Breaking News
Home / News / ਸਰਕਾਰ ਚ ਬ ਗਾ ਵ ਤ ਮੋਦੀ ਨੂੰ ਹਟਾਉਣਗੇ ਕੁਰਸੀ ਤੋਂ

ਸਰਕਾਰ ਚ ਬ ਗਾ ਵ ਤ ਮੋਦੀ ਨੂੰ ਹਟਾਉਣਗੇ ਕੁਰਸੀ ਤੋਂ

ਦਿੱਲੀ ਦੇ ਵਿੱਚ ਕਿਸਾਨੀ ਅੰਦੋਲਨ ਲਗਾਤਾਰ ਜਾਰੀ ਹੈ ਦੇਸ਼ ਭਰ ਤੋ ਕਿਸਾਨ ਖੇਤੀ ਕਾਨੂੰਨਾ ਦੇ ਖਿਲਾਫ ਦਿੱਲੀ ਦੀਆ ਸਰਹੱਦਾ ਤੇ ਡਟੇ ਹੋਏ ਹਨ ਇਸ ਅੰਦੋਲਨ ਦਰਮਿਆਨ ਹਰ ਰੋਜ ਕਿਸਾਨ ਸ਼ ਹੀ ਦੀ ਆਂ ਪਾ ਰਹੇ ਹਨ ਅਤੇ ਹੁਣ ਤੱਕ 200 ਦੇ ਕਰੀਬ ਕਿਸਾਨ ਸ਼ ਹੀ ਦ ਹੋ ਚੁੱਕੇ ਹਨ ਇਸੇ ਦੌਰਾਨ ਗੱਲਬਾਤ ਕਰਦਿਆਂ ਹੋਇਆਂ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਪ੍ਰਧਾਨ ਮਨਜੀਤ ਸਿੰਘ ਰਾਏ ਨੇ ਆਖਿਆਂ ਕਿ ਜੋ ਵੀ ਕਿਸਾਨ ਇਸ ਅੰਦੋਲਨ ਦੇ ਵਿੱਚ ਸ਼ ਹੀ ਦ ਹੋਏ ਹਨ ਸੰਯੁਕਤ ਕਿਸਾਨ ਮੋਰਚੇ ਦੁਆਰਾਂ ਉਹਨਾਂ ਦੀ ਮਦਦ ਕੀਤੀ ਜਾਵੇਗੀ ਉਹਨਾਂ ਦੱਸਿਆ ਕਿ

ਦਿੱਲੀ ਨੂੰ ਆਉਣ ਜਾਣ ਸਮੇ ਰਸਤੇ ਚ ਜੇਕਰ ਕੋਈ ਕਿਸਾਨ ਹਾ ਦ ਸੇ ਦਾ ਸ਼ਿ ਕਾ ਰ ਹੁੰਦਾ ਹੈ ਤਾ ਉਸ ਦੇ ਇਲਾਜ ਦਾ ਸਾਰਾ ਖਰਚ ਸੰਯੁਕਤ ਕਿਸਾਨ ਮੋਰਚੇ ਦੁਆਰਾਂ ਹੀ ਉਠਾਇਆ ਜਾ ਰਿਹਾ ਹੈ ਇਸ ਤੋ ਇਲਾਵਾ ਅੰਦੋਲਨ ਵਿੱਚ ਜੇਕਰ ਕਿਸੇ ਨੂੰ ਵੀ ਕੋਈ ਤ ਕ ਲੀ ਫ ਹੋਣ ਤੇ ਉਸ ਨੂੰ ਹਸਪਤਾਲ ਲਿਜਾਇਆ ਜਾਦਾ ਹੈ ਤਾ ਉਸ ਦਾ ਖਰਚ ਵੀ ਸੰਯੁਕਤ ਕਿਸਾਨ ਮੋਰਚਾ ਹੀ ਉਠਾ ਰਿਹਾ ਹੈ ਉਹਨਾਂ ਦੱਸਿਆ ਕਿ ਸ਼ ਹੀ ਦ ਕਿਸਾਨਾ ਦੇ ਪਰਿਵਾਰਾ ਤੱਕ ਮਦਦ ਪਹੁੰਚਾਉਣ ਲਈ ਪ੍ਰੋਗਰਾਮ ਤੈਅ ਸੀ

