Home / Misc / ਜਥੇਬੰਦੀਆਂ ਨੇ ਵੱਡੀ ਮੀਟਿੰਗ ਕਰ ਲੈ ਹੀ ਲਿਆ ਅੱਜ ਫੈਸਲਾ

ਜਥੇਬੰਦੀਆਂ ਨੇ ਵੱਡੀ ਮੀਟਿੰਗ ਕਰ ਲੈ ਹੀ ਲਿਆ ਅੱਜ ਫੈਸਲਾ

ਦਿੱਲੀ ਦੇ ਵਿੱਚ ਕਿਸਾਨੀ ਅੰਦੋਲਨ ਲਗਾਤਾਰ ਜਾਰੀ ਹੈ ਦੇਸ਼ ਭਰ ਤੋ ਕਿਸਾਨ ਖੇਤੀ ਕਾਨੂੰਨਾ ਦੇ ਖਿਲਾਫ ਦਿੱਲੀ ਦੀਆ ਸਰਹੱਦਾ ਤੇ ਡਟੇ ਹੋਏ ਹਨ ਇਸੇ ਦਰਮਿਆਨ ਅੱਜ ਕਿਸਾਨ ਆਗੂਆਂ ਦੁਆਰਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆਂ ਦੱਸਿਆ ਗਿਆ ਕਿ ਅੱਜ ਪੰਜਾਬ ਦੀਆ 32 ਕਿਸਾਨ ਜਥੇਬੰਦੀਆਂ ਦੇ ਵੱਲੋ ਮੀਟਿੰਗ ਕੀਤੀ ਗਈ ਸੀ ਜਿਸ ਵਿੱਚ ਆਉਣ ਵਾਲੇ ਸਮੇ ਲਈ ਕੁਝ ਪ੍ਰੋਗਰਾਮ ਤੈਅ ਕੀਤੇ ਗਏ ਹਨ ਜਿਹਨਾ ਨੂੰ ਜਲਦ ਹੀ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਚ ਵਿਚਾਰ ਕੇ ਕਿਸਾਨ ਆਗੂਆਂ ਦੁਆਰਾਂ ਪ੍ਰੈੱਸ ਕਾਨਫਰੰਸ ਕਰਕੇ

ਸਾਰਿਆ ਨੂੰ ਦੱਸ ਦਿੱਤਾ ਜਾਵੇਗਾ ਉਹਨਾਂ ਇਕ ਖੁਸ਼ਖਬਰੀ ਦਿੰਦਿਆ ਹੋਇਆਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੁਆਰਾਂ ਬਣਾਏ ਗਏ ਵਕੀਲਾ ਦੇ ਪੈਨਲ ਨੇ ਹੁਣ ਤੱਕ 45 ਕਿਸਾਨਾ ਨੂੰ ਰਿ ਹਾ ਅ ਕਰਵਾ ਲਿਆ ਜਿਹਨਾ ਵਿੱਚੋਂ 15 ਦੀਆ ਜ਼ਮਾਨਤਾਂ ਅੱਜ ਕਰਵਾਈਆਂ ਗਈਆਂ ਹਨ ਉਹਨਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦਾ ਸੰਕਲਪ ਹੈ ਕਿ ਇਕ ਇਕ ਨੌਜਵਾਨ ਅਤੇ ਕਿਸਾਨ ਨੂੰ ਜੇ ਲਾ ਚੋ ਬਾਹਰ ਕਢਵਾਇਆ ਜਾਵੇਗਾ ਅਤੇ

ਆਉਣ ਵਾਲੇ ਕੁਝ ਦਿਨਾ ਚ ਹੀ ਸਾਰਿਆ ਨੂੰ ਜੇਲਾ ਤੋ ਬਾਹਰ ਕਢਵਾ ਲਿਆ ਜਾਵੇਗਾ ਅਤੇ ਉਹਨਾਂ ਦੱਸਿਆ ਕਿ ਇਕ ਖ਼ੁਸ਼ੀ ਦੀ ਗੱਲ ਹੋਰ ਵੀ ਹੈ ਕਿ ਕਿਸਾਨ ਆਗੂ ਸੁਰਜੀਤ ਸਿੰਘ ਫੂਲ ਦੀ ਜਥੇਬੰਦੀ ਨੂੰ ਬਹਾਲ ਕਰ ਦਿੱਤਾ ਗਿਆ ਹੈ ਜੋ ਕਿ ਅੱਜ ਦੀ ਮੀਟਿੰਗ ਚ ਸ਼ਾਮਿਲ ਵੀ ਹੋਏ ਸਨ ਅਤੇ ਹੁਣ ਫਿਰ ਤੋ ਪੰਜਾਬ ਦੀਆ 32 ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਗਈਆਂ ਹਨ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

ਬਾਲੀਵੁੱਡ ਦੀ ਇਸ ਮਸਹੂਰ ਅਦਾਕਾਰਾ ਨੇ ਕਰੋਨਾ ਨਾਲ ਤੋ ੜਿ ਆ ਦ ਮ

ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਬਾਲੀਵੁੱਡ ਦੀ ਮਸ਼ਹੂਰ ਅਧਿਕਾਰਾਂ ਤੇ …