Home / News / ਕਿਸਾਨਾਂ ਨੇ ਪਾਤੀ ਸਰਕਾਰਾਂ ਨੂੰ ਬਿ ਪ ਤਾ

ਕਿਸਾਨਾਂ ਨੇ ਪਾਤੀ ਸਰਕਾਰਾਂ ਨੂੰ ਬਿ ਪ ਤਾ

ਦੇਸ਼ ਭਰ ਦੇ ਕਿਸਾਨ ਦਿੱਲੀ ਦਿਆਂ ਬਾਰਡਰਾ ਤੇ ਬੈਠੇ ਹੋਏ ਹਨ ਤੇ ਸਰਕਾਰ ਪਾਸੋਂ ਜਾ ਰੀ ਕੀਤੇ ਗਏ ਖੇਤੀ ਕਾਨੂੰਨਾ ਨੂੰ ਵਾਪਿਸ ਲੈਣ ਦੀ ਮੰਗ ਕਰ ਰਹੇ ਹਨ ਜਦਕਿ ਸਰਕਾਰ ਕਿਸਾਨਾ ਦੀਆ ਮੰਗਾ ਮੰਨਣ ਤੋ ਇਨਕਾਰ ਕਰ ਰਹੀ ਹੈ ਇਸੇ ਦੌਰਾਨ ਮੋਗਾ ਵਿਖੇ ਧਰ ਨਾ ਲਗਾਈ ਬੈਠੇ ਕਿਸਾਨਾ ਨੇ ਗੱਲਬਾਤ ਕਰਦਿਆਂ ਹੋਇਆਂ ਆਖਿਆਂ ਕਿ ਇਹ ਕਾਨੂੰਨ ਨਾ ਕੇਵਲ ਕਿਸਾਨਾ ਬਲਕਿ ਹਰ ਵਰਗ ਵਾਸਤੇ ਨੁਕਸਾਨਦਾਇਕ ਹਨ ਜਿਹਨਾ ਦਾ ਅਸਰ ਅਗਲੇ 5-6 ਸਾਲਾ ਦੇ ਬਾਅਦ ਦੇਖਣ ਨੂੰ ਮਿਲੇਗਾ ਜਦੋ ਖੇਤੀ ਤੇ ਵੱਡੇ ਕਾਰਪੋਰੇਟ ਘਰਾਣਿਆਂ ਦਾ ਕ ਬ ਜਾ ਹੋ ਗਿਆ

ਉਹਨਾਂ ਆਖਿਆਂ ਸਰਕਾਰ ਸੋ ਧਾ ਕਰਨ ਬਾਰੇ ਆਖ ਰਹੀ ਹੈ ਜਿਸ ਤੋ ਭਾਵ ਸਰਕਾਰ ਵੀ ਮੰਨਦੀ ਹੈ ਕਿ ਕਾਨੂੰਨ ਗ ਲ ਤ ਹਨ ਪਰ ਰੱ ਦ ਕਰਨ ਤੋ ਇਨਕਾਰ ਕਰ ਰਹੀ ਹੈ ਉਹਨਾਂ ਆਖਿਆਂ ਕਿ ਪੁਲਿਸ ਵੱਲੋ ਜੋ ਕਿੱ ਲ ਕਿਸਾਨਾ ਨੂੰ ਰੋਕਣ ਵਾਸਤੇ ਲਗਾਏ ਗਏ ਹਨ ਉਹ ਕਿਸਾਨਾ ਅੱਗੇ ਕੁਝ ਵੀ ਨਹੀ ਹਨ ਉਹਨਾਂ ਆਖਿਆਂ ਕਿ ਗਣਤੰਤਰ ਦਿਵਸ ਤੋ ਪਹਿਲਾ ਮੋਦੀ ਖੁ ਦ ਗੁਰਦੁਆਰਾ ਰਕਾਬਗੰਜ ਸਾਹਿਬ ਮੱਥਾ ਟੇਕਣ ਗਿਆ ਸੀ ਤੇ ਜੇ

ਉਹੀ ਨਿਸ਼ਾਨ ਸਾਹਿਬ ਲਾਲ ਕਿਲੇ ਤੇ ਚੜਾ ਦਿੱਤਾ ਗਿਆ ਤਾ ਫਿਰ ਕੀ ਹੋਇਆਂ ਉਹਨਾ ਆਖਿਆਂ ਕਿ ਇਸ ਅੰਦੋਲਨ ਦੇ ਲ਼ੰਮਾ ਸਮਾ ਚੱਲਣ ਆਸਾਰ ਹਨ ਅਤੇ ਜਿਵੇ ਦਾ ਮਹੌਲ ਹੈ ਉਸ ਤੋ ਲੱਗਦਾ ਹੈ ਕਿ ਇਹ ਅੰਦੋਲਨ2022 ਦੀਆ ਚੋਣਾ ਤੱਕ ਲੰਮਾ ਜਾਵੇਗਾ ਉਹਨਾਂ ਆਖਿਆਂ ਕਿ ਇਹਨਾਂ ਚੋਣਾ ਦੇ ਵਿੱਚ ਕਿਸਾਨ ਆਪਣਿਆਂ ਬੰਦਿਆਂ ਨੂੰ ਖੜਾਉਣਗੇ ਅਤੇ ਆਪਣੀ ਵਜਾਰਤ ਬਣਾ ਕੇ ਮੋਦੀ ਸਰਕਾਰ ਨਾਲ ਗੱਲ ਕੀਤੀ ਜਾਵੇਗੀ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

ਜੈਪਾਲ ਭੁੱਲਰ ਦਾ ਜਿਗਰੀ ਯਾਰ ਆ ਗਿਆ ਸਾਹਮਣੇ

ਕਿਤੇ ਨਾ ਕਿਤੇ ਸਰਕਾਰਾ ਦੀਆ ਨਾਕਾਮੀਆਂ ਕਰਕੇ ਨੌਜਵਾਨ ਵਰਗ ਗ ਲ ਤ ਕੰਮਾ ਦਾ ਸ਼ਿ …