Home / News / ਰਾਤੋਂ ਰਾਤ ਅੰਦੋਲਨ ਨੂੰ ਖ ਰਾ ਬ ਕਰਨ ਲਈ ਖੇਡੀ ਗਈ ਵੱਡੀ ਚਾ ਲ

ਰਾਤੋਂ ਰਾਤ ਅੰਦੋਲਨ ਨੂੰ ਖ ਰਾ ਬ ਕਰਨ ਲਈ ਖੇਡੀ ਗਈ ਵੱਡੀ ਚਾ ਲ

ਦਿੱਲੀ ਦੇ ਵਿੱਚ ਕਿਸਾਨੀ ਅੰਦੋਲਨ ਲਗਾਤਾਰ ਜਾਰੀ ਹੈ ਦੇਸ਼ ਭਰ ਤੋ ਕਿਸਾਨ ਖੇਤੀ ਕਾਨੂੰਨਾ ਰੱਦ ਕਰਨ ਦੀ ਮੰਗ ਨੂੰ ਲੈ ਕੇ ਦਿੱਲੀ ਦਿਆਂ ਬਾਰਡਰਾ ਤੇ ਡਟੇ ਹੋਏ ਹਨ ਪਰ ਇਸ ਦੌਰਾਨ ਦੇਖਣ ਵਿੱਚ ਆ ਰਿਹਾ ਹੈ ਕਿ ਪ੍ਰਸ਼ਾਸਨ ਵੱਲੋ ਕਿਸਾਨਾ ਨੂੰ ਰੋਕਣ ਲਈ ਜੋ ਬੈਰੀਗੇਟ ਲਗਾਏ ਗਏ ਸਨ ਹੁਣ ਉਸ ਦੀ ਜਗ੍ਹਾ ਪ੍ਰਸ਼ਾਸਨ ਦੁਆਰਾਂ ਕੰਕਰੀਟ ਦੀ ਪੱਕੀ ਉਸਾਰੀ ਨਾਲ ਬੈਰੀਗੇਟਿੰਗ ਕੀਤੀ ਜਾ ਰਹੀ ਹੈ ਇਸ ਦੌਰਾਨ ਉੱਥੇ ਪਹਿਰਾ ਦੇ ