Home / News / ਕਿਸਾਨਾਂ ਦੇ ਚੱਕਾ ਜਾਂਮ ਤੋਂ ਬਾਅਦ ਦਿੱਲੀ ਪੁਲਿਸ ਦਾ ਵੱਡਾ ਐਕਸ਼ਨ

ਕਿਸਾਨਾਂ ਦੇ ਚੱਕਾ ਜਾਂਮ ਤੋਂ ਬਾਅਦ ਦਿੱਲੀ ਪੁਲਿਸ ਦਾ ਵੱਡਾ ਐਕਸ਼ਨ

ਦਿੱਲੀ ਬਾਰਡਰਾ ਤੇ ਚੱਲ ਰਿਹਾ ਅੰਦੋਲਨ ਪੂਰੀ ਦੁਨੀਆ ਦੀਆ ਨਜਰਾ ਵਿੱਚ ਹੈ ਅਤੇ ਹੁਣ ਵਿਦੇਸ਼ੀ ਸਟਾਰ ਵੀ ਕਿਸਾਨਾ ਦੀ ਹਮਾਇਤ ਖੁੱਲ੍ਹ ਕੇ ਕਰ ਰਹੇ ਹਨ ਅਤੇ ਵੱਡੇ ਪੱਧਰ ਤੇ ਹੋ ਰਹੀ ਕਿਸਾਨਾ ਦੀ ਇਹ ਹਮਾਇਤ ਹੁਣ ਸਰਕਾਰ ਨੂੰ ਰਾਸ ਨਹੀ ਆ ਰਹੀ ਜਿਸ ਕਾਰਨ ਭਾਰਤੀ ਸਟਾਰ ਸਰਕਾਰ ਦੀ ਹਮਾਇਤ ਕਰਦੇ ਹੋਏ ਵਿਦੇਸ਼ੀ ਸਟਾਰਾ ਦੀ ਵਿਰੋਧਤਾ ਕਰ ਰਹੇ ਹਨ ਇਸ ਮਾਮਲੇ ਤੇ ਹੁਣ ਕਿਸਾਨ ਆਗੂ ਪ੍ਰੇਮ ਸਿੰਘ ਗਹਿਲਾਵਤ ਖੁੱਲ੍ਹ ਕੇ ਬੋਲੇ ਹਨ ਉਹਨਾਂ ਨੇ ਆਖਿਆਂ ਕਿ ਹੁਣ ਵਿਦੇਸ਼ੀ ਸਟਾਰਾ ਵੱਲੋ ਵੀ ਕਿਸਾਨਾ ਦੀ ਹਮਾਇਤ ਕੀਤੀ ਜਾ ਰਹੀ ਹੈ

ਜਿਹਨਾ ਵਿੱਚੋਂ ਇਕ ਵਿਦੇਸ਼ੀ ਸਿੰਗਰ ਰਿਹਾਨਾ ਜਿਸ ਦੇ ਕਿ 10 ਕਰੋੜ ਫਾਲੋਅਰਜ ਹਨ ਉਹਨਾਂ ਵੱਲੋ ਵੀ ਕਿਸਾਨਾ ਪ੍ਰਤੀ ਚਿੰਤਾ ਪ੍ਰਗਟ ਕੀਤੀ ਗਈ ਹੈ ਜਦਕਿ ਸਾਡੇ ਦੇਸ਼ ਦੇ ਜੋ ਵੱਡੇ ਸੈਲੀਬਿ੍ਰਟੀ ਹਨ ਜਿਵੇ ਕਿ ਅਕਸ਼ੇ ਕੁਮਾਰ, ਸੁਨੀਲ ਸ਼ੈੱਟੀ ਅਤੇ ਸਚਿਨ ਤੇਂਦੁਲਕਰ ਉਹ ਪਹਿਲਾ ਪੂਰੀ ਤਰਾ ਚੁੱਪ ਸਨ ਤੇ ਜਦੋ ਕਿਸਾਨਾ ਨੂੰ ਵਿਦੇਸ਼ੀ ਸਟਾਰਾ ਦੀ ਹਮਾਇਤ ਮਿਲਣ ਲੱਗੀ ਤਾ ਹੁਣ ਇਹਨਾਂ ਵੱਲੋ ਕਿਹਾ ਜਾਣ ਲੱਗਾ ਕਿ ਸਾਡੇ ਦੇਸ਼ ਦੇ ਅੰਦਰੂਨੀ ਮਾਮਲਿਆਂ ਚ ਦਖਲ ਨਾ ਦਿੱਤਾ ਜਾਵੇ ਜਦਕਿ ਸਾਡੀ ਦੁਨੀਆ ਇਕ ਹੈ

ਅਤੇ ਜਿੱਥੇ ਕਿਤੇ ਵੀ ਕੁਝ ਗਲਤ ਹੁੰਦਾ ਹੈ ਤਾ ਹਰ ਕੋਈ ਉਸ ਦੇ ਵਿਰੁੱਧ ਆਵਾਜ਼ ਉਠਾਉਂਦਾ ਹੈ ਅਤੇ ਹੁਣ ਵੀ ਵਿਦੇਸ਼ੀ ਮੁਲਖਾ ਦੇ ਅਮਨ ਪਸੰਦ ਲੋਕ ਕਿਸਾਨਾ ਦੀ ਗੱਲ ਕਰ ਰਹੇ ਹਨ ਅਤੇ ਕਿਸਾਨਾ ਦੀਆ ਮੰਗਾ ਨੂੰ ਵਾਜਿਬ ਜਤਾ ਰਹੇ ਹਨ ਉਹਨਾਂ ਆਖਿਆਂ ਕਿ ਸਰਕਾਰ ਵੱਲੋ ਕਿਸਾਨਾ ਨਾਲ ਇਸ ਤਰਾ ਦਾ ਵਿਵਹਾਰ ਕੀਤਾ ਜਾ ਰਿਹਾ ਹੈ ਕਿ ਜਿਵੇ ਕਿਸਾਨ ਕਿਸੇ ਹੋਰ ਦੇਸ਼ ਤੋ ਇੱਥੇ ਆ ਕੇ ਬੈਠੇ ਹੋਣ ਅਤੇੇ ਸਰਕਾਰ ਵੱਲੋ ਉਹਨਾਂ ਨੂੰ ਬੈਰੀਗੇਟਿੰਗ ਕਰਕੇ ਰੋਕਿਆਂ ਜਾ ਰਿਹਾ ਹੈ ਤੇ ਕਿਸਾਨਾ ਨੂੰ ਰੋਕਣ ਲਈ ਸੜਕਾ ਤੇ ਕਿੱਲ ਲਗਾਏ ਜਾ ਰਹੇ ਹਨ

ਅਤੇ ਸੜਕਾ ਪੁੱਟੀਆਂ ਜਾ ਰਹੀਆਂ ਹਨ ਜੋ ਕਿ ਸਰਕਾਰ ਵਾਸਤੇ ਬਹੁਤ ਹੀ ਸ਼ ਰ ਮ ਦੀ ਗੱਲ ਹੈ ਉਹਨਾਂ ਆਖਿਆ ਕਿ ਕਿਸਾਨਾ ਦਾ ਅੰਦੋਲਨ ਹਰ ਰੋਜ ਦੇਸ਼ ਵਿੱਚ ਆਪਣੇ ਪੈਰ ਪਸਾਰ ਰਿਹਾ ਹੈ ਅਤੇ ਸਰਕਾਰ ਨੂੰ ਹੁਣ ਸਮਝ ਲੈਣਾ ਚਾਹੀਦਾ ਹੈ ਕਿ ਜਦੋ ਤੱਕ ਕਿਸਾਨਾ ਦੀਆ ਮੰਗਾ ਮੰਨ ਨਹੀ ਲਈਆਂ ਜਾਂਦੀਆਂ ਉਦੋਂ ਤੱਕ ਕਿਸਾਨ ਇਸ ਅੰਦੋਲਨ ਨੂੰ ਜਾਰੀ ਰੱਖਣਗੇ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

ਜੈਪਾਲ ਭੁੱਲਰ ਦਾ ਜਿਗਰੀ ਯਾਰ ਆ ਗਿਆ ਸਾਹਮਣੇ

ਕਿਤੇ ਨਾ ਕਿਤੇ ਸਰਕਾਰਾ ਦੀਆ ਨਾਕਾਮੀਆਂ ਕਰਕੇ ਨੌਜਵਾਨ ਵਰਗ ਗ ਲ ਤ ਕੰਮਾ ਦਾ ਸ਼ਿ …