਬ ਨਾ ਜਾਵੇ ਉਹ ਸਿੱਖ ਨਹੀ ਹੁੰਦਾ ਤੇ ਜਿਹੜਾ ਵਿਅਕਤੀ ਦਿੱਲੀ ਧਰਨੇ ਤੇ ਨਹੀ ਗਿਆ ਉਹ ਪੰਜਾਬੀ ਨਹੀ ਹੋ ਸਕਦਾ ਹੈ ਉਹਨਾਂ ਕਿਹਾ ਕਿ ਜੋ ਕੋਈ ਵੀ ਦਿੱਲੀ ਜਾਵੇ ਉਹ ਉੱਥੇ ਘੱਟੋ ਘੱਟ 8 ਦਿਨ ਰਹਿ ਕੇ ਆਵੇ ਕਿਉਂਕਿ ਉੱਥੇ ਦਿੱਲੀ ਧਰਨੇ ਦੇ ਵਿੱਚ ਕਿਸੇ ਵੀ ਤਰਾ ਦੀ ਕੋਈ ਕਮੀ ਨਹੀ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

ਜੈਪਾਲ ਭੁੱਲਰ ਦਾ ਜਿਗਰੀ ਯਾਰ ਆ ਗਿਆ ਸਾਹਮਣੇ

ਕਿਤੇ ਨਾ ਕਿਤੇ ਸਰਕਾਰਾ ਦੀਆ ਨਾਕਾਮੀਆਂ ਕਰਕੇ ਨੌਜਵਾਨ ਵਰਗ ਗ ਲ ਤ ਕੰਮਾ ਦਾ ਸ਼ਿ …