Home / News / ਦੇਖੋ ਦੀਪ ਸਿੱਧੂ ਨੂੰ ਕਿਵੇਂ ਉਪਰ ਲਾਲ ਕਿਲ੍ਹੇ ਤੇ ਚੜ੍ਹਾ ਕੇ ਸਾਰਾ ਸੀਨ ਕੀਤਾ ਗਿਆ ਰਿਕ੍ਰਿਏਟ

ਦੇਖੋ ਦੀਪ ਸਿੱਧੂ ਨੂੰ ਕਿਵੇਂ ਉਪਰ ਲਾਲ ਕਿਲ੍ਹੇ ਤੇ ਚੜ੍ਹਾ ਕੇ ਸਾਰਾ ਸੀਨ ਕੀਤਾ ਗਿਆ ਰਿਕ੍ਰਿਏਟ

ਦਿੱਲੀ ਚ 26 ਜਨਵਰੀ ਨੂੰ ਲਾਲ ਕਿਲੇ ਹਿੰਸਾ ਮਾਮਲੇ ਚ ਗਿ੍ਰਫ਼ਤਾਰ ਪੰਜਾਬੀ ਅਦਾਕਾਰ ਦੀਪ ਸਿੱਧੂ ਨੂੰ ਦਿੱਲੀ ਪੁਲਿਸ ਲਾਲ ਕਿਲੇ ਲੈ ਕੇ ਪਹੁੰਚੀ ਹੈ ਜਿੱਥੇ ਕਿ ਲਾਲ ਕਿਲੇ ਤੋਂ ਕੇਸਰੀ ਝੰਡਾ ਲਹਿਰਾਇਆ ਗਿਆ ਸੀ ਇਸ ਦੌਰਾਨ ਦੀਪ ਸਿੱਧੂ ਦੇ ਨਾਲ ਇਕਬਾਲ ਸਿੰਘ ਵੀ ਮੌਜੂਦ ਸੀ ਤੇ ਦੋਹਾਂ ਨੂੰ ਦਿੱਲੀ ਪੁਲਿਸ ਕ੍ਰਾਈਮ ਬਰਾਂਚ ਦੀ ਟੀਮ ਲਾਲ ਕਿਲੇ ਤੇ ਲੈ ਕੇ ਪਹੁੰਚੀ ਜਿੱਥੇ ਕਿ ਗਣਤੰਤਰ ਦਿਵਸ ਵਾਲੇ ਦਿਨ ਹੋਈ ਘ ਟ ਨਾ ਦੇ ਦ੍ਰਿਸ਼ ਨੂੰ ਦੁਹਰਾਇਆ ਗਿਆ ਇਸ ਦੌਰਾਨ ਕ੍ਰਾ ਈ ਮ ਬ ਰਾਂ ਚ ਦੀ ਟੀਮ ਦੀਪ ਸਿੱਧੂ ਅਤੇ ਇਕਬਾਲ ਸਿੰਘ ਨੂੰ ਲੈ ਕੇ ਉਸ ਰੂਟ ਤੋਂ ਗਈ

ਜਿੱਥੋਂ ਉਹ ਲਾਲ ਕਿਲਾ ਕੰਪਲੈਕਸ ਚ ਹੋਰਨਾ ਲੋਕਾ ਨਾਲ ਨਾਲ ਪੁੱਜੇ ਸਨ ਦੀਪ ਸਿੱਧੂ ਅਤੇ ਇਕਬਾਲ ਸਿੰਘ ਤੋਂ ਪੁਲਿਸ ਨੇ ਪੂਰਾ ਰੂਟ ਸਮਝਿਆ ਹੈ ਅਤੇ ਇਕ ਤਰ੍ਹਾਂ ਨਾਲ ਦੋਹਾਂ ਨੂੰ ਨਾਲ ਲੈ ਕੇ 26 ਜਨਵਰੀ ਹਿੰ ਸਾ ਨੂੰ ਰੀਕਿ੍ਰਏਟ ਨੂੰ ਕੀਤਾ ਗਿਆ ਹੈ ਇਸ ਤੋਂ ਬਾਅਦ ਟੀਮ ਦੋਹਾਂ ਨੂੰ ਲੈ ਕੇ ਲਾਲ ਕਿਲੇ ਪਹੁੰਚ ਗਈ ਹੈ ਦੱਸ ਦੇਈਏ ਕਿ ਦੀਪ ਸਿੱਧੂ ਨੂੰ ਹਰਿਆਣਾ ਦੇ ਕਰਨਾਲ ਜਦਕਿ ਇਕਬਾਲ ਸਿੰਘ ਨੂੰ ਪੁਲਿਸ ਨੇ ਹੁਸ਼ਿਆਰਪੁਰ ਤੋਂ ਗਿ੍ਰਫ਼ਤਾਰ ਕੀਤਾ ਸੀ ਅਤੇ

