Home / News / ਭਾਜਪਾ ਵਾਲੇ ਤਾਂ ਵੋਟਾਂ ਮੰਗਣ ਸੋਚ ਸਮਝ ਕੇ ਬਾਹਰ ਨਿਕਲਣ

ਭਾਜਪਾ ਵਾਲੇ ਤਾਂ ਵੋਟਾਂ ਮੰਗਣ ਸੋਚ ਸਮਝ ਕੇ ਬਾਹਰ ਨਿਕਲਣ

ਦਿੱਲੀ ਦੇ ਵਿੱਚ ਕਿਸਾਨੀ ਅੰਦੋਲਨ ਲਗਾਤਰ ਜਾਰੀ ਹੈ ਦੇਸ਼ ਭਰ ਦੇ ਕਿਸਾਨ ਖੇਤੀ ਕਾਨੂੰਨਾ ਦੇ ਖਿਲਾਫ ਦਿੱਲੀ ਦੀਆ ਸਰਹੱਦਾ ਤੇ ਡਟੇ ਹੋਏ ਹਨ ਇਸੇ ਦੌਰਾਨ ਕਿਸਾਨਾ ਵੱਲੋ ਭਾਜਪਾ ਲੀਡਰਾ ਦਾ ਵੱਡੇ ਪੱਧਰ ਤੇ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਪੰਜਾਬ ਵਿੱਚ ਹੋ ਰਹੀਆਂ ਨਗਰ ਨਿਗਮ ਦੀਆ ਚੋਣਾ ਦੌਰਾਨ ਵੋਟਾ ਮੰਗਣ ਆਉਣ ਵਾਲੇ ਭਾਜਪਾ ਉਮੀਦਵਾਰਾਂ ਨੂੰ ਲੋਕਾ ਦੇ ਤਿੱ ਖੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਜਿਹੀ ਹੀ ਇਕ ਵੀਡਿਉ ਸ਼ੋਸ਼ਲ ਮੀਡੀਆ ਤੇ ਤੇਜੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਦੇਖਿਆਂ ਜਾ ਸਕਦਾ ਹੈ ਕਿ

ਵੋਟਾ ਮੰਗਣ ਆਉਣ ਵਾਲੇ ਭਾਜਪਾ ਉਮੀਦਵਾਰਾਂ ਨੂੰ ਲੋਕਾ ਦੁਆਰਾਂ ਕਿਸ ਤਰਾ ਭਾਜੜਾ ਪਵਾਈਆ ਜਾ ਰਹੀਆਂ ਹਨ ਇਸ ਦੌਰਾਨ ਲੋਕਾ ਵੱਲੋ ਉਹਨਾਂ ਨੂੰ ਸਾਫ ਆਖਿਆਂ ਜਾਦਾ ਹੈ ਕਿ ਉਹ ਆਪਣੀ ਮਰਜੀ ਦੇ ਨਾਲ ਵੋਟ ਪਾਉਣਗੇ ਪਰ ਭਾਜਪਾ ਪਾਰਟੀ ਦੇ ਉਮੀਦਵਾਰ ਨੂੰ ਬਿਲਕੁੱਲ ਵੋਟ ਨਹੀ ਪਾਉਣਗੇ ਇਸ ਦੌਰਾਨ ਲੋਕਾ ਵੱਲੋ ਭਾਜਪਾ ਵਿਰੁੱਧ ਜ ਮ ਕੇ ਨਾਹਰੇਬਾਜ਼ੀ ਕੀਤੀ ਜਾਦੀ ਹੈ ਅਤੇ ਵੋਟਾ ਮੰਗਣ ਆਏ ਭਾਜਪਾ ਉਮੀਦਵਾਰਾਂ ਨੂੰ

ਨਗਰ ਤੋ ਬਾਹਰ ਤੱਕ ਛੱਡ ਕੇ ਆਇਆ ਜਾਦਾ ਹੈ ਦੱਸ ਦਈਏ ਕਿ ਇਹ ਕੋਈ ਪਹਿਲੀ ਵੀਡਿਉ ਨਹੀ ਹੈ ਅਤੇ ਆਏ ਦਿਨ ਹੀ ਲੋਕਾ ਵੱਲੋ ਭਾਜਪਾ ਉਮੀਦਵਾਰਾਂ ਦੇ ਵਿਰੋਧ ਦੀਆ ਵੀਡਿਉਜ ਸ਼ੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਜਾ ਰਹੀਆ ਹਨ ਫਿਲਹਾਲ ਲੋਕਾ ਵੱਲੋ ਵੱਡੇ ਪੱਧਰ ਤੇ ਭਾਜਪਾ ਦਾ ਵਿਰੋਧ ਕੀਤਾ ਜਾ ਰਿਹਾ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

ਜਿਹੜੀ ਬੇਬੇ ਕਹਿੰਦੀ ਸੀ ਮੈਨੂੰ ਪਿਲਾਇਆ ਮੇਰੇ ਪੁੱਤ ਨੇ ਪਿ ਸ਼ਾ ਬ

ਨਾਭਾ ਦੇ ਪਿੰਡ ਰਾਏਮਲ ਮਾਜਰੀ ਦੀ ਬਜ਼ੁਰਗ ਮਹਿਲਾ ਸਵਰਣ ਕੌਰ ਵੱਲੋਂ ਆਪਣੇ ਪੁੱਤਰ ਅਤੇ ਨੂੰਹ …