Breaking News
Home / News / ਰਾਤੋਂ ਰਾਤ ਚੰਡੀਗੜ੍ਹ ਪਹੁੰਚੇ ਰਾਜੇਵਾਲ ਦਾ ਆਇਆ ਬਹੁਤ ਹੀ ਵੱਡਾ ਬਿਆਨ

ਰਾਤੋਂ ਰਾਤ ਚੰਡੀਗੜ੍ਹ ਪਹੁੰਚੇ ਰਾਜੇਵਾਲ ਦਾ ਆਇਆ ਬਹੁਤ ਹੀ ਵੱਡਾ ਬਿਆਨ

ਦਿੱਲੀ ਦੇ ਵਿੱਚ ਕਿਸਾਨੀ ਅੰਦੋਲਨ ਲਗਾਤਾਰ ਜਾਰੀ ਹੈ ਦੇਸ਼ ਭਰ ਦੇ ਕਿਸਾਨ ਖੇਤੀ ਕਾਨੂੰਨਾ ਦੇ ਖਿਲਾਫ ਦਿੱਲੀ ਦੀਆ ਸ ਰ ਹੱ ਦਾ ਤੇ ਡਟੇ ਹੋਏ ਹਨ ਇਸੇ ਦਰਮਿਆਨ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਚੰਡੀਗੜ੍ਹ ਪਹੁੰਚ ਕੇ ਕਿਸਾਨਾ ਦੇ ਹੱ ਕ ਵਿੱਚ ਚੌਕਾ ਤੇ ਖੜ ਕੇ ਪ੍ਰੋਟੈਸਟ ਕਰ ਰਹੇ ਨੌਜਵਾਨਾ ਨੂੰ ਸੰਬੋਧਨ ਕਰਦਿਆਂ ਹੋਇਆਂ ਆਖਿਆ ਕਿ ਉਹਨਾਂ ਨੂੰ ਇਸ ਗੱਲ ਦੀ ਬਹੁੁਤ ਖ਼ੁਸ਼ੀ ਹੋਈ ਹੈ ਕਿ ਨੌਜਵਾਨ ਆਪਣੇ ਨਾਹਰਿਆਂ ਦੇ ਨਾਲ ਮੋਦੀ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਇਹ ਅੰਦੋਲਨ ਕਿਸਾਨਾ ਦਾ ਅੰਦੋਲਨ ਨਾ ਹੋ ਕੇ ਜਨ ਅੰਦੋਲਨ ਹੈ

ਉਹਨਾਂ ਕਿਹਾ ਕਿ ਮੋਦੀ ਸਰਕਾਰ ਦੀਆ ਗਲਤ ਨੀਤੀਆਂ ਕਾਰਨ ਜੋ ਕੁਝ ਸਮਾਜ ਵਿੱਚ ਵਾ ਪ ਰ ਨ ਜਾ ਰਿਹਾ ਹੈ ਨੌਜਵਾਨ ਉਸ ਲਈ ਚਿੰ ਤ ਤ ਹਨ ਤਾ ਹੀ ਇਸ ਤਰਾ ਚੌਕਾ ਵਿੱਚ ਖੜ ਕੇ ਆਪਣਾ ਰੋ ਸ ਪ੍ਰਗਟਾ ਰਹੇ ਹਨ ਜੋ ਕਿ ਛੋਟੀ ਗੱਲ ਨਹੀ ਹੈ ਅਤੇ ਇਸ ਤੋ ਸਾਨੂੰ ਵੀ ਬਹੁਤ ਹੌਸਲਾ ਮਿਲਦਾ ਹੈ ਉਹਨਾਂ ਕਿਹਾ ਕਿ ਦੇਸ਼ ਦੇ ਕਿਸਾਨ ਦਿੱਲੀ ਦਿਆਂ ਬਾਰਡਰਾ ਤੇ ਡ ਟੇ ਹੋਏ ਹਨ ਤੇ ਉਹ ਸਮਾ ਦੂਰ ਨਹੀ ਜਦ ਮੋਦੀ ਸਰਕਾਰ ਨੂੰ ਝੁਕਣਾ ਹੋਵੇਗਾ ਅਤੇ

ਜਾਰੀ ਕੀਤੇ ਹੋਏ ਕਾਲੇ ਕਾਨੂੰਨ ਵਾਪਿਸ ਲੈਣੇ ਹੋਣਗੇ ਉਹਨਾਂ ਕਿਹਾ ਕਿ ਕਿਸਾਨ ਸਰਕਾਰ ਨੂੰ ਗਲਤ ਪਰੂਫ ਕਰ ਚੁੱਕੇ ਹਨ ਪਰ ਫਿਰ ਵੀ ਸਰਕਾਰ ਲਗਾਤਾਰ ਝੂ ਠ ਬੋਲ ਰਹੀ ਹੈ ਉਹਨਾਂ ਕਿਹਾ ਕਿ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਜਿਸ ਨਾਲ ਸਾਰਾ ਸਮਾਜ ਖੜ ਜਾਵੇ ਉਸ ਨੂੰ ਕੋਈ ਹਰਾ ਨਹੀ ਸਕਦਾ ਹੈ ਉਹਨਾਂ ਕਿਹਾ ਕਿ ਇਸ ਕਿਸਾਨ ਅੰਦੋਲਨ ਦਾ ਮੁੱਢ ਪੰਜਾਬ ਨੇ ਬੰਨਿਆਂ ਅਤੇ ਅੱਜ ਸਾਰਾ ਦੇਸ਼ ਇਸ

ਅੰਦੋਲਨ ਨਾਲ ਜੁੜ ਚੁੱਕਾ ਹੈ ਅਤੇ ਇਸ ਅੰਦੋਲਨ ਦੇ ਸ਼ਾ ਤੀ ਪੂ ਰ ਵ ਕ ਰਹਿਣ ਨਾਲ ਇਸ ਦੀਆ ਗੱਲ੍ਹਾ ਦੁਨੀਆ ਭਰ ਦੇ ਵਿੱਚ ਹੋਈਆ ਹਨ ਉਹਨਾਂ ਕਿਹਾ ਕਿ ਜਿਸ ਤਰਾ ਅੱਜ ਸਾਰਾ ਚੰਡੀਗੜ੍ਹ ਹੀ ਕਿਸਾਨਾ ਦੀ ਹ ਮਾ ਇ ਤ ਵਿੱਚ ਘਰਾ ਚੋ ਬਾਹਰ ਨਿਕਲਿਆ ਹੈ ਉਸ ਲਈ ਅਸੀ ਸਾਰਿਆ ਦਾ ਹੀ ਧੰਨਵਾਦ ਕਰਦੇ ਹਾਂ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

PM ਮੋਦੀ ਦੇ ਲੋਕ ਸਭਾ ਚ ਭਾਸ਼ਣ ਦੌਰਾਨ ਕਿਸਾਨੀ ਨਾਅਰਿਆਂ ਨਾਲ ਗੂੰਜੀ ਸੰਸਦ

ਸੰਸਦ ਦੇ ਮਾਨਸੂਨ ਸੈਸ਼ਨ ਦੇ ਅੱਜ ਪਹਿਲੇ ਦਿਨ ਲੋਕ ਸਭਾ ਚ ਭਾਰੀ ਹੰਗਾਮਾ ਹੋਇਆ ਲੋਕ …