ਦੋਹਾਂ ਤੇ ਲਾਲ ਕਿਲੇ ਤੇ ਕੇਸਰੀ ਝੰਡਾ ਲਹਿਰਾਉਣ ਨੂੰ ਲੈ ਕੇ ਪ੍ਰ ਦ ਰ ਸ਼ ਨ ਕਾ ਰੀ ਆਂ ਨੂੰ ਉਕਸਾਉਣ ਦੇ ਦੋ ਸ਼ ਹਨ ਪੁਲਿਸ ਨੇ ਦੀਪ ਸਿੱਧੂ ਤੇ ਇਕ ਲੱਖ ਰੁਪਏ ਅਤੇ ਇਕਬਾਲ ਸਿੰਘ ਤੇ ਪੰਜਾਹ ਹਜਾਰ ਰੁਪਏ ਦਾ ਇਨਾਮ ਰੱਖਿਆਂ ਹੋਇਆਂ ਸੀ ਫਿਲਹਾਲ ਪੁਲਿਸ ਨੇ ਦੋਹਾਂ ਨੂੰ ਰਿ ਮਾਂ ਡ ਤੇ ਲਿਆ ਹੋਇਆ ਹੈ ਜੋ ਕਿ 7 ਦਿਨ ਦਾ ਹੈ ਦੱਸਣਯੋਗ ਹੈ ਕਿ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਕਿਸਾਨਾਂ ਦੀ ਟਰੈਕਟਰ ਪਰੇਡ ਕੱਢੀ ਗਈ ਸੀ

ਇਸ ਟਰੈਕਟਰ ਪਰੇਡ ਦੌਰਾਨ ਦਿੱਲੀ ਚ ਪੁਲਿਸ ਅਤੇ ਕਿਸਾਨਾਂ ਵਿਚਾਲੇ ਹਿੰ ਸ ਕ ਝ ੜ ਪਾਂ ਹੋਈਆਂ ਸਨ ਤੇ ਕੁਝ ਪ੍ਰ ਦ ਰ ਸ਼ ਨ ਕਾ ਰੀ ਲਾਲ ਕਿਲਾ ਚ ਪੁੱਜ ਗਏ ਅਤੇ ਲਾਲ ਕਿਲੇ ਤੋਂ ਕੇਸਰੀ ਝੰਡਾ ਲਹਿਰਾ ਦਿੱਤਾ ਗਿਆ ਜਿੱਥੋ ਕਿ 15 ਅਗਸਤ ਨੂੰ ਪ੍ਰਧਾਨ ਮੰਤਰੀ ਤਿਰੰਗਾ ਲਹਿਰਾਉਂਦੇ ਹਨ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

ਜਿਹੜੀ ਬੇਬੇ ਕਹਿੰਦੀ ਸੀ ਮੈਨੂੰ ਪਿਲਾਇਆ ਮੇਰੇ ਪੁੱਤ ਨੇ ਪਿ ਸ਼ਾ ਬ

ਨਾਭਾ ਦੇ ਪਿੰਡ ਰਾਏਮਲ ਮਾਜਰੀ ਦੀ ਬਜ਼ੁਰਗ ਮਹਿਲਾ ਸਵਰਣ ਕੌਰ ਵੱਲੋਂ ਆਪਣੇ ਪੁੱਤਰ ਅਤੇ ਨੂੰਹ …