Home / News / ਲੱਖਾ ਸਿਧਾਣਾ ਦੇ ਦੀਪ ਸਿੱਧੂ ਬਾਰੇ ਵੱਡੇ ਖੁਲਾਸੇ

ਲੱਖਾ ਸਿਧਾਣਾ ਦੇ ਦੀਪ ਸਿੱਧੂ ਬਾਰੇ ਵੱਡੇ ਖੁਲਾਸੇ

ਦੇਸ਼ ਦੇ ਕਿਸਾਨਾ ਦਾ ਦਿੱਲੀ ਵਿੱਚ ਅੰਦੋਲਨ ਜਾਰੀ ਹੈ ਇਸੇ ਦੌਰਾਨ ਅੰਦੋਲਨ ਨਾਲ ਪਹਿਲੇ ਦਿਨ ਤੋ ਜੁੜੇ ਹੋਏ ਲੱਖਾ ਸਿਧਾਣਾ ਨੇ ਸ਼ੋਸ਼ਲ ਮੀਡੀਆ ਤੇ ਲਾਇਵ ਹੋ ਕੇ ਦੀਪ ਸਿੱਧੂ ਦੀ ਹੋਈ ਗਿ੍ਰਫਤਾਰੀ ਤੇ ਆਖਿਆਂ ਕਿ ਉਸ ਦੇ ਦੀਪ ਸਿੱਧੂ ਨਾਲ ਹਜਾਰਾ ਵਖਰੇਵੇਂ ਅਤੇ ਮ ਤ ਭੇ ਦ ਹਨ ਅਤੇ ਬਹੁਤ ਸਾਰੀਆਂ ਅਜਿਹੀਆਂ ਗੱਲਾ ਵੀ ਹਨ ਜਿਹਨਾ ਵਿੱਚ ਮੈ ਦੀਪ ਸਿੱਧੂ ਨਾਲ ਸਹਿਮਤ ਨਹੀ ਹਾਂ ਅਤੇ ਇਹ ਵਿਚਾਰਾ ਦਾ ਵਖਰੇਵਾਂ ਇਸੇ ਤਰਾ ਚੱਲਦਾ ਰਹੇਗਾ ਜੋ ਕਿ ਲਾਜਮੀ ਵੀ ਹੈ ਕਿਉਂਕਿ ਇੱਕੋ ਵਿਚਾਰਧਾਰਾ ਹਮੇਸ਼ਾ ਗ ੜ ਬ ੜ ਪੈਦਾ ਕਰਦੀ ਹੈ ਉਹਨਾ ਆਖਿਆਂ ਕਿ

ਸਰਕਾਰ ਨੂੰ ਮੌਕਾ ਮਿਲ ਗਿਆ ਕਿ ਹੁਣ ਕਿਸਾਨਾ ਚ ਪੈ ਚੁੱਕੀ ਪਾ ੜ ਦੌਰਾਨ ਸੱ ਟ ਮਾ ਰ ਦਿੱਤੀ ਜਾਵੇ ਉਹਨਾਂ ਕਿਹਾ ਮੇਰੇ ਖਿਲਾਫ ਵੀ ਬੜੀਆਂ ਗੱਲਾ ਬੋਲੀਆਂ ਗਈਆਂ ਪਰ ਮੈ ਉਹਨਾਂ ਨੂੰ ਪਾਣੀ ਵਾਂਗ ਪੀ ਲਿਆ ਪਰ ਹੁਣ ਲੋੜ ਹੈ ਕਿ ਜੇਕਰ ਪੁਿਲਸ ਸਾਡੇ ਜਿਸ ਕਿਸੇ ਵੀ ਕਿਸਾਨ ਜਾਂ ਨੌਜਵਾਨ ਚਾਹੇ ਉਹ ਦੀਪ ਸਿੱਧੂ ਹੀ ਕਿਉ ਨਾ ਹੋਵੇ ਨੂੰ ਗਿ੍ਰਫਤਾਰ ਕਰਦੀ ਹੈ ਤਾ ਅਸੀ ਉਸ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰੀਏ ਜਿਸ ਲਈ ਲਾਮਬੰਦੀ ਦੀ ਲੋੜ ਹੈ ਉਹਨਾਂ ਕਿਹਾ ਕਿ ਕਿਸਾਨ ਆਗੂਆਂ ਨੂੰ ਚਾਹੀਦਾ ਹੈ ਕਿ

ਉਹ ਸਰਕਾਰ ਨੂੰ ਕਹਿਣ ਜਦ ਤੱਕ ਸਰਕਾਰ ਵੱਲੋ ਸਾਡੇ ਗਿ੍ਰਫਤਾਰ ਕੀਤੇ ਗਏ ਕਿਸਾਨਾ ਅਤੇ ਨੌਜਵਾਨਾ ਨੂੰ ਰਿ ਹਾ ਅ ਨਹੀ ਕਰ ਦਿੱਤਾ ਜਾਦਾ ਅਤੇ ਉਹਨਾਂ ਤੇ ਦਰਜ ਮੁ ਕੱ ਦ ਮਿ ਆ ਨੂੰ ਵਾਪਿਸ ਨਹੀ ਲਿਆ ਜਾਦਾ ਉਦੋਂ ਤੱਕ ਅਸੀ ਸਰਕਾਰ ਨਾਲ ਕੋਈ ਗੱਲ ਨਹੀ ਕਰਾਗੇ ਉਹਨਾਂ ਕਿਹਾ ਕਿ ਉਸ ਦੇ ਵੀ ਕਿਸਾਨ ਆਗੂਆਂ ਨਾਲ ਵਖਰੇਵੇਂ ਹਨ ਜਿਹਨਾ ਨੂੰ ਕਿ ਕਿਸਾਨੀ ਅੰਦੋਲਨ ਤੋ ਬਾਅਦ ਵਿੱਚ ਨਿਬੇੜ ਲਿਆ ਜਾਵੇਗਾ ਉਹਨਾ ਲੋਕਾ ਨੂੰ ਅਪੀਲ ਕੀਤੀ ਕਿ ਕਿਸੇ ਨੂੰ ਵੀ ਆਪਣੇ ਅੰਦਰ ਨਿਰਾਸ਼ਤਾ ਲਿਆਉਣ ਦੀ ਲੋੜ ਨਹੀ ਹੈ

ਕਿਉਂਕਿ ਸਰਕਾਰਾ ਅਜਿਹੇ ਹੱ ਥ ਕੰ ਡੇ ਵਰਤਦੀਆਂ ਹੁੰਦੀਆਂ ਹਨ ਉਹਨਾਂ ਕਿਹਾ ਕਿ ਸਾਡੇ ਇਕੱਠ ਨੇ ਹੀ ਇਸ ਅੰਦੋਲਨ ਨੂੰ ਸਿਰੇ ਪਹੁੰਚਾਉਣਾ ਹੈ ਇਸ ਲਈ ਸਾਰਿਆ ਨੂੰ ਅਪੀਲ ਕਿ ਸਾਰੇ ਦਿੱਲੀ ਅੰਦੋਲਨ ਚ ਪੁੱਜਣ ਉਹਨਾਂ ਕਿਹਾ ਕਿ ਇਹ ਅੰਦੋਲਨ ਇਸ ਸਮੇ ਸਰਕਾਰ ਦੇ ਗ ਲ ਦੀ ਹੱ ਡੀ ਬਣ ਚੁੱਕਿਆਂ ਹੈ ਅਤੇ ਸਾਰੀ ਦੁਨੀਆ ਦੇ ਵਿੱਚ ਸਰਕਾਰ ਦੀ ਬ ਦ ਨਾ ਮੀ ਹੋ ਰਹੀ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

ਜੈਪਾਲ ਭੁੱਲਰ ਦਾ ਜਿਗਰੀ ਯਾਰ ਆ ਗਿਆ ਸਾਹਮਣੇ

ਕਿਤੇ ਨਾ ਕਿਤੇ ਸਰਕਾਰਾ ਦੀਆ ਨਾਕਾਮੀਆਂ ਕਰਕੇ ਨੌਜਵਾਨ ਵਰਗ ਗ ਲ ਤ ਕੰਮਾ ਦਾ ਸ਼ਿ …