Home / News / ਦੀਪ ਸਿੱਧੂ ਮਗਰੋਂ ਲੱਖਾ ਸਿਧਾਣਾ ਦੇ ਨਾਲ-ਨਾਲ ਕਿਸਾਨ ਆਗੂਆਂ ਦੀ…

ਦੀਪ ਸਿੱਧੂ ਮਗਰੋਂ ਲੱਖਾ ਸਿਧਾਣਾ ਦੇ ਨਾਲ-ਨਾਲ ਕਿਸਾਨ ਆਗੂਆਂ ਦੀ…

ਦਿੱਲੀ ਦੇ ਵਿੱਚ ਕਿਸਾਨੀ ਅੰਦੋਲਨ ਲਗਾਤਾਰ ਜਾ ਰੀ ਹੈ ਪਰ ਇਸ ਦੇ ਨਾਲ ਹੀ ਪੁਲਿਸ ਪ੍ਰ ਸ਼ਾਸਨ ਵੱਲੋ ਸ ਖ ਤੀ ਵਰਤਦਿਆਂ ਹੋਿੲਆ ਲਗਾਤਾਰ ਕਿਸਾਨਾ ਨੂੰ ਗਿ੍ਰ ਫ ਤਾ ਰ ਕੀਤਾ ਜਾ ਰਿਹਾ ਹੈ ਇਸ ਦੌਰਾਨ ਗੱਲਬਾਤ ਕਰਦਿਆਂ ਹੋਇਆਂ ਕਿਸਾਨ ਆਗੂ ਰਜਿੰਦਰ ਸਿੰਘ ਨੇ ਆਖਿਆਂ ਕਿ ਪ ਰ ਚੇ ਅਤੇ ਜੇ ਲਾ ਸੰ ਘ ਰ ਸ਼ ਕਰ ਰਹੇ ਲੋਕਾ ਵਾਸਤੇ ਤਗਮਿਆਂ ਦੀ ਤਰਾ ਹੁੰਦੇ ਹਨ ਅਤੇ ਜਦੋ ਵੀ ਸਰਕਾਰਾ ਦੇ ਖਿ ਲਾ ਫ ਸੰ ਘ ਰ ਸ਼ ਕੀਤੇ ਜਾਣ ਤਾ ਸਰਕਾਰਾ ਇਹ ਕ ਦ ਮ ਉ ਠਾ ਉ ਦੀ ਆ ਹੀ ਹਨ ਉਹਨਾਂ ਆਖਿਆਂ ਕਿ ਸਾਰੇ ਕਿਸਾਨ ਆਗੂਆਂ ਤੇ ਪ ਰ ਚੇ ਦ ਰ ਜ ਹਨ ਤੇ

ਜੇਕਰ ਕਿਸਾਨ ਆਗੂਆਂ ਦੀ ਗਿ੍ਰ ਫ ਤਾ ਰੀ ਹੁੰਦੀ ਵੀ ਹੈ ਤਾ ਸਾਡੀ ਸੈ ਕੰ ਡ ਰੀ ਟੀਮ ਅੰ ਦੋ ਲ ਨ ਨੂੰ ਅੱਗੇ ਵਧਾਉਣ ਲਈ ਤਿਆਰ ਬ ਰ ਤਿਆਰ ਹੈ ਉਹਨਾਂ ਆਖਿਆਂ ਕਿ ਸਰਕਾਰ ਨੇ ਪਹਿਲਾ ਲੋਕਾ ਦੇ ਘਰਾ ਵਿੱਚ ਜਾ ਕੇ ਵੋ ਟਾ ਮੰਗੀਆਂ ਤੇ ਸਰਕਾਰ ਬਣਾਈ ਅਤੇ ਹੁਣ ਉਹੀ ਲੋਕ ਜਦ ਦਿੱਲੀ ਦੀਆ ਬਰੂਹਾ ਤੇ ਬੈਠੇ ਹਨ ਤਾ ਸਰਕਾਰ ਉਹਨਾਂ ਦੀਆ ਮੰ ਗਾ ਮੰਨ ਣ ਤੋ ਮੁ ਨ ਕ ਰ ਹੋ ਰਹੀ ਹੈ ਉਹਨਾ ਕਿਹਾ ਕਿ ਪ੍ਰਧਾਨ ਮੰਤਰੀ ਆਖ ਰਹੇ ਹਨ ਕਿ

ਮੈ ਕਿਸਾਨਾ ਤੋ ਇਕ ਕਾਲ ਦੀ ਦੂਰੀ ਤੇ ਹਾਂ ਜਦ ਕਿ ਪ੍ਰਧਾਨ ਮੰਤਰੀ ਦਾ ਨੰਬਰ ਕਿਸੇ ਤੋ ਵੀ ਨਹੀ ਹੈ ਉਹਨਾਂ ਕਿਹਾ ਕਿ ਸਰਕਾਰ ਇਹ ਸਮਝ ਰਹੀ ਹੈ ਕਿ ਕਿਸਾਨ ਆਪਣੇ ਆਪ ਨਿ ਰਾ ਸ਼ ਹੋ ਕੇ ਵਾਪਿਸ ਚਲੇ ਜਾਣਗੇ ਪਰ ਕਿਸਾਨ ਆਪਣੇ ਹੱ ਕਾ ਵਾਸਤੇ ਲ ੜ ਰਹੇ ਹਨ ਇਸ ਲਈ ਇਹ ਅੰ ਦੋ ਲ ਨ ਤਦ ਤੱਕ ਜਾ ਰੀ ਹੀ ਰਹੇਗਾ ਜਦ ਤੱਕ ਕਿਸਾਨਾ ਦੀਆ ਮੰ ਗਾ ਨਹੀ ਮੰਨ ਲਈਆਂ ਜਾਂਦੀਆਂ ਹਨ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

ਕੈਪਟਨ ਖਿਲਾਫ ਚੋਣ ਲੜੇਗੀ ਜਸਲੀਨ ਪਟਿਆਲ਼ਾ

ਦਿੱਲੀ ਦੇ ਵਿੱਚ ਕਿਸਾਨੀ ਅੰਦੋਲਨ ਲਗਾਤਾਰ ਜਾਰੀ ਹੈ ਦੇਸ਼ ਭਰ ਤੋ ਕਿਸਾਨ ਖੇਤੀ ਕਾਨੂੰਨਾ ਦੇ …