Home / News / ਲਓ ਰਾਜੇਵਾਲ ਦੇ ਹੱਥ ਲੱਗੀ ਖੂ ਫੀ ਆਂ ਰਿਪੋਰਟ

ਲਓ ਰਾਜੇਵਾਲ ਦੇ ਹੱਥ ਲੱਗੀ ਖੂ ਫੀ ਆਂ ਰਿਪੋਰਟ

ਦਿੱਲੀ ਦੇ ਵਿੱਚ ਕਿਸਾਨੀ ਅੰਦੋਲਨ ਲਗਾਤਾਰ ਜਾਰੀ ਹੈ ਅਤੇ ਕਿਸਾਨ ਖੇਤੀ ਕਾਨੂੰਨਾ ਦੇ ਖਿਲਾਫ ਡ ਟੇ ਹੋਏ ਹਨ ਇਸੇ ਦੌਰਾਨ ਕਿਸਾਨਾ ਵੱਲੋ ਅੱਜ ਜਗਰਾਉ ਵਿੱਚ ਮਹਾਪੰਚਾਇਤ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਕਿਸਾਨ ਬਲਵੀਰ ਸਿੰਘ ਰਾਜੇਵਾਲ ਸਮੇਤ ਹੋਰ ਵੀ ਕਿਸਾਨ ਆਗੂ ਪਹੁੰਚੇ ਇਸ ਦੌਰਾਨ ਸਟੇਜ ਤੋ ਬੋਲਦਿਆਂ ਹੋਇਆਂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਦਿੱਲੀ ਚ ਪੰਜਾਬ ਦੇ ਕਿਸਾਨਾਂ ਨੇ ਹੀ ਸਭ ਤੋਂ ਪਹਿਲਾਂ ਸਰਕਾਰ ਦੇ ਕਾਲੇ ਕਾਨੂੰਨਾਂ ਖ਼ਿ ਲਾ ਫ਼ ਸੰਘਰਸ਼ ਦਾ ਮੁੱਢ ਬੰਨ੍ਹਿਆ ਜਿਸ ਤੋਂ ਬਾਅਦ ਹਰਿਆਣਾ ਵੀ ਇਸ ਚ ਸ਼ਾਮਿਲ ਹੋ ਗਿਆ ਅਤੇ

ਫਿਰ ਦੇਸ਼ ਦੇ ਬਾਕੀ ਸੂਬਿਆਂ ਦੇ ਕਿਸਾਨ ਵੀ ਇਸ ਸੰਘਰਸ਼ ਨਾਲ ਜੁੜਦੇ ਗਏ ਉਹਨਾ ਨੇ ਕਿਹਾ ਕਿ ਇਹ ਕਾਨੂੰਨ ਕਿਸਾਨਾਂ ਲਈ ਨਹੀਂ ਸਗੋਂ ਵ ਪਾ ਰੀ ਆਂ ਲਈ ਬਣੇ ਹਨ ਇਸ ਲਈ ਕੇਂਦਰ ਸਰਕਾਰ ਤੁਰੰਤ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਲਵੇ ਉਨ੍ਹਾਂ ਕਿਹਾ ਕਿ ਸਰਕਾਰ ਵੱਲੋ ਇਹ ਤਿੰਨੇ ਕਾਨੂੰਨ ਕਾਰਪੋਰੇਟ ਘਰਾਣਿਆਂ ਨੂੰ ਖੁ ਸ਼ ਕਰਨ ਲਈ ਬਣਾਏ ਗਏ ਹਨ ਪਰ ਹੁਣ ਜੇਕਰ ਦੇਸ਼ ਨੂੰ ਬਚਾਉਣਾ ਹੈ ਤਾਂ ਇਸ ਸਮੇਂ ਸਮਾਜ ਦੇ ਹਰ ਵਰਗ ਨੂੰ ਬਾਹਰ ਨਿਕਲਣਾ ਪਵੇਗਾ ਉਨ੍ਹਾਂ ਕਿਹਾ ਕਿ ਭਾਜਪਾ ਹਿੰ ਦੂ ਤ ਵ ਦੇ ਮੁੱਦੇ ਤੇ ਇੱਥੋਂ ਦੀ ਆ ਬਾ ਦੀ ਨੂੰ ਵੰਡਣਾ ਚਾਹੁੰਦੀ ਹੈ

ਪਰ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਕਿਸਾਨੀ ਅੰਦੋਲਨ ਦੌਰਾਨ ਭਾਜਪਾ ਦਾ ਇਹ ਏਜੰਡਾ ਫੇਲ ਸਾਬਿਤ ਹੋਇਆ ਹੈ ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦੁਨੀਆ ਦਾ ਸਭ ਤੋਂ ਲੰਬਾ ਚੱਲਣ ਵਾਲਾ ਅੰਦੋਲਨ, ਸਭ ਤੋਂ ਸ਼ਾਂਤਮਈ ਅਤੇ ਰਿਕਾਰਡ ਕਰਨ ਵਾਲਾ ਅੰਦੋਲਨ ਹੈ ਰਾਜੇਵਾਲ ਨੇ ਕਿਹਾ ਕਿ ਕਿਸਾਨ ਅੰਦੋਲਨ ਹੁਣ ਜਨ ਅੰਦੋਲਨ ਬਣ ਚੁੱਕਾ ਹੈ ਉਹਨਾ ਨੇ ਲੋਕਾਂ ਨੂੰ ਅਪੀਲ ਕਰਦਿਆਂ ਹੋਇਆਂ ਕਿਹਾ ਕਿ ਜਦੋਂ ਤੱਕ ਇਹ ਅੰਦੋਲਨ ਸ਼ਾਂ ਤ ਮ ਈ ਰਹੇਗਾ ਉਦੋਂ ਤੱਕ ਸਾਡੀ ਜਿੱਤ ਯਕੀਨੀ ਹੈ ਅਤੇ ਇਸ ਨੂੰ ਕੋਈ ਰੋਕ ਨਹੀਂ ਸਕਦਾ

ਪਰ ਜਿਸ ਦਿਨ ਇਸ ਅੰਦੋਲਨ ਚ ਹਿੰ ਸਾ ਆ ਗਈ ਉਸ ਦਿਨ ਮੋਦੀ ਸਰਕਾਰ ਦੀ ਜਿੱਤ ਹੋ ਜਾਵੇਗੀ ਉਨ੍ਹਾਂ ਨੇ ਕਿਹਾ ਕਿ ਇਸ ਸਮੇਂ ਨੌਜਵਾਨਾਂ ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਅਤੇ ਸਰਕਾਰ ਨੇ ਨੌਜਵਾਨਾਂ ਨੂੰ ਬ ਦ ਨਾ ਮ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਹੈ ਕਿ ਇਹ ਨੌਜਵਾਨ ਨ ਸ਼ੇ ੜੀ ਹਨ ਪਰ ਉਨ੍ਹਾਂ ਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਅੰਦੋਲਨ ਦੌਰਾਨ ਅੱਜ ਤੱਕ ਕਿਸੇ ਅਖ਼ਬਾਰ ਚ ਕੋਈ ਅਜਿਹੀ ਖ਼ਬਰ ਨਹੀਂ ਆਈ ਕਿ ਕੋਈ ਨੌਜਵਾਨ ਅੰਦੋਲਨ ਦੌਰਾਨ ਨ ਸ਼ੇ ਕਰਦਾ ਹੋਇਆ ਫੜ੍ਹਿਆ ਗਿਆ ਹੋਵੇ ਉਨ੍ਹਾਂ ਕਿਹਾ ਕਿ

ਨੌਜਵਾਨ ਅਨੁਸ਼ਾਸਨ ਚ ਰਹਿ ਕੇ ਹੱਥਾਂ ਚ ਝਾ ੜੂ ਫ ੜ ਕੇ ਖ਼ੁਦ ਸਫ਼ਾਈ ਕਰ ਰਹੇ ਹਨ ਤੇ ਟ੍ਰੈਫਿਕ ਕੰਟਰੋਲ ਕਰਦੇ ਹਨ ਅਤੇ ਲੰਗਰਾਂ ਚ ਸੇਵਾ ਕਰਦੇ ਹਨ ਉਨ੍ਹਾਂ ਕਿਹਾ ਕਿ ਨੌਜਵਾਨਾਂ ਚ ਪੂਰਾ ਜੋਸ਼ ਹੈ ਅਤੇ ਜੋਸ਼ ਦੇ ਨਾਲ ਨਾਲ ਹੋਸ਼ ਬਹੁਤ ਜ਼ਰੂਰੀ ਹੈ ਉਨ੍ਹਾਂ ਕਿਹਾ ਕਿ ਜਦੋਂ ਸਭ ਲੋਕ ਜੋ ਸ਼ ਅਤੇ ਹੋਸ਼ ਨਾਲ ਅਤੇ ਸ਼ਾਂ ਤ ਮ ਈ ਤਰੀਕੇ ਨਾਲ ਲੜਨਗੇ ਤਾਂ ਦੁਨੀਆ ਦੀ ਕੋਈ ਤਾਕਤ ਅਜਿਹੀ ਨਹੀਂ ਹੈ ਜਿਹੜੀ ਉਨ੍ਹਾਂ ਨੂੰ ਹਰਾ ਦੇਵੇ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

ਜੈਪਾਲ ਭੁੱਲਰ ਦਾ ਜਿਗਰੀ ਯਾਰ ਆ ਗਿਆ ਸਾਹਮਣੇ

ਕਿਤੇ ਨਾ ਕਿਤੇ ਸਰਕਾਰਾ ਦੀਆ ਨਾਕਾਮੀਆਂ ਕਰਕੇ ਨੌਜਵਾਨ ਵਰਗ ਗ ਲ ਤ ਕੰਮਾ ਦਾ ਸ਼ਿ …