ਪਰ ਇਸੇ ਦੌਰਾਨ 26 ਜਨਵਰੀ ਨੂੰ ਹੋਈਆ ਘ ਟ ਨਾ ਵਾ ਕਾਰਨ ਅਤੇ ਅੰਦੋਲਨ ਨੂੰ ਢਾਅ ਲੱਗਣ ਕਾਰਨ ਪ੍ਰੋਗਰਾਮ ਨੂੰ ਅੱਗੇ ਪਾ ਦਿੱਤਾ ਗਿਆ ਸੀ ਪਰ ਹੁਣ ਜਲਦ ਹੀ ਫਿਰ ਤੋ ਇਸ ਸਬੰਧੀ ਮੀਟਿੰਗ ਚ ਫੈਸਲਾ ਲੈ ਲਿਆ ਜਾਵੇਗਾ ਉਹਨਾਂ ਆਖਿਆਂ ਕਿ ਅਸਲੀ ਅੰਦੋਲਨ ਸ਼ੁਰੂ ਹੀ 26 ਜਨਵਰੀ ਤੋ ਹੋਇਆਂ ਹੈ ਕਿਉਂਕਿ ਹੁਣ ਜੋ ਲੋਕ ਇੱਥੇ ਆ ਰਹੇ ਹਨ ਉਹ ਆਪਣਾ ਫਰਜ ਸਮਝ ਕੇ ਆ ਰਹੇ ਹਨ ਅਤੇ ਪਿੰਡਾਂ ਵਿੱਚ ਪੱਕੇ ਤੌਰ ਤੇ ਜਥੇ ਭੇਜਣ ਦੇ ਮਤੇ ਪਾਏ ਗਏ ਹਨ ਉਹਨਾਂ ਕਿਹਾ ਕਿ

ਦੇਸ਼ ਵਿੱਚ ਹੋ ਰਹੀਆਂ ਮਹਾਪੰਚਾਇਤਾ ਨਾਲ ਅੰਦੋਲਨ ਨੂੰ ਬਲ ਮਿਲ ਰਿਹਾ ਹੈ ਅਤੇ ਇਨ੍ਹਾਂ ਦੇ ਨਾਲ ਇਹ ਵੀ ਸਾਬਿਤ ਹੋ ਰਿਹਾ ਹੈ ਕਿ ਇਹ ਅੰਦੋਲਨ ਨਾ ਕੇਵਲ ਪੰਜਾਬ ਬਲਕਿ ਪੂਰੇ ਭਾਰਤ ਦਾ ਹੈ ਉਹਨਾ ਕਿਹਾ ਕਿ ਕਿਸਾਨ ਆਗੂਆਂ ਵੱਲੋ ਕਿਸਾਨਾ ਨੂੰ ਕਾਲ ਦਿੱਤੀ ਗਈ ਹੈ ਕਿ ਦੇਸ਼ ਭਰ ਦੇ ਵਿੱਚ ਚਾਰ ਘੰਟਿਆਂ ਵਾਸਤੇ ਰੇਲਾ ਰੋਕੀਆ ਜਾਣ ਜਿਸ ਨਾਲ ਕਿ ਸਰਕਾਰ ਨੂੰ ਹ ਲੂ ਣਾ ਆ ਸਕੇ ਕਿਉਂਕਿ ਰੇਲਵੇ ਕੇਦਰ ਸਰਕਾਰ ਦਾ ਅਦਾਰਾ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

ਯਮੁਨਾ ਨਦੀ ‘ਚ ਦਰਜਨਾਂ ਲਾ ਸ਼ਾਂ ਮਿਲਣ ਨਾਲ ਮਚੀ ਭਾਜੜ, ਕੋਰੋਨਾ ਪੀੜਤ ਹੋਣ ਦਾ ਸ਼ੱਕ

ਹਮੀਰਪੁਰ – ਉੱਤਰ ਪ੍ਰਦੇਸ਼ ਵਿੱਚ ਕੋਰੋਨਾ ਨਾਲ ਹਾਲਾਤ ਕਿੰਨੇ ਭਿਆ ਨਕ ਹਨ, ਇਸ ਨੂੰ ਇਸ …