Breaking News
Home / News / ਜਿਹੜੇ ਕਹਿੰਦੇ ਸੀ ਲੱਖਾ ਸਿਧਾਣਾ ਹੋਗਿਆ ਗ੍ਰਿਫ਼ਤਾਰ

ਜਿਹੜੇ ਕਹਿੰਦੇ ਸੀ ਲੱਖਾ ਸਿਧਾਣਾ ਹੋਗਿਆ ਗ੍ਰਿਫ਼ਤਾਰ

ਬੀਤੇ ਦਿਨੀ ਸਮਾਜਸੇਵੀ ਲੱਖੇ ਸਿਧਾਣੇ ਦੇ ਦਿੱਲੀ ਪੁਲਿਸ ਦੁਆਰਾਂ ਗਿ੍ਰਫਤਾਰ ਕੀਤੇ ਜਾਣ ਦੀਆ ਖਬਰਾ ਸਾਹਮਣੇ ਆਈਆ ਸਨ ਜੋ ਕਿ ਸਿਰਫ ਅ ਫ ਵਾ ਹਾ ਹੀ ਸਨ ਇਸੇ ਦੌਰਾਨ ਲੱਖੇ ਸਿਧਾਣੇ ਵੱਲੋ ਅੱਜ ਸ਼ੋਸ਼ਲ ਮੀਡੀਆ ਤੇ ਲਾਇਵ ਆਇਆ ਗਿਆ ਤੇ ਉਸ ਨੇ ਆਖਿਆਂ ਕਿ ਆਉਣ ਵਾਲੀ 21 ਫ਼ਰਵਰੀ ਨੂੰ ਪੰਜਾਬੀ ਮਾਂ ਬੋਲੀ ਦਿਵਸ ਹੈ ਅਤੇ ਇਸ ਦਿਨ ਸਾਨੂੰ ਸਾਰਿਆ ਨੂੰ ਰਲ ਕੇ ਇਹ ਪ੍ਰਣ ਕਰਨਾ ਚਾਹੀਦਾ ਹੈ ਕਿ ਅਸੀ ਆਪਣੀ ਮਾਂ ਬੋਲੀ ਨੂੰ ਦੁਨੀਆ ਦੇ ਵਿੱਚ ਪਹੁੰਚਾਉਣ ਲਈ ਜੀ ਜਾ ਨ ਲਗਾ ਦੇਵਾਗੇ

ਕਿਉਂਕਿ ਜੇਕਰ ਸਾਡੀ ਜੁਬਾਨ ਹੋਵੇਗੀ ਤਦ ਹੀ ਸਾਡੀ ਪਹਿਚਾਣ ਹੋਵੇਗੀ ਇਸ ਦੌਰਾਨ ਲੱਖੇ ਸਿਧਾਣੇ ਦੇ ਵੱਲੋ ਵਿਦੇਸ਼ ਦੇ ਵਿੱਚ ਰਹਿ ਰਹੇ ਲੋਕਾ ਨੂੰ ਅਪੀਲ ਕੀਤੀ ਗਈ ਕਿ ਜੇਕਰ ਉਹਨਾਂ ਦੇ ਬੱਚਿਆ ਦੇ ਸਕੂਲ ਦੇ ਵਿੱਚ ਪੰਜਾਬੀ ਨਹੀ ਪੜਾਈ ਜਾਦੀ ਤਾ ਉਹ ਖੁਦ ਆਪਣੇ ਬੱਚਿਆ ਨੂੰ ਘਰਾ ਚ ਪੰਜਾਬੀ ਮਾਂ ਬੋਲੀ ਪੜਾਉਣ ਅਤੇ ਉਹਨਾ ਨੂੰ ਆਪਣੇ ਇਤਿਹਾਸ ਦੇ ਨਾਲ ਜੋੜਨ ਉੱਥੇ ਹੀ ਉਹਨਾਂ ਪੰਜਾਬ ਦੇ ਲੋਕਾ ਨੂੰ ਵੀ ਅਪੀਲ ਕੀਤੀ ਕਿ ਇੱਥੋਂ ਦੇ ਸਕੂਲਾ ਵਿੱਚ ਵੀ ਪੰਜਾਬੀ ਪੜਾਉਣ ਵੱਲ ਜ਼ਿਆਦਾ ਧਿਆਨ ਨਹੀ ਦਿੱਤਾ ਜਾਦਾ ਹੈ

ਇੱਥੋਂ ਤੱਕ ਕਿ ਕਈ ਸਕੂਲਾ ਦੇ ਵਿੱਚ ਪੰਜਾਬੀ ਭਾਸ਼ਾ ਬੋਲਣ ਤੇ ਵੀ ਪਬੰਦੀ ਲਗਾਈ ਹੋਈ ਹੈ ਸੋ ਉਹਨਾ ਨੂੰ ਵੀ ਆਪਣੇ ਬੱਚਿਆ ਤੋ ਪੰਜਾਬੀ ਲਿਖਾ ਕੇ ਦੇਖਣੀ ਚਾਹੀਦੀ ਹੈ ਕਿ ਉਹਨਾਂ ਨੂੰ ਪੰਜਾਬੀ ਵਿੱਚ ਲਿਖਣਾ ਆਉਂਦਾ ਹੈ ਕਿ ਨਹੀ ਆਉਂਦਾ ਹੈ ਉਹਨਾਂ ਕਿਹਾ ਕਿ ਜਿਹਨਾ ਕੌਮਾਂ ਦੀ ਮਾਂ ਬੋਲੀ ਜਿਊਂਦੀ ਰਹੇ ਉਹਨਾਂ ਹੀ ਕੌਮਾਂ ਦਾ ਵਜੂਦ ਬਰਕਰਾਰ ਰਹਿੰਦਾ ਹੈ ਉਹਨਾਂ ਕਿਹਾ ਕਿ ਦੁਨੀਆ ਭਰ ਚ ਕਰੀਬ 7 ਹਜਾਰ ਭਸ਼ਾਵਾ ਬੋਲੀਆਂ ਜਾਂਦੀਆਂ ਹਨ ਜਿਹਨਾ ਵਿੱਚੋਂ ਸਾਡੀ ਪੰਜਾਬੀ ਮਾਂ ਬੋਲੀ 10ਵੇ ਸਥਾਨ ਤੇ ਹੈ ਜੋ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

ਯਮੁਨਾ ਨਦੀ ‘ਚ ਦਰਜਨਾਂ ਲਾ ਸ਼ਾਂ ਮਿਲਣ ਨਾਲ ਮਚੀ ਭਾਜੜ, ਕੋਰੋਨਾ ਪੀੜਤ ਹੋਣ ਦਾ ਸ਼ੱਕ

ਹਮੀਰਪੁਰ – ਉੱਤਰ ਪ੍ਰਦੇਸ਼ ਵਿੱਚ ਕੋਰੋਨਾ ਨਾਲ ਹਾਲਾਤ ਕਿੰਨੇ ਭਿਆ ਨਕ ਹਨ, ਇਸ ਨੂੰ ਇਸ …