Breaking News
Home / News / ਦੀਪ ਤੇ ਲੱਖੇ ਦੀ ਗ੍ਰਿ ਫ ਤਾ ਰੀ ਨੂੰ ਲੈ ਕੇ ਦਰਸ਼ਨਪਾਲ ਨੂੰ ਕੀਤੇ ਸਿੱਧੇ ਸਵਾਲ

ਦੀਪ ਤੇ ਲੱਖੇ ਦੀ ਗ੍ਰਿ ਫ ਤਾ ਰੀ ਨੂੰ ਲੈ ਕੇ ਦਰਸ਼ਨਪਾਲ ਨੂੰ ਕੀਤੇ ਸਿੱਧੇ ਸਵਾਲ

ਦਿੱਲੀ ਦੇ ਵਿੱਚ ਕਿਸਾਨੀ ਅੰਦੋਲਨ ਲਗਾਤਾਰ ਜਾਰੀ ਹੈ ਦੇਸ਼ ਭਰ ਤੋ ਕਿਸਾਨ ਖੇਤੀ ਕਾਨੂੰਨਾ ਦੇ ਖਿਲਾਫ ਦਿੱਲੀ ਦੀਆ ਸ ਰ ਹੱ ਦਾ ਤੇ ਡਟੇ ਹੋਏ ਹਨ ਉੱਥੇ ਹੀ ਕਿਸਾਨ ਆਗੂਆਂ ਦੇ ਦੁਆਰਾਂ ਅੰਦੋਲਨ ਨੂੰ ਹੋਰ ਤੇਜ ਕਰਨ ਦੇ ਚੱਲਦਿਆਂ ਦੇਸ਼ ਭਰ ਦੇ ਵਿੱਚ ਮਹਾਪੰਚਾਇਤਾ ਕੀਤੀਆਂ ਜਾ ਰਹੀਆਂ ਹਨ ਜਿਸ ਦੇ ਤਹਿਤ ਰਾਜਸਥਾਨ ਦੇ ਰਾਏ ਸਿੰਘ ਨਗਰ ਦੇ ਵਿੱਚ ਹੋਈ ਮਹਾਪੰਚਾਇਤ ਦੌਰਾਨ ਕਿਸਾਨ ਆਗੂ ਡਾ ਦਰਸ਼ਨਪਾਲ ਹੁਰਾ ਨੇ ਸ਼ਿਰਕਤ ਕੀਤੀ ਜਿਹਨਾ ਨੇ ਗੱਲਬਾਤ ਕਰਦਿਆਂ ਹੋਇਆ ਆਖਿਆਂ ਕਿ ਅੱਜ ਦੀ ਹੋਈ ਇਸ ਮਹਾਪੰਚਾਇਤ ਦੇ ਵਿੱਚ ਵੱਡਾ ਇਕੱਠ ਹੋਇਆਂ ਹੈ

ਅਤੇ ਇਹਨਾਂ ਮਹਾਪੰਚਾਇਤਾ ਦੇ ਦੌਰ ਨੂੰ ਪੂਰੇ ਦੇਸ਼ ਦੇ ਵਿੱਚ ਜਾਰੀ ਰੱਖਿਆਂ ਜਾਵੇਗਾ ਉਹਨਾਂ ਆਖਿਆਂ ਕਿ ਪੰਜਾਬ ਚ ਹੋਈਆ ਲੋਕਲ ਬਾਡੀ ਦੀਆ ਚੋਣਾਂ ਵਿੱਚ ਜੋ ਹਾਲਤ ਭਾਜਪਾ ਦੀ ਹੋਈ ਹੈ ਉਹ ਭਾਜਪਾ ਵਾਸਤੇ ਇਕ ਸਬਕ ਹੈ ਅਤੇ ਸਰਕਾਰ ਨੂੰ ਲੋਕਾ ਦੀ ਮਨਸ਼ਾ ਜਾਣ ਲੈਣੀ ਚਾਹੀਦੀ ਹੈ ਉਹਨਾਂ ਆਖਿਆ ਕਿ ਜੋ ਕੁਝ 26 ਜਨਵਰੀ ਮੌਕੇ ਵਾਪਰਿਆਂ ਉਸ ਨਾਲ ਅੰਦੋਲਨ ਨੂੰ ਢਾਅ ਲੱਗੀ ਅਤੇ ਲੋਕ ਵਾਪਸ ਗਏ ਸਨ ਪਰ ਹੁਣ ਫਿਰ ਤੋ ਵੱਡੀ ਪੈਮਾਨੇ ਚ ਲੋਕ ਦਿੱਲੀ ਅੰਦੋਲਨ ਚ

ਵਾਪਸੀ ਕਰ ਰਹੇ ਹਨ ਉਹਨਾਂ ਆਖਿਆਂ ਕਿ ਜੋ ਕਿਸਾਨ ਜੇ ਲ੍ਹਾਂ ਵਿੱਚ ਬੰਦ ਹਨ ਜਾਂ ਫਿਰ ਜਿਹਨਾ ਤੇ ਕੇ ਸ ਬਣਾਏ ਜਾ ਰਹੇ ਹਨ ਸੰਯੁਕਤ ਕਿਸਾਨ ਮੋਰਚੇ ਦੁਆਰਾ ਉਹਨਾਂ ਸਬੰਧੀ ਬਾਰੀਕੀ ਨਾਲ ਸੋਚਿਆ ਜਾ ਰਿਹਾ ਹੈ ਅਤੇ ਜਲਦ ਹੀ ਮੀਟਿੰਗ ਸੱਦੀ ਜਾ ਰਹੀ ਹੈ ਉਹਨਾਂ ਆਖਿਆ ਕਿ ਇਸ ਦੌਰਾਨ ਮੀਟਿੰਗ ਚ ਲੱਖੇ ਸਿਧਾਣੇ ਅਤੇ ਦੀਪ ਸਿੱਧੂ ਬਾਰੇ ਵੀ ਵਿਚਾਰਿਆ ਜਾਵੇਗਾ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

ਯਮੁਨਾ ਨਦੀ ‘ਚ ਦਰਜਨਾਂ ਲਾ ਸ਼ਾਂ ਮਿਲਣ ਨਾਲ ਮਚੀ ਭਾਜੜ, ਕੋਰੋਨਾ ਪੀੜਤ ਹੋਣ ਦਾ ਸ਼ੱਕ

ਹਮੀਰਪੁਰ – ਉੱਤਰ ਪ੍ਰਦੇਸ਼ ਵਿੱਚ ਕੋਰੋਨਾ ਨਾਲ ਹਾਲਾਤ ਕਿੰਨੇ ਭਿਆ ਨਕ ਹਨ, ਇਸ ਨੂੰ ਇਸ …