Home / News / BJP ਦੀ ਕੁਰਸੀ ਛੱਡ ਅੰਦੋਲਨ ਚ ਪਹੁੰਚ ਗਿਆ ਆਗੂ

BJP ਦੀ ਕੁਰਸੀ ਛੱਡ ਅੰਦੋਲਨ ਚ ਪਹੁੰਚ ਗਿਆ ਆਗੂ

ਦਿੱਲੀ ਦੇ ਵਿੱਚ ਕਿਸਾਨਾ ਨੂੰ ਡਟਿਆ ਹੋਇਆਂ 80 ਦੇ ਕਰੀਬ ਦਿਨ ਹੋ ਚੱਲੇ ਹਨ ਅਤੇ ਉਹਨਾਂ ਵਿੱਚ ਹੌਸਲਾ ਤੇ ਜ ਜ਼ ਬਾ ਪੂਰੀ ਤਰਾ ਕਾਇਮ ਹੈ ਹਾਲਾਕਿ ਇਸ ਦੌਰਾਨ ਸੰਘਰਸ਼ ਵਿੱਚ ਉਤਰਾਅ ਚ ੜਾ ਅ ਆਉਂਦੇ ਰਹੇ ਹਨ ਇਸੇ ਦੌਰਾਨ ਭਾਜਪਾ ਜਾਂ ਉਹਨਾਂ ਦੀਆ ਸਾਥੀ ਪਾਰਟੀਆਂ ਦੇ ਆਗੂਆਂ ਵੱਲੋ ਕਿਸਾਨਾ ਦੇ ਨਾਲ ਹੋਣ ਦੇ ਚੱਲਦਿਆਂ ਪਾਰਟੀ ਦੇ ਆਹੁਦਿਆ ਅਤੇ ਪਾਰਟੀ ਮੈਂਬਰਸ਼ਿਪ ਤੋ ਅਸਤੀਫ਼ੇ ਦਿੱਤੇ ਜਾ ਰਹੇ ਹਨ ਇਸੇ ਦਰਮਿਆਨ ਹਰਿਆਣਾ ਦੀ ਜੇ ਜੇ ਪੀ ਪਾਰਟੀ ਨਾਲ ਸਬੰਧ ਰੱਖਣ ਵਾਲੇ ਇੰਦਰਜੀਤ ਸਿੰਘ ਹੁਣਾ ਵੱਲੋ ਕਾਲੇ ਕਾਨੂੰਨਾ ਦੇ ਵਿਰੋਧ ਵਿੱਚ ਆਪਣਾ ਨਾਤਾ ਪਾਰਟੀ ਨਾਲੋ ਤੋ ੜ ਲਿਆ ਗਿਆ ਹੈ

ਗੱਲਬਾਤ ਕਰਦਿਆਂ ਹੋਇਆਂ ਇੰਦਰਜੀਤ ਸਿੰਘ ਨੇ ਦੱਸਿਆ ਕਿ ਉਹ ਜੇ ਜੇ ਪੀ ਪਾਰਟੀ ਦੇ ਵਿੱਚ ਜਿਲਾ ਪ੍ਰਧਾਨ ਦੇ ਅਹੁਦੇ ਤੇ ਸਨ ਤੇ ਉਹ ਖੁਦ ਇਕ ਕਿਸਾਨ ਹਨ ਤੇ ਉਹਨਾਂ ਨੇ ਪਾਰਟੀ ਪੱਧਰ ਤੇ ਆਪਣੀ ਗੱਲ ਉਦੋਂ ਤੋ ਹੀ ਰੱਖਣੀ ਸ਼ੁਰੂ ਕਰ ਦਿੱਤੀ ਸੀ ਕਿ ਇਹ ਕਾਨੂੰਨ ਕਿਸਾਨ ਵਿਰੋਧੀ ਹਨ ਜਦੋ ਇਹ ਕੇਦਰ ਸਰਕਾਰ ਇਹ ਆਰਡੀਨੈਂਸ ਲਿਆਈ ਹੀ ਸੀ ਉਹਨਾਂ ਆਖਿਆਂ ਕਿ ਮੈ ਇਹ ਗੱਲ ਕਹੀ ਕਿ ਸਾਨੂੰ ਕਿਸਾਨਾ ਦੇ ਹੱਕ ਵਿੱਚ ਸਟੈਂਡ ਲੈਣਾ ਚਾਹੀਦਾ ਹੈ

ਪਰ ਹਰਿਆਣਾ ਦੇ ਵਿੱਚ ਸੱ ਤਾ ਧਾ ਰੀ ਪਾਰਟੀ ਦੇ ਨਾਲ ਗੱਠਜੋੜ ਹੋਣ ਦੇ ਚੱਲਦਿਆਂ ਸਾਡੀ ਗੱਲ ਨੂੰ ਤਵੱਜੋ ਨਹੀ ਦਿੱਤੀ ਗਈ ਜਦਕਿ ਮੈ ਦੁਸ਼ਯੰਤ ਚੌਟਾਲਾ ਹੁਣਾ ਨਾਲ ਮਿਲ ਕੇ ਵੀ ਇਹ ਮਸਲਾ ਉਠਾਇਆ ਸੀ ਜਿਸ ਤੋ ਬਾਅਦ ਹੁਣ ਮੈ ਜਿੱਥੇ ਆਪਣੇ ਆਹੁਦੇ ਤੋ ਅਸਤੀਫਾ ਦਿੱਤਾ ਹੈ ਉੱਥੇ ਹੀ ਹੁਣ ਪਾਰਟੀ ਤੋ ਵੀ ਅਸਤੀਫਾ ਦੇ ਦਿੱਤਾ ਹੈ ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਕਿਸਾਨਾ ਨੂੰ ਆਖ ਰਹੇ ਹਨ ਕਿ ਕਿਸਾਨ ਗੁੰ ਮ ਰਾ ਹ ਹੋ ਰਹੇ ਹਨ ਜਦਕਿ ਕਿਸਾਨ ਇਹਨਾ ਖੇਤੀ ਕਾਨੂੰਨਾ ਦੇ ਬਾਰੇ ਚ ਪ੍ਰਧਾਨ ਮੰਤਰੀ ਅਤੇ ਖੇਤੀ ਬਾੜੀ ਮੰਤਰੀ ਤੋ ਜ਼ਿਆਦਾ ਜਾਣਕਾਰੀ ਰੱਖਦੇ ਹਨ ਸੋ ਗੁੰ ਮ ਰਾ ਹ ਖੁਦ ਪ੍ਰਧਾਨ ਮੰਤਰੀ ਹੋ ਰਹੇ ਹਨ

ਕਿਉਂਕਿ ਕਿਸਾਨ ਇਹਨਾਂ ਕਾਨੂੰਨਾ ਨੂੰ ਆਪਣੇ ਵਾਸਤੇ ਡੈੱਥ ਵਾਰੰਟ ਮੰਨ ਰਹੇ ਹਨ ਉਹਨਾਂ ਆਖਿਆਂ ਕਿ ਐੱਮ ਐੱਸ ਪੀ ਤੇ ਕਾਨੂੰਨ ਕਿਸਾਨਾ ਦੀ ਪੁਰਾਣੀ ਮੰਗ ਰਹੀ ਹੈ ਪਰ ਸਰਕਾਰ ਇਸ ਮੰਗ ਨੂੰ ਮੰਨਣ ਤੋ ਵੀ ਮੁਨਕਰ ਹੋ ਰਹੀ ਹੈ ਉਹਨਾਂ ਆਖਿਆਂ ਕਿ ਸਰਕਾਰ ਵੱਲੋ ਇਹ ਕਾਨੂੰਨ ਬਣਾਏ ਹੀ ਕਾਰਪੋਰੇਟ ਘਰਾਣਿਆਂ ਲਈ ਗਏ ਹਨ ਜਦਕਿ ਕਿਹਾ ਇਹ ਜਾ ਰਿਹਾ ਹੈ ਕਿ ਕਾਨੂੰਨ ਕਿਸਾਨਾ ਲਈ ਬਣਾਏ ਗਏ ਹਨ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

ਜਿਹੜੀ ਬੇਬੇ ਕਹਿੰਦੀ ਸੀ ਮੈਨੂੰ ਪਿਲਾਇਆ ਮੇਰੇ ਪੁੱਤ ਨੇ ਪਿ ਸ਼ਾ ਬ

ਨਾਭਾ ਦੇ ਪਿੰਡ ਰਾਏਮਲ ਮਾਜਰੀ ਦੀ ਬਜ਼ੁਰਗ ਮਹਿਲਾ ਸਵਰਣ ਕੌਰ ਵੱਲੋਂ ਆਪਣੇ ਪੁੱਤਰ ਅਤੇ ਨੂੰਹ …