Home / ਪੰਜਾਬ / ਪੰਡਿਤ ਦੀ ਸਹਿ ਤੇ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ ਘਰੋ ਨਿਕਲਦੀਆਂ ਸੀ ਚੀਕਾਂ !

ਪੰਡਿਤ ਦੀ ਸਹਿ ਤੇ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ ਘਰੋ ਨਿਕਲਦੀਆਂ ਸੀ ਚੀਕਾਂ !

ਪਹਿਲੋਂ ਨੂਰ ਤੋਂ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਬਰਨਾਲੇ ਤੋਂ ਆ ਰ ਹੀ ਤਾਜ਼ਾ ਖ਼ਬਰ ਜਿੱਥੇ ਦੇ ਇੱਕ ਮੁਹੱਲੇ ਵਿੱਚ ਇੱਕ ਕਿਰਾਏਦਾਰ ਨੇ ਦੋ ਕੁੜੀਆਂ ਨੂੰ ਰੱਖਿਆ ਹੋਇਆ ਹੈ ਅਤੇ ਉਨ੍ਹਾਂ ਨੂੰ ਦੇ ਹ ਵਪਾਰ ਦਾ ਧੰਦਾ ਕਰਵਾਉਂਦਾ ਹੈ। ਉਸ ਦਾ ਨਾਮ ਗਿਆਨ ਚੰਦ ਹੈ ਜਿਸ ਨੇ ਇੱਕ ਕਮਰਾ ਕਿ ਰਾ ਏ ਤੇ ਲਿਆ ਹੋਇਆ ਹੈ।

ਉਸ ਦੀ ਵਿੱਚ ਉਸ ਨੇ ਦੋ ਕੁੜੀਆਂ ਨੂੰ ਰੱਖਿਆ ਹੋਇਆ ਹੈ। ਜਿਨ੍ਹਾਂ ਦੇ ਨਾਲ ਮਾ ਰ ਕੁੱ ਟ ਕਰਦਾ ਹੈ ਅਤੇ ਦੇਹ ਵਪਾਰ ਦਾ ਧੰਦਾ ਕਰਵਾਉਂਦਾ ਹੈ। ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਗਿਆਨ ਚੰਦ ਉਨ੍ਹਾਂ ਦੇ ਨਾ ਲ ਵੀ ਗਾਲੀ ਗਲੋਚ ਕਰਦਾ ਹੈ। ਅਤੇ ਜਿਸ ਨਾਲ ਉਨ੍ਹਾਂ ਦੇ ਪਿੰਡ ਪਿੰਡ ਵਾਲਿਆਂ ਦੇ ਨੌਜਵਾਨ ਪੀੜ੍ਹੀ ਤੇ ਬ ਹੁ ਤ ਗੰਦਾ ਪ੍ਰਭਾਵ ਪੈ ਰਿਹਾ ਹੈ

ਇਸ ਤੋਂ ਬਚਣ ਦੇ ਲਈ ਉਨ੍ਹਾਂ ਨੇ ਇਹ ਕਦਮ ਚੁੱਕਿਆ ਹੈ ਇ ਸ ਲਈ ਉਨ੍ਹਾਂ ਨੇ ਪੁਲਿਸ ਨੂੰ ਵੀ ਛੱਡਿਆ ਹੈ। ਅਤੇ ਮੌਕੇ ਤੇ ਆਈ ਪੁਲਿਸ ਨੇ ਇਸ ਸ ਭ ਚੀਜਾਂ ਦਾ ਜਾਇਜ਼ਾ ਲਿਆ ਹੈ। ਲੋ ਕਾਂ ਦਾ ਕਹਿਣਾ ਹੈ ਕਿ ਇਹ ਸਭ ਕੰਮ ਇੱਕ ਪੰਡਿਤ ਦੀ ਸ਼ਹਿਰ ਵਿੱਚ ਹੋ ਰਿਹਾ ਹੈ।

Check Also

ਦਿਨੋ ਦਿਨ ਬਦਲ ਰਿਹਾ ਪਿੰਡ ਸਭਿਆਚਾਰ

ਅੱਜ ਇੱਕੀਵੀਂ ਸਦੀ ਵਿਚ ਪੁੱਜ ਕੇ ਪੰਜਾਬ ਦੇ ਪਿੰਡ ਅਤੇ ਪਿੰਡਾਂ ਦਾ ਜੀਵਨ ਢੰਗ ਵੀ …

Leave a Reply

Your email address will not be published. Required fields are marked *