Breaking News
Home / News / ਦਿੱਲੀ ਦੀ ਹਿੱ ਕ ਤੇ ਕੰਵਰ ਨੇ ਲਾਇਆ ਅਜਿਹਾ ਅਖਾੜਾ

ਦਿੱਲੀ ਦੀ ਹਿੱ ਕ ਤੇ ਕੰਵਰ ਨੇ ਲਾਇਆ ਅਜਿਹਾ ਅਖਾੜਾ

ਦਿੱਲੀ ਦੇ ਵਿੱਚ ਕਿਸਾਨੀ ਅੰਦੋਲਨ ਲਗਾਤਾਰ ਜਾਰੀ ਹੈ ਦੇਸ਼ ਭਰ ਤੋ ਕਿਸਾਨ ਖੇਤੀ ਕਾਨੂੰਨਾ ਦੀ ਰੱਦ ਕਰਨ ਅਤੇ ਫਸਲਾ ਤੇ ਮਿਲਣ ਵਾਲੇ ਘੱਟੋ ਘੱਟ ਸਮਰਥਨ ਮੁੱਲ ਨੂੰ ਯਕੀਨੀ ਬਣਾਉਣ ਲਈ ਕਾਨੂੰਨ ਲਿਆਉਣ ਦੀ ਮੰਗ ਕਰ ਰਹੇ ਹਨ ਪਰ ਸਰਕਾਰ ਕਿਸਾਨਾ ਦੀਆ ਮੰਗਾ ਮੰਨਣ ਤੋ ਮੁ ਨ ਕ ਰ ਹੋ ਰਹੀ ਹੈ ਅਤੇ ਖੇਤੀ ਕਾਨੂੰਨਾ ਨੂੰ ਰੱਦ ਕਰਨ ਦੀ ਬਜਾਏ ਉਹਨਾਂ ਵਿੱਚ ਸੋਧਾ ਕਰਨ ਬਾਰੇ ਆਖ ਰਹੀ ਜਦਕਿ ਕਿਸਾਨ ਖੇਤੀ ਕਾਨੂੰਨਾ ਨੂੰ ਰੱਦ ਕਰਵਾਉਣ ਲਈ ਬੇਜਿੱਦ ਹਨ ਅਤੇ ਸਰਕਾਰ ਦੇ ਸੋਧਾ ਕਰਨ ਦੇ ਪ੍ਰਸਤਾਵ ਨੂੰ ਨਾਮੰਨਜੂਰ ਕਰ ਰਹੇ ਹਨ ਅਤੇ

ਹੁਣ ਇਸ ਕਿਸਾਨੀ ਅੰਦੋਲਨ ਦੇ ਲੰਮੇ ਸਮੇ ਤੱਕ ਚੱਲਣ ਦੇ ਆਸਾਰ ਹਨ ਜਿਸ ਦੇ ਚੱਲਦਿਆਂ ਹੋਇਆਂ ਇਸ ਅੰਦੋਲਨ ਦੇ ਨਾਲ ਸ਼ੁਰੂ ਤੋ ਜੁੜੇ ਹੋਏ ਪ੍ਰਸਿੱਧ ਪੰਜਾਬੀ ਗਾਇਕ ਕੰਨਵਰ ਗਰੇਵਾਲ ਨੇ ਦਿੱਲੀ ਦੇ ਸਿੰਘੂ ਬਾਰਡਰ ਤੇ ਸਟੇਜ ਸ਼ੋਅ ਕਰਕੇ ਕਿਸਾਨਾ ਨੂੰ ਲਾਮਬੰਦ ਕਰਦਿਆਂ ਹੋਇਆਂ ਉਹਨਾਂ ਦੇ ਵਿੱਚ ਉਤਸ਼ਾਹ ਭਰਿਆ ਇਸੇ ਦੌਰਾਨ ਕੰਨਵਰ ਗਰੇਵਾਲ ਨਾਲ ਹਰਫ਼ ਚੀਮਾ ਵੀ ਮੌਜੂਦ ਸਨ ਇਸ ਸਟੇਜ ਸ਼ੋਅ ਦੌਰਾਨ ਕੰਨਵਰ ਗਰੇਵਾਲ ਆਖਿਆਂ ਕਿ ਸਰਕਾਰ ਨੇ ਸਾਡੇ ਕੇਸਰੀ ਨਿਸ਼ਾਨ ਸਾਹਿਬ ਦਾ ਮੁੱਦਾ ਵੀ ਖੂਬ ਉਠਾਇਆ ਪਰ ਦੁਨੀਆ ਜਾਣਦੀ ਹੈ ਕਿ

ਸਾਡੇ ਕੇਸਰੀ ਨਿਸ਼ਾਨ ਕਿੱਥੇ ਕਿੱਥੇ ਤੱਕ ਝੂਲਦੇ ਹਨ ਤੇ ਸਰਕਾਰ ਸਾਨੂੰ ਅੱ ਤ ਵਾ ਦੀ ਆਖ ਰਹੀ ਹੈ ਜਦਕਿ ਪੰਜਾਬੀ ਇੱਜਤਾ ਦੇ ਰਾਖਿਆਂ ਵੱਜੋ ਜਾਣੇ ਜਾਦੇ ਹਨ ਉਹਨਾਂ ਆਖਿਆਂ ਕਿ ਸਾਡੇ ਇਸ ਅੰਦੋਲਨ ਨੂੰ ਦੁਨੀਆ ਦੇਖ ਰਹੀ ਹੈ ਤੇ ਦੁਨੀਆ ਜਾਣਦੀ ਹੈ ਕਿ ਕਿਸਾਨ ਆਪਣੇ ਹੱਕਾ ਦੀ ਲੜਾਈ ਲੜ ਰਹੇ ਹਨ ਇਸ ਦੌਰਾਨ ਕੰਨਵਰ ਗਰੇਵਾਲ ਨੇ ਆਖਿਆਂ ਕਿ ਸਾਡੀਆਂ ਮਤਾਵਾ ਭੈਣਾ ਵੀ ਇਸ ਅੰਦੋਲਨ ਦੇ ਵਿੱਚ ਕਿਸਾਨ ਭਰਾਵਾ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੀਆਂ ਹਨ ਅਤੇ ਅਸੀ ਉਦੋਂ ਤੱਕ ਇੱਥੇ ਡਟੇ ਰਹਾਂਗੇ ਜਦੋ ਤੱਕ ਅਸੀ ਜਿੱਤ ਨਹੀ ਜਾਦੇ ਹਾਂ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

ਕਿਸਾਨਾਂ ਦੇ ਪ੍ਰਧਾਨ ਨੇ ਕਰਤਾ ਵੱਡਾ ਐ ਲਾਨ

ਦਿੱਲੀ ਦੇ ਵਿੱਚ ਕਿਸਾਨੀ ਅੰਦੋਲਨ ਲਗਾਤਾਰ ਜਾ ਰੀ ਹੈ ਦੇਸ਼ ਭਰ ਤੋ ਕਿਸਾਨ ਖੇਤੀ ਕਾਨੂੰਨਾ …