Home / News / ਬਾਰਡਰ ਤੋਂ ਦਿੱਲੀ ਵੱਲ ਨੂੰ ਵਧਿਆ ਮੁੰਡਿਆਂ ਦਾ ਵੱਡਾ ਕਾਫਲਾ

ਬਾਰਡਰ ਤੋਂ ਦਿੱਲੀ ਵੱਲ ਨੂੰ ਵਧਿਆ ਮੁੰਡਿਆਂ ਦਾ ਵੱਡਾ ਕਾਫਲਾ

ਦਿੱਲੀ ਦੇ ਵਿੱਚ ਕਿਸਾਨੀ ਅੰਦੋਲਨ ਲਗਾਤਾਰ ਜਾਰੀ ਹੈ ਦੇਸ਼ ਭਰ ਤੋ ਕਿਸਾਨ ਖੇਤੀ ਕਾਨੂੰਨਾ ਦੇ ਖਿਲਾਫ ਦਿੱਲੀ ਦੀਆ ਸਰਹੱਦਾ ਤੇ ਡਟੇ ਹੋਏ ਹਨ ਇਸੇ ਦਰਮਿਆਨ ਅੱਜ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਦੀ ਅਗਵਾਈ ਦੇ ਵਿੱਚ ਨੌਜਵਾਨਾ ਵੱਲੋ ਦਿੱਲੀ ਦੀਆ ਜੇਲਾ ਚ ਬੰਦ ਕਿਸਾਨਾ ਦੀ ਰਿਹਾਈ ਵਾਸਤੇ ਪੈਦਲ ਮਾਰਚ ਕੱਢਿਆਂ ਗਿਆ ਇਸ ਦੌਰਾਨ ਗੱਲਬਾਤ ਕਰਦਿਆ ਹੋਇਆਂ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੇ ਆਖਿਆਂ ਕਿ ਜਿਸ ਤਰਾ ਪੰਜਾਬ ਦਾ ਯੂਥ ਦਿੱਲੀ ਪੁੱਜਿਆ ਸੀ ਉਸੇ ਤਰਾ ਹਰਿਆਣੇ ਦਾ ਯੂਥ ਵੀ ਅੰਦੋਲਨ ਦੇ ਨਾਲ ਜੁੜਿਆਂ ਹੋਇਆਂ ਹੈ

ਉਹਨਾਂ ਆਖਿਆਂ ਕਿ ਨੌਜਵਾਨਾ ਦਾ ਅੱਜ ਦਾ ਇਹ ਪੈਦਲ ਮਾਰਚ ਗੂੰਗੀ ਤੇ ਬੋਲੀ ਸਰਕਾਰ ਲਈ ਇਕ ਵੱਡਾ ਮੈਸੇਜ ਹੈ ਕਿ ਸਰਕਾਰ ਦੇਸ਼ ਦੇ ਯੂਥ ਨੂੰ ਗੁੰ ਮ ਰਾ ਹ ਨਹੀ ਕਰ ਸਕਦੀ ਹੈ ਜੋ ਯੂਥ ਆਪਣੇ ਹੱਕਾ ਵਾਸਤੇ ਜਾਗੁਰਕ ਹੋ ਚੁੱਕਿਆਂ ਹੈ ਇਸ ਦੌਰਾਨ ਨੋਜਵਾਨਾ ਨੇ ਗੱਲਬਾਤ ਕਰਦਿਆਂ ਹੋਇਆਂ ਆਖਿਆਂ ਕਿ ਅਸੀ ਪਿਛਲੇ ਛੇ ਮਹੀਨਿਆਂ ਤੋ ਖੇਤੀ ਕਾਨੂੰਨਾ ਦੇ ਖਿ ਲਾ ਫ ਡਟੇ ਹੋਏ ਹਾਂ ਪਰ ਸਰਕਾਰ ਵੱਲੋ ਕਿਸਾਨਾ ਦੀ ਸੁਣਵਾਈ ਨਹੀ ਕੀਤੀ ਜਾ ਰਹੀ ਹੈ

ਉਹਨਾਂ ਆਖਿਆਂ ਕਿ ਜੋ ਕੁਝ 26 ਜਨਵਰੀ ਮੌਕੇ ਵਾਪਰਿਆਂ ਉਹ ਸਰਕਾਰ ਦੀ ਸਾ ਜਿ ਸ਼ ਸੀ ਪਰ ਪੁਲਿਸ ਵੱਲੋ ਨੌਜਵਾਨਾ ਤੇ ਪਰਚੇ ਪਾ ਕੇ ਉਹਨਾਂ ਨੂੰ ਗਿ੍ਰਫਤਾਰ ਕੀਤਾ ਜਾ ਰਿਹਾ ਹੈ ਜਿਸ ਦੇ ਰੋਸ ਵੱਜੋ ਅੱਜ ਅਸੀ ਇਹ ਪੈਦਲ ਮਾਰਚ ਕੀਤਾ ਹੈ ਉਹਨਾਂ ਆਖਿਆਂ ਕਿ ਅਸੀ ਤਦ ਤੱਕ ਦਿੱਲੀ ਚ ਡਟੇ ਰਹਾਗੇ ਜਦ ਤੱਕ ਸਰਕਾਰ ਸਾਡੀਆਂ ਮੰਗਾ ਮੰਨ ਨਹੀ ਲੈਦੀ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

ਜਿਹੜੀ ਬੇਬੇ ਕਹਿੰਦੀ ਸੀ ਮੈਨੂੰ ਪਿਲਾਇਆ ਮੇਰੇ ਪੁੱਤ ਨੇ ਪਿ ਸ਼ਾ ਬ

ਨਾਭਾ ਦੇ ਪਿੰਡ ਰਾਏਮਲ ਮਾਜਰੀ ਦੀ ਬਜ਼ੁਰਗ ਮਹਿਲਾ ਸਵਰਣ ਕੌਰ ਵੱਲੋਂ ਆਪਣੇ ਪੁੱਤਰ ਅਤੇ ਨੂੰਹ …