Home / News / ਸਿੰਘਾਂ ਨੇ ਭਜਾਈ ਦਿੱਲੀ ਪੁ ਲਿ ਸ

ਸਿੰਘਾਂ ਨੇ ਭਜਾਈ ਦਿੱਲੀ ਪੁ ਲਿ ਸ

ਉਕਤ ਤਸਵੀਰਾ ਦਿੱਲੀ ਦੇ ਸਿੰਘੂ ਬਾਰਡਰ ਦੀਆ ਹਨ ਜਿੱਥੇ ਕਿ ਦੇਖਿਆਂ ਜਾ ਸਕਦਾ ਹੈ ਕਿ ਵੱਡੀ ਗਿਣਤੀ ਚ ਕਿਸਾਨ ਖੇਤੀ ਕਾਨੂੰਨਾ ਦੇ ਖਿਲਾਫ ਡਟੇ ਹੋਏ ਹਨ ਇਸੇ ਦਰਮਿਆਨ ਇਕ ਖਬਰ ਸਾਹਮਣੇ ਆਈ ਹੈ ਕਿ ਪੁਲਿਸ ਵੱਲੋ ਹਰਪ੍ਰੀਤ ਸਿੰਘ ਨਾਮ ਦੇ ਨੌਜਵਾਨ ਉੱਪਰ ਵੱਖ ਵੱਖ ਧ ਰਾ ਵਾ ਤ ਹਿ ਤ ਮਾ ਮ ਲਾ ਦਰਜ ਕਰਕੇ ਉਸ ਨੂੰ ਗਿ੍ਰਫਤਾਰ ਕੀਤਾ ਗਿਆ ਹੈ ਇਸ ਦੌਰਾਨ ਗੱਲਬਾਤ ਕਰਦਿਆਂ ਹੋਇਆਂ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੇ ਆਖਿਆਂ ਕਿ ਜਦੋ ਦਾ ਇਹ ਅੰਦੋਲਨ ਸ਼ੁਰੂ ਹੋਇਆਂ ਹੈ ਉਦੋਂ ਤੋ ਹੀ ਸਰਕਾਰ ਇਹ ਕੋਸ਼ਿਸ਼ਾਂ ਕਰ ਰਹੀ ਸੀ ਕਿ

ਕਿਸੇ ਤਰਾ ਇਸ ਅੰਦੋਲਨ ਨੂੰ ਖਤਮ ਕੀਤਾ ਜਾ ਸਕੇ ਪਰ ਕਿਸਾਨਾ ਨੇ ਸਰਕਾਰ ਨੂੰ ਉਹਨਾਂ ਦੀਆ ਚਾਲਾ ਵਿੱਚ ਨਾ ਕਾ ਮ ਕੀਤਾ ਹੈ ਪਰ ਹੁਣ ਸਰਕਾਰ ਫਿਰ ਤੋ ਅਜਿਹੀ ਕੋਸ਼ਿਸ਼ ਵਿੱਚ ਹੈ ਕਿ ਨੌਜਵਾਨਾ ਨੂੰ ਗਿ੍ਰਫਤਾਰ ਕਰਕੇ ਅੰ ਦੋ ਲ ਨ ਕਾ ਰੀ ਆਂ ਦੇ ਵਿੱਚ ਡ ਰ ਅਤੇ ਦ ਹਿ ਸ਼ ਤ ਦਾ ਮਾਹੌਲ ਪੈਦਾ ਕੀਤਾ ਜਾ ਸਕੇ ਪਰ ਸਰਕਾਰ ਨੂੰ ਇਹ ਜਾਣ ਲੈਣਾ ਚਾਹੀਦਾ ਹੈ ਹੈ ਕਿ ਕਿਸਾਨਾ ਦਾ ਇਹ ਅੰਦੋਲਨ ਹੁਣ ਜਨ ਅੰਦੋਲਨ ਬਣ ਚੁੱਕਿਆਂ ਹੈ ਉਹਨਾਂ ਕਿਹਾ ਕਿ ਸਰਕਾਰ ਤਾਨਾਸ਼ਾਹ ਬਣੀ ਹੋਈ ਹੈ ਅਤੇ ਕਿਸਾਨਾ ਤੇ ਜੁ ਲ ਮ ਢਾ ਹ ਰਹੀ ਹੈ ਬਾਵਜੂਦ ਇਸ ਦੇ ਕਿ

ਕਿਸਾਨ ਦੇਸ਼ ਦੀ ਰੀ ੜ੍ਹ ਦੀ ਹੱ ਡੀ ਹਨ ਅਤੇ ਕਰੋਨਾ ਕਾਲ ਸਮੇ ਵੀ ਕਿਸਾਨਾ ਨੇ ਹੀ ਦੇਸ਼ ਦੀ ਆਰਥਿਕਤਾ ਨੂੰ ਸੰਭਾਲ਼ਿਆ ਸੀ ਅਤੇ ਸਭ ਤੋ ਵੱਡੀ ਗੱਲ ਕਿ ਇਨ੍ਹਾਂ ਕਿਸਾਨਾ ਦੇ ਬੱਚੇ ਹੀ ਦੇਸ਼ ਦੀਆ ਸਰਹੱਦਾ ਤੇ ਖੜ ਕੇ ਦੇਸ਼ ਦੀ ਰੱਖਿਆਂ ਕਰਦੇ ਹਨ ਅਤੇ ਦੇਸ਼ ਵਾਸਤੇ ਸ਼ ਹੀ ਦ ਹੁੰਦੇ ਹਨ ਉਹਨਾਂ ਆਖਿਆ ਕਿ ਜਿਸ ਤਰਾ ਕਿਸਾਨ ਇਕਜੁੱਟ ਹੋਏ ਹਨ ਅਤੇ ਸਾਰਾ ਦੇਸ਼ ਕਿਸਾਨਾ ਦਾ ਸਾਥ ਦੇ ਰਿਹਾ ਹੈ ਉਸ ਦੇ ਚੱਲਦਿਆਂ ਸਰਕਾਰ ਨੂੰ ਕਿਸਾਨਾ ਦੇ ਅੱਗੇ ਝੁਕਣਾ ਹੀ ਹੋਵੇਗਾ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

ਜੈਪਾਲ ਭੁੱਲਰ ਦਾ ਜਿਗਰੀ ਯਾਰ ਆ ਗਿਆ ਸਾਹਮਣੇ

ਕਿਤੇ ਨਾ ਕਿਤੇ ਸਰਕਾਰਾ ਦੀਆ ਨਾਕਾਮੀਆਂ ਕਰਕੇ ਨੌਜਵਾਨ ਵਰਗ ਗ ਲ ਤ ਕੰਮਾ ਦਾ ਸ਼ਿ …