Breaking News
Home / News / ਕਿਸਾਨ ਅੰਦੋਲਨ ਹੋਵੇਗਾ ਖਤਮ ਮੋਦੀ ਦਾ ਆਇਆ ਵੱਡਾ ਬਿਆਨ

ਕਿਸਾਨ ਅੰਦੋਲਨ ਹੋਵੇਗਾ ਖਤਮ ਮੋਦੀ ਦਾ ਆਇਆ ਵੱਡਾ ਬਿਆਨ

ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਜ ਸਭਾ ਨੂੰ ਸੰਬੋਧਨ ਕੀਤਾ ਇਸ ਦੌਰਾਨ ਉਹਨਾਂ ਖੇਤੀ ਕਾਨੂੰਨਾਂ ਦੇ ਮਾਮਲੇ ਤੇ ਜਾਰੀ ਅੰਦੋਲਨ ਲੈ ਕੇ ਆਪਣੇ ਸੰਬੋਧਨ ਚ ਕਿਹਾ ਕਿ ਕੁਝ ਲੋਕਾ ਵੱਲੋ ਫਸਲਾ ਤੇ ਦਿੱਤੀ ਜਾਣ ਵਾਲੀ ਐੱਮ ਐੱਸ ਪੀ ਨੂੰ ਲੈ ਕੇ ਭਰਮ ਫੈਲਾਇਆ ਜਾ ਰਿਹਾ ਹੈ ਪਰ ਅਸੀ ਦੇਣਾ ਚਾਹੁੰਦੇ ਹਾਂ ਕਿ ਐੱਮ ਐੱਮ ਐੱਸ ਪੀ ਸੀ, ਹੈ ਅਤੇ ਰਹੇਗੀ ਅਜਿਹੇ ‘ਚ ਕਿਸਾਨਾਂ ਨੂੰ ਅੰਦੋਲਨ ਖ਼ਤਮ ਕਰਨਾ ਚਾਹੀਦਾ ਅਤੇ ਚਰਚਾ ਨੂੰ ਜਾਰੀ ਰੱਖਣੀ ਚਾਹੀਦਾ ਹੈ ਇਸ ਤੋਂ ਇਲਾਵਾ ਮੋਦੀ ਨੇ ਵਿਰੋਧੀ ਧਿਰ ਤੇ ਤਿੱ ਖਾ ਵਾਰ ਕੀਤਾ ਉਨ੍ਹਾਂ ਕਿਹਾ ਕਿ ਕੁਝ ਲੋਕ ਹਨ

ਜੋ ਭਾਰਤ ਨੂੰ ਅਸਥਿਰ ਕਰਨਾ ਚਾਹੁੰਦੇ ਹਨ ਅਜਿਹੇ ਚ ਸਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਕਿਉਂਕਿ ਜਦੋ ਪੰਜਾਬ ਦੀ ਵੰਡ ਹੋਈ ਅਤੇ 1984 ਦੇ ਵਿੱਚ ਦੰ ਗੇ ਹੋਏ ਤੇ ਕਸ਼ਮੀਰ ਅਤੇ ਨਾਰਥ ਈਸਟ ਚ ਵੀ ਅਜਿਹਾ ਹੀ ਕੁਝ ਹੋਇਆ ਇਸ ਨਾਲ ਦੇਸ਼ ਨੂੰ ਬਹੁਤ ਨੁਕਸਾਨ ਹੋਇਆ ਹੈ ਮੋਦੀ ਨੇ ਕਿਹਾ ਕਿ ਕੁਝ ਲੋਕ ਸਿੱਖ ਭਰਾਵਾਂ ਦੇ ਦਿਮਾਗ਼ ਚ ਗਲਤ ਚੀਜ਼ਾਂ ਭਰਨ ਚ ਲੱਗੇ ਹਨ ਪਰ ਇਹ ਦੇਸ਼ ਹਰ ਸਿੱਖ ਤੇ ਮਾਣ ਕਰਦਾ ਹੈ ਮੋਦੀ ਨੇ ਕਿਹਾ ਕਿ ਮੈਂ ਪੰਜਾਬ ਦੀ ਰੋਟੀ ਖਾਧੀ ਹੈ ਅਤੇ ਸਿੱਖ ਗੁਰੂਆਂ ਦੀ ਪਰੰਪਰਾ ਨੂੰ ਅਸੀਂ ਮੰਨਦੇ ਹਾਂ ਇਸ ਲਈ ਉਨ੍ਹਾਂ ਵਾਸਤੇ ਜੋ ਭਾਸ਼ਾ ਬੋਲੀ ਜਾਂਦੀ ਹੈ

ਉਸ ਨਾਲ ਦੇਸ਼ ਦਾ ਭਲਾ ਨਹੀਂ ਹੋਵੇਗਾ ਮੋਦੀ ਨੇ ਅਪੀਲ ਕਰਦੇ ਹੋਏ ਅੰ ਦੋ ਲ ਨ ਕਾ ਰੀ ਆਂ ਨੂੰ ਸਮਝਾਇਆ ਕਿ ਸਾਨੂੰ ਅੱਗੇ ਵਧਣਾ ਹੋਵੇਗਾ ਉਨ੍ਹਾਂ ਕਿਹਾ ਕਿ ਬਜ਼ੁਰਗ ਅੰਦੋਲਨ ਚ ਬੈਠੇ ਹਨ ਉਨ੍ਹਾਂ ਨੂੰ ਘਰ ਜਾਣਾ ਚਾਹੀਦਾ ਹੈ ਅਤੇ ਅੰਦੋਲਨ ਨੂੰ ਖ਼ਤਮ ਕਰਕੇ ਚਰਚਾ ਨੂੰ ਅੱਗੇ ਜਾਰੀ ਰੱਖਿਆਂ ਜਾਵੇ ਜਿਸ ਲਈ ਸਰਕਾਰ ਵੱਲੋ ਕਿਸਾਨਾਂ ਨਾਲ ਲਗਾਤਾਰ ਗੱਲ ਕੀਤੀ ਜਾ ਰਹੀ ਹੈ ਅਤੇ ਅਸੀ ਕਿਸਾਨਾਂ ਨੂੰ ਭਰੋਸਾ ਦਿਵਾਉਂਦੇ ਹਾ ਕਿ ਐੱਮ ਸੀ ਪੀ ਹੈ, ਸੀ ਅਤੇ ਰਹੇਗੀ ਅਤੇ ਸਰਕਾਰ ਵੱਲੋ ਮੰਡੀਆਂ ਨੂੰ ਵੀ ਮਜ਼ਬੂਤ ਕੀਤਾ ਜਾ ਰਿਹਾ ਹੈ ਹੋਰ ਜਾਣਾਕਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

ਯਮੁਨਾ ਨਦੀ ‘ਚ ਦਰਜਨਾਂ ਲਾ ਸ਼ਾਂ ਮਿਲਣ ਨਾਲ ਮਚੀ ਭਾਜੜ, ਕੋਰੋਨਾ ਪੀੜਤ ਹੋਣ ਦਾ ਸ਼ੱਕ

ਹਮੀਰਪੁਰ – ਉੱਤਰ ਪ੍ਰਦੇਸ਼ ਵਿੱਚ ਕੋਰੋਨਾ ਨਾਲ ਹਾਲਾਤ ਕਿੰਨੇ ਭਿਆ ਨਕ ਹਨ, ਇਸ ਨੂੰ ਇਸ …