Breaking News
Home / News / ਕਿਸਾਨਾਂ ਦੀ ਜਿੱਦ ਅੱਗੇ ਝੁ ਕੀ ਸਰਕਾਰ

ਕਿਸਾਨਾਂ ਦੀ ਜਿੱਦ ਅੱਗੇ ਝੁ ਕੀ ਸਰਕਾਰ

ਦਿੱਲੀ ਦੇ ਵਿੱਚ ਦੇਸ਼ ਦੇ ਕਿਸਾਨਾ ਦਾ ਖੇਤੀ ਕਾਨੂੰਨ ਵਿਰੁੱਧ ਅੰਦੋਲਨ 71ਵੇਂ ਦਿਨ ਚ ਪ੍ਰਵੇਸ਼ ਕਰ ਗਿਆ ਹੈ ਇਸ ਦੌਰਾਨ ਵਿਰੋਧ ਕਰ ਰਹੇ ਕਿਸਾਨਾਂ ਨੂੰ ਰੋਕਣ ਲਈ ਪ੍ਰਸ਼ਾਸਨ ਵਲੋਂ ਗਾਜ਼ੀਪੁਰ ਬਾਰਡਰ ਤੇ ਬੈਰੀਕੇਡਿੰਗ ਦੇ ਨਾਲ ਹੀ ਸੜਕ ਮੇ ਖਾਂ ਅਤੇ ਕਿੱ ਲ ਵੀ ਲਗਾਏ ਗਏ ਸਨ ਜਿਸ ਤੋਂ ਬਾਅਦ ਪ੍ਰਸ਼ਾਸਨ ਦੇ ਇਸ ਕਦਮ ਦੀ ਬਹੁਤ ਆ ਲੋ ਚ ਨਾ ਹੋ ਰਹੀ ਸੀ ਅਤੇ ਇਸ ਆ ਲੋ ਚ ਨਾ ਤੋਂ ਬਾਅਦ ਹੁਣ ਪ੍ਰਸ਼ਾਸਨ ਵੱਲੋ ਆਖ਼ਿਰਕਾਰ ਸੜਕ ਤੇ ਲਾਈਆਂ ਗਈਆਂ ਲੋਹੇ ਦੇ ਕਿੱਲ ਅਤੇ ਮੇ ਖਾਂ ਕੱਢਵਾ ਦਿੱਤੀਆਂ ਗਈਆਂ ਹਨ ਦੱਸਣਯੋਗ ਹੈ ਕਿ ਪੁਲਿਸ ਨੇ

ਪ੍ਰਦਰਸ਼ਨ ਵਾਲੀ ਜਗ੍ਹਾ ਕਈ ਪੱਧਰਾਂ ਤੇ ਬੈਰੀਗੇਟ ਲਗਾਏ ਹਨ ਅਤੇ ਸੁਰੱਖਿਆ ਫ਼ੋਰਸਾਂ ਦੀ ਭਾਰੀ ਤਾਇਨਾਤੀ ਕੀਤੀ ਗਈ ਹੈ ਕਿਉਂਕਿ ਗਾਜ਼ੀਪੁਰ ਬਾਰਡਰ ਤੇ ਕਿਸਾਨਾ ਦੀ ਗਿਣਤੀ ਵੱਧਦੀ ਜਾ ਰਹੀ ਹੈ ਕਿਸਾਨ ਆਗੂ ਰਾਕੇਸ਼ ਟਿਕੈਤ ਗਾਜੀਪੁਰ ਬਾਰਡਰ ਤੇ ਨਵੰਬਰ ਤੋਂ ਡਟੇ ਹੋਏ ਹਨ ਇਸ ਦੌਰਾਨ ਸਥਿਤੀ ਤੇ ਨਜ਼ਰ ਰੱਖਣ ਲਈ ਪੁਲਿਸ ਵਲੋਂ ਡਰੋਨ ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਉੱਤਰ ਪ੍ਰਦੇਸ਼,

ਹਰਿਆਣਾ ਅਤੇ ਰਾਜਸਥਾਨ ਤੋਂ ਹੋਰ ਵੀ ਕਿਸਾਨ ਮੋਰਚੇ ਚ ਸ਼ਾਮਿਲ ਹੋਣ ਲਈ ਆ ਰਹੇ ਹਨ ਅਤੇ ਪ੍ਰਸ਼ਾਸਨ ਵੱਲੋਂ ਪੈਦਲ ਜਾਣ ਵਾਲੇ ਲੋਕਾਂ ਨੂੰ ਰੋਕਣ ਲਈ ਬੈਰੀਗੇਟ ਤੋਂ ਇਲਾਵਾ ਕੰ ਡਿ ਆ ਲੀ ਆ ਤਾ ਰਾਂ ਲਾਈਆਂ ਗਈਆਂ ਸਨ ਅਤੇ ਸੜਕ ਤੇ ਮੇ ਖਾਂ ਵੀ ਲਾਈਆਂ ਗਈਆਂ ਸਨ ਪਰ ਹੁਣ ਇਹ ਕਿੱ ਲ ਤੇ ਮੇ ਖਾ ਨੂੰ ਪ੍ਰਸ਼ਾਸਨ ਵੱਲੋਂ ਹੋ ਰਹੀ ਅ ਲੋ ਚ ਨਾ ਤੋ ਬਾਅਦ ਉਖਾੜ ਦਿੱਤਾ ਗਿਆ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

ਕਿਸਾਨਾਂ ਦੇ ਪ੍ਰਧਾਨ ਨੇ ਕਰਤਾ ਵੱਡਾ ਐ ਲਾਨ

ਦਿੱਲੀ ਦੇ ਵਿੱਚ ਕਿਸਾਨੀ ਅੰਦੋਲਨ ਲਗਾਤਾਰ ਜਾ ਰੀ ਹੈ ਦੇਸ਼ ਭਰ ਤੋ ਕਿਸਾਨ ਖੇਤੀ ਕਾਨੂੰਨਾ …