Breaking News
Home / News / ਅੱਜ ਸਟੇਜ ਤੋਂ ਦ ਹਾ ੜ੍ਹਿ ਆ ਯੋਗਰਾਜ ਸਿੰਘ

ਅੱਜ ਸਟੇਜ ਤੋਂ ਦ ਹਾ ੜ੍ਹਿ ਆ ਯੋਗਰਾਜ ਸਿੰਘ

ਦਿੱਲੀ ਦੇ ਵਿੱਚ ਕਿਸਾਨੀ ਅੰਦੋਲਨ ਲਗਾਤਾਰ ਜਾਰੀ ਹੈ ਦੇਸ਼ ਭਰ ਤੋ ਕਿਸਾਨ ਖੇਤੀ ਕਾਨੂੰਨਾ ਦੇ ਵਿਰੋਧ ਵਿੱਚ ਦਿੱਲੀ ਦੀਆ ਸਰਹੱਦਾ ਤੇ ਡਟੇ ਹੋਏ ਹਨ ਇਸੇ ਦਰਮਿਆਨ ਦਿੱਲੀ ਕਿਸਾਨਾ ਦੀ ਹਮਾਇਤ ਚ ਪੁੱਜੇ ਪ੍ਰਸਿੱਧ ਪੰਜਾਬੀ ਅਦਾਕਾਰ ਯੋਗਰਾਜ ਸਿੰਘ ਨੇ ਸਟੇਜ ਤੋ ਕਿਸਾਨਾ ਨੂੰ ਸੰਬੋਧਿਤ ਕਰਦਿਆਂ ਹੋਇਆਂ ਆਖਿਆਂ ਕਿ ਪੰਜਾਬੀਆ ਨੇ ਇੱਥੇ ਦਿੱਲੀ ਪੁੱਜ ਕੇ ਅਤੇ ਲਗਾਤਾਰ ਡਟ ਕੇ ਮੁੜ ਇਤਿਹਾਸ ਦੁਹਰਾਇਆ ਹੈ ਜਿਸ ਨੂੰ ਕਿ ਸਾਡੀਆਂ ਆਉਣ ਵਾਲ਼ੀਆਂ ਪੀੜੀਆਂ ਪੜ੍ਹਿਆ ਅਤੇ ਸੁਣਿਆ ਕਰਨਗੀਆਂ ਉਹਨਾਂ ਕਿਹਾ ਕਿ ਸਰਕਾਰ ਸਾਡੇ ਤੇ ਜੁ ਲ ਮ ਢਾਹ ਰਹੀ ਹੈ ਸਾਡੇ ਨੌਜਵਾਨਾ ਤੇ ਤ ਸ਼ੱ ਦ ਦ ਕਰ ਰਹੀ ਹੈ

ਅਤੇ ਹਾਲੇ ਤੱਕ ਨੌਜਵਾਨਾ ਨੂੰ ਘਰਾ ਚੋ ਚੁੱਕ ਚੁੱਕ ਜੇ ਲ੍ਹਾਂ ਚ ਸੁੱਟਿਆ ਜਾ ਰਿਹਾ ਹੈ ਪਰ ਸਰਕਾਰ ਦੇ ਇਸ ਜੁ ਲ ਮ ਨੂੰ ਬ ਰ ਦਾ ਸ਼ ਤ ਨਹੀ ਕੀਤਾ ਜਾ ਸਕਦਾ ਹੈ ਉਹਨਾਂ ਦੱਸਿਆ ਕਿ ਉਹ ਪਿਛਲੇ ਦਿਨਾ ਕਰੋਨਾ ਹੋ ਜਾਣ ਦੇ ਚੱਲਦਿਆਂ ਕਾਫੀ ਬਿਮਾਰ ਚੱਲ ਰਹੇ ਸਨ ਪਰ ਹੁਣ ਉਹ ਆਪਣੇ ਕਲਾਕਾਰ ਸਾਥੀਆਂ ਦੇ ਨਾਲ ਇੱਥੇ ਪੁੱਜੇ ਹਨ ਉਹਨਾਂ ਆਖਿਆਂ ਕਿ ਮੁੰਬਈ ਵਾਲੇ ਸਾਡੇ ਪੰਜਾਬ ਦੇ ਕਿਸਾਨਾ ਨੂੰ ਮਾੜਾ ਆਖ ਰਹੇ ਹਨ ਅਤੇ ਹੁਣ ਇਹਨਾਂ ਮੁੰਬਈ ਵਾਲ਼ਿਆਂ ਨੂੰ ਪੰਜਾਬ ਦੀ ਧਰਤੀ ਤੇ ਸ਼ੂਟਿੰਗ ਕਰਨ ਨਹੀ ਦਿੱਤੀ ਜਾਵੇਗੀ

ਉਹਨਾਂ ਦੱਸਿਆ ਕਿ ਉਹਨਾਂ ਨੇ ਚਾਰ ਹਿੰਦੀ ਫਿਲਮਾ ਨੂੰ ਛੱਡਿਆਂ ਹੈ ਅਤੇ ਸਾਫ ਕਹਿ ਦਿੱਤਾ ਹੈ ਕਿ ਜੇਕਰ ਉਹ ਕੰਮ ਕਰਨਗੇ ਤਾ ਕੇਵਲ ਪੰਜਾਬੀ ਫਿਲਮਾ ਚ ਕਰਨਗੇ ਨਹੀ ਤਾ ਬਿੱਲਕੁੱਲ ਕੰਮ ਨਹੀ ਕਰਨਗੇ ਉਹਨਾਂ ਸਾਰਿਆ ਨੂੰ ਅਪੀਲ ਕੀਤੀ ਕਿ ਸ਼ਾਂਤੀ ਬਣਾ ਕੇ ਰੱਖੀ ਜਾਵੇ ਕਿਉਂਕਿ ਸਾਡੀ ਜਿੱਤ ਪੱਕੀ ਹੈ ਅਤੇ ਸਰਕਾਰ ਨੂੰ ਗੋਡੇ ਟੇਕਣੇ ਪੈਣਗੇ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

ਕਿਸਾਨਾਂ ਦੇ ਪ੍ਰਧਾਨ ਨੇ ਕਰਤਾ ਵੱਡਾ ਐ ਲਾਨ

ਦਿੱਲੀ ਦੇ ਵਿੱਚ ਕਿਸਾਨੀ ਅੰਦੋਲਨ ਲਗਾਤਾਰ ਜਾ ਰੀ ਹੈ ਦੇਸ਼ ਭਰ ਤੋ ਕਿਸਾਨ ਖੇਤੀ ਕਾਨੂੰਨਾ …