Breaking News
Home / News / ਹੁਣੇ ਹੁਣੇ ਡੱਲੇਵਾਲ ਨੇ ਸੁਣਾਈ ਵੱਡੀ ਖੁਸ਼ਖਬਰੀ

ਹੁਣੇ ਹੁਣੇ ਡੱਲੇਵਾਲ ਨੇ ਸੁਣਾਈ ਵੱਡੀ ਖੁਸ਼ਖਬਰੀ

ਦਿੱਲੀ ਦੇ ਵਿੱਚ ਕਿਸਾਨੀ ਅੰਦੋਲਨ ਲਗਾਤਾਰ ਜਾਰੀ ਹੈ ਦੇਸ਼ ਭਰ ਤੋ ਕਿਸਾਨ ਖੇਤੀ ਕਾਨੂੰਨਾ ਦੇ ਖਿਲਾਫ ਦਿੱਲੀ ਦੀਆ ਸਰਹੱਦਾ ਤੇ ਡਟੇ ਹੋਏ ਹਨ ਇਸੇ ਦਰਮਿਆਨ ਸਟੇਜ ਤੋ ਕਿਸਾਨਾ ਨੂੰ ਸੰਬੋਧਨ ਕਰਦਿਆ ਹੋਇਆਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਆਖਿਆਂ ਕਿ ਅੱਜ ਸਰ ਛੋਟੂ ਰਾਮ ਜੀ ਦਾ ਦਿਹਾੜਾ ਜੋ ਕਿ ਕਿਸਾਨਾ ਦੇ ਮਸੀਹਾ ਹੋਏ ਹਨ ਅਤੇ ਉਹਨਾਂ ਨੇ ਅੰਗਰੇਜੀ ਹਕੂਮਤ ਸਮੇ ਅਜਿਹੇ ਖੇਤੀ ਲਈ ਕਾਨੂੰਨ ਬਣਵਾਏ ਕਿ ਕਿਸਾਨਾ ਦੇ ਸਿਰ ਕਰਜਾ ਨਾ ਰਹੇ ਅਤੇ ਕਿਸਾਨ ਖੇਤੀ ਕਰਕੇ ਘਰ ਦਾ ਗੁਜਾਰਾ ਚਲਾ ਸਕਣ ਪਰ ਅੱਜ ਦੀ ਸਰਕਾਰ ਕਿਸਾਨਾ ਅਤੇ

ਮਜਦੂਰਾ ਦਾ ਸਭ ਕੁਝ ਖੋਹ ਲੈਣ ਤੇ ਤੁਲੀ ਹੋਈ ਹੈ ਉਹਨਾਂ ਕਿਹਾ ਕਿ ਕਿਸਾਨ ਜਿਸ ਤਰਾ ਸਰਕਾਰ ਨਾਲ ਆਪਣੀ ਲੜਾਈ ਸ਼ਾਤਮਈ ਰਹਿ ਕੇ ਲੜ ਰਹੇ ਹਨ ਉਸ ਨਾਲ ਸਰਕਾਰ ਨੂੰ ਖੌਰਾ ਲੱਗ ਰਿਹਾ ਹੈ ਅਤੇ ਬੀਤੇ ਦਿਨੀ ਖਬਰਾ ਸਾਹਮਣੇ ਆਈਆ ਹਨ ਕਿ ਭਾਜਪਾ ਦੇ ਗੜ ਗੁਜਰਾਤ ਵਿੱਚੋਂ 600 ਦੇ ਕਰੀਬ ਲੋਕ ਭਾਜਪਾ ਦੀ ਲੀਡਰਸ਼ਿਪ ਛੱਡ ਕੇ ਹੋਰਨਾ ਪਾਰਟੀਆਂ ਦੇ ਵਿੱਚ ਸ਼ਾਮਿਲ ਹੋਏ ਹਨ ਜਿਸ ਕਾਰਨ ਭਾਜਪਾ ਦੀ ਨੀਂਦ ਉੱਡੀ ਹੋਈ ਹੈ ਉਹਨਾਂ ਕਿਹਾ ਕਿ ਕਿਸਾਨਾ ਦੇ ਇਸ ਅੰਦੋਲਨ ਤੇ ਸਾਰੀ ਦੁਨੀਆ ਦੀਆ ਨਜਰਾ ਟਿਕੀਆਂ ਹੋਈਆ ਹਨ ਇਸ ਲਈ ਅਸੀ ਇਸ ਅੰਦੋਲਨ ਨੂੰ ਇੰਨੇ ਕੁ ਅਨੁਸ਼ਾਸਨ ਚ ਰਹਿ ਕੇ

ਲੜੀਏ ਕਿ ਦੁਨੀਆ ਭਰ ਦੇ ਲੋਕ ਕਿਸਾਨਾ ਨੂੰ ਸਲਾਮਾਂ ਕਰਨ ਉਹਨਾ ਆਖਿਆਂ ਕਿ ਪੰਜਾਬ ਇਸ ਲੜਾਈ ਦੇ ਵਿੱਚ ਮੋਹਰੀ ਹੋ ਕੇ ਲ ੜ ਰਿਹਾ ਹੈ ਅਤੇ ਬਾਕੀ ਸਾਰੇ ਸੂਬੇ ਸਾਡੇ ਮੋਢੇ ਨਾਲ ਮੋਢਾ ਜੋੜ ਕੇ ਚੱਲ ਰਹੇ ਹਨ ਉਹਨਾ ਆਖਿਆਂ ਕਿ ਇਸ ਅੰਦੋਲਨ ਦੇ ਲੰਮਾ ਸਮਾ ਚੱਲਣ ਦੇ ਆਸਾਰ ਹਨ ਇਸ ਲਈ ਜਰੂਰੀ ਹੈ ਕਿ ਸਾਡੀ ਸਾਂਝ ਵਿੱਚ ਹੋਰ ਗੂੜ੍ਹੀ ਹੋਵੇ ਕਿਉਂਕਿ ਸਰਕਾਰ ਦੀਆ ਕੋਸ਼ਿਸ਼ਾਂ ਹਨ ਕਿ ਕਿਸੇ ਤਰਾ ਕਿਸਾਨਾ ਵਿਚਕਾਰ ਤਰੇੜ ਪੈਦਾ ਕੀਤੀ ਜਾ ਸਕੇ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

ਯਮੁਨਾ ਨਦੀ ‘ਚ ਦਰਜਨਾਂ ਲਾ ਸ਼ਾਂ ਮਿਲਣ ਨਾਲ ਮਚੀ ਭਾਜੜ, ਕੋਰੋਨਾ ਪੀੜਤ ਹੋਣ ਦਾ ਸ਼ੱਕ

ਹਮੀਰਪੁਰ – ਉੱਤਰ ਪ੍ਰਦੇਸ਼ ਵਿੱਚ ਕੋਰੋਨਾ ਨਾਲ ਹਾਲਾਤ ਕਿੰਨੇ ਭਿਆ ਨਕ ਹਨ, ਇਸ ਨੂੰ ਇਸ …