Home / News / ਜਥੇਬੰਦੀਆਂ ਨੇ ਹੁਣੇ ਹੁਣੇ ਬੁਲਾਈ ਬਹੁਤ ਹੀ ਵੱਡੀ ਮੀਟਿੰਗ

ਜਥੇਬੰਦੀਆਂ ਨੇ ਹੁਣੇ ਹੁਣੇ ਬੁਲਾਈ ਬਹੁਤ ਹੀ ਵੱਡੀ ਮੀਟਿੰਗ

ਦਿੱਲੀ ਦੇ ਵਿੱਚ ਕਿਸਾਨੀ ਅੰਦੋਲਨ ਲਗਾਤਾਰ ਜਾਰੀ ਹੈ ਦੇਸ਼ ਭਰ ਤੋ ਕਿਸਾਨ ਖੇਤੀ ਕਾਨੂੰਨਾ ਦੇ ਖਿ ਲਾ ਫ ਦਿੱਲੀ ਦੀਆ ਸ ਰ ਹੱ ਦਾ ਤੇ ਡਟੇ ਹੋਏ ਹਨ ਇਸੇ ਦਰਮਿਆਨ ਗੱਲਬਾਤ ਕਰਦਿਆਂ ਹੋਇਆਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਆਖਿਆਂ ਕਿ ਜੋ ਕੋਈ ਵੀ ਕਿਸੇ ਵੀ ਤਰੀਕੇ ਨਾਲ ਇਸ ਕਿਸਾਨੀ ਸੰਘਰਸ਼ ਜੁੜਿਆਂ ਹੋਇਆਂ ਹੈ ਸਰਕਾਰ ਉਸ ਹਰ ਸਖਸ਼ ਤੇ ਦਬਾਅ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਉਹਨਾਂ ਆਖਿਆਂ ਕਿ ਸਰਕਾਰ ਦੀ ਕੋਸ਼ਿਸ਼ ਇਹ ਹੈ ਕਿ ਅੰਦੋਲਨ ਨਾਲ ਜੁੜੇ ਲੋਕਾ ਨੂੰ ਟਾਰਗੇਟ ਕਰਕੇ ਅੰਦੋਲਨ ਨੂੰ ਕਮਜ਼ੋਰ ਕੀਤਾ ਜਾਵੇ

ਕਿਉਂਕਿ ਸਰਕਾਰ ਨੂੰ ਕਿਸਾਨਾ ਦਾ ਇਹ ਅੰਦੋਲਨ ਦੇਸ਼ਧ੍ਰੋਹੀਆ ਦਾ ਅੰਦੋਲਨ ਲੱਗ ਰਿਹਾ ਹੈ ਉਹਨਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਸਰਕਾਰ ਦੀਆ ਇਨ੍ਹਾਂ ਨੀਤੀਆਂ ਦੀ ਨਿਖੇਧੀ ਕਰਦਾ ਹੈ ਅਤੇ ਹਰ ਉਸ ਸਖਸ਼ ਦੇ ਨਾਲ ਖੜਾ ਹੈ ਜਿਸ ਨੂੰ ਸਰਕਾਰ ਦੁਆਰਾਂ ਟਾਰਗੇਟ ਕੀਤਾ ਜਾ ਰਿਹਾ ਹੈ ਉਹਨਾਂ ਆਖਿਆਂ ਕਿ ਕਿਸਾਨ ਅੰਦੋਲਨ ਨੂੰ ਤੇਜ ਕਰਨ ਵਾਸਤੇ ਆਉਣ ਵਾਲੇ ਸਮੇ ਦੇ ਵਿੱਚ ਹੋਰ ਵੀ ਪ੍ਰੋਗਰਾਮ ਦਿੱਤੇ ਜਾਣਗੇ ਕਿਉਂਕਿ ਪਿਛਲੇ ਸਮੇ ਦੇ ਵਿੱਚ ਅੰਦੋਲਨ ਨੂੰ ਜੋ ਹ ਲੂ ਣਾ ਲੱਗਿਆ ਸੀ ਉਸ ਤੋ ਉੱਭਰਨ ਦੇ ਵਿੱਚ ਸਮਾ ਲੱਗਿਆ ਹੈ

ਅਤੇ ਸਰਕਾਰ ਜਿਹਨਾ ਨੌਜਵਾਨਾ ਅਤੇ ਕਿਸਾਨਾ ਨੂੰ ਗਿ੍ਰਫਤਾਰ ਕਰੀ ਬੈਠੀ ਹੈ ਉਹਨਾਂ ਨੂੰ ਰਿ ਹਾ ਅ ਕਰਵਾਉਣ ਵੱਲ ਕਿਸਾਨ ਆਗੂ ਧਿਆਨ ਦੇ ਰਹੇ ਹਨ ਉਹਨਾਂ ਆਖਿਆਂ ਕਿ ਸਰਕਾਰ ਲੋਕਾ ਵਿੱਚ ਡਰ ਅਤੇ ਸਹਿਮ ਦਾ ਮਹੌਲ ਪੈਦਾ ਕਰ ਰਹੀ ਹੈ ਪਰ ਜਦ ਦੇਸ਼ ਦੇ ਲੋਕ ਸਰਕਾਰਾ ਦੇ ਖਿ ਲਾ ਫ ਖੜੇ ਹੋ ਜਾਣ ਤਾ ਸਰਕਾਰਾ ਨੂੰ ਝੁਕਣਾ ਹੀ ਪੈਂਦਾ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

ਜੈਪਾਲ ਭੁੱਲਰ ਦਾ ਜਿਗਰੀ ਯਾਰ ਆ ਗਿਆ ਸਾਹਮਣੇ

ਕਿਤੇ ਨਾ ਕਿਤੇ ਸਰਕਾਰਾ ਦੀਆ ਨਾਕਾਮੀਆਂ ਕਰਕੇ ਨੌਜਵਾਨ ਵਰਗ ਗ ਲ ਤ ਕੰਮਾ ਦਾ ਸ਼ਿ …