Breaking News
Home / News / ਲਓ ਹੁਣੇ ਮੋਦੀ ਦਾ ਆਇਆ ਵੱਡਾ ਬਿਆਨ

ਲਓ ਹੁਣੇ ਮੋਦੀ ਦਾ ਆਇਆ ਵੱਡਾ ਬਿਆਨ

ਕਿਸਾਨ ਅੰਦੋਲਨ ਸਿਖਰਾ ਤੇ ਪਹੁੰਚਿਆ ਹੋਇਆਂ ਹੈ ਇਸੇ ਦੌਰਾਨ ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋ ਅੱਜ ਪੈਦਲ ਮਾਰਚ ਕੀਤਾ ਗਿਆ ਜਿਸ ਸਬੰਧੀ ਗੱਲਬਾਤ ਕਰਦਿਆਂ ਹੋਇਆਂ ਸਤਨਾਮ ਸਿੰਘੂ ਪੰਨੂੰ ਨੇ ਆਖਿਆਂ ਕਿ ਉਹਨਾਂ ਵੱਲੋ ਹਰ ਰੋਜ ਪੈਦਲ ਮਾਰਚ ਅਤੇ ਰੋਸ ਮਾਰਚ ਕੀਤਾ ਜਾ ਰਿਹਾ ਹੈ ਤਾ ਜੋ ਖੇਤੀ ਕਾਨੂੰਨ ਰੱਦ ਹੋਣ ਤੇ ਐੱਮ ਐੱਸ ਪੀ ਤੇ ਕਾਨੂੰਨ ਬਣਾਇਆਂ ਜਾਵੇ ਅਤੇ ਜਿਹਨਾ ਕਿਸਾਨਾ ਨੂੰ ਗਿ੍ਰਫਤਾਰ ਕੀਤਾ ਹੋਇਆਂ ਹੈ ਉਹਨਾਂ ਨੂੰ ਤੁਰੰਤ ਰਿ ਹਾ ਅ ਕੀਤਾ ਜਾਵੇ ਅਤੇ ਕਿਸਾਨਾ ਤੇ ਪਾਏ ਗਏ ਝੂ ਠੇ ਪਰਚਿਆਂ ਨੂੰ ਰੱਦ ਕੀਤਾ ਜਾਵੇ ਉਹਨਾਂ ਕਿਹਾ ਕਿ

ਸਰਕਾਰ ਖੇਤੀ ਕਾਨੂੰਨਾ ਦੇ ਵਿੱਚ ਸੋਧਾ ਕਰਨ ਦੀ ਗੱਲ ਮੰਨ ਕੇ ਇਹ ਸਾਬਿਤ ਕਰ ਚੁੱਕੀ ਹੈ ਕਿ ਇਹ ਖੇਤੀ ਕਾਨੂੰਨ ਗਲਤ ਹਨ ਉਹਨਾਂ ਆਖਿਆਂ ਕਿ ਪਹਿਲਾ ਸਰਕਾਰ ਵੱਲੋ ਕਿਸਾਨਾ ਨੂੰ ਅੱ ਤ ਵਾ ਦੀ, ਨ ਕ ਸ ਲ ਵਾਦੀ ਅਤੇ ਖਾ ਲਿ ਸ ਤਾ ਨੀ ਆਖਿਆਂ ਜਾ ਰਿਹਾ ਸੀ ਤੇ ਹੁਣ ਪ੍ਰਧਾਨ ਮੰਤਰੀ ਵੱਲੋ ਕਿਸਾਨਾ ਨੂੰ ਅੰਦੋਲਨ ਜੀਵੀ ਆਖਿਆਂ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਕੁਝ ਲੋਕ ਜੋ ਇਸ ਅੰਦੋਲਨ ਨੂੰ ਚਲਾ ਰਹੇ ਹਨ ਉਹ ਇਸ ਨੂੰ ਖਤਮ ਨਹੀ ਹੋਣ ਦੇ ਰਹੇ ਹਨ ਜਦਕਿ ਇਸ ਅੰਦੋਲਨ ਨੂੰ ਕਿਸਾਨ ਖੁਦ ਚਲਾ ਰਹੇ ਹਨ ਉਹਨਾਂ ਕਿਹਾ ਕਿ

ਜਿਹੋ ਜਿਹੀਆ ਗੱਲਾ ਮੋਦੀ ਕਰ ਰਹੇ ਹਨ ਉਹ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਤੌ ਹੀ ਨ ਕਰ ਰਹੇ ਹਨ ਉਹਨਾਂ ਆਖਿਆਂ ਕਿ ਜੋ ਪ੍ਰੋਗਰਾਮ ਸੰਯੁਕਤ ਕਿਸਾਨ ਮੋਰਚੇ ਵੱਲੋ ਉਲੀਕੇ ਗਏ ਹਨ ਕਿਸਾਨ ਮਜਦੂਰ ਸੰਘਰਸ਼ ਕਮੇਟੀ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਹੈ ਅਤੇ ਇਹਨਾਂ ਪ੍ਰੋਗਰਾਮਾਂ ਦਾ ਸਮਰਥਨ ਕਰਦੀ ਹੈ ਉਹਨਾਂ ਕਿਹਾ ਕਿ 12 ਤਰੀਕ ਨੂੰ ਰਾਜਸਥਾਨ ਦੇ ਟੋਲ ਪਲਾਜੇ ਫਰੀ ਕੀਤੇ ਜਾਣਗੇ ਅਤੇ 18 ਤਰੀਕ ਨੂੰ ਦੇਸ਼ ਭਰ ਦੀਆ ਟਰੇਨਾ ਦਾ ਤਿੰਨ ਘੰਟਿਆਂ ਲਈ ਚੱਕਾ ਜਾਮ ਕੀਤਾ ਜਾਵੇਗਾ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

ਕਿਸਾਨਾਂ ਦੇ ਪ੍ਰਧਾਨ ਨੇ ਕਰਤਾ ਵੱਡਾ ਐ ਲਾਨ

ਦਿੱਲੀ ਦੇ ਵਿੱਚ ਕਿਸਾਨੀ ਅੰਦੋਲਨ ਲਗਾਤਾਰ ਜਾ ਰੀ ਹੈ ਦੇਸ਼ ਭਰ ਤੋ ਕਿਸਾਨ ਖੇਤੀ ਕਾਨੂੰਨਾ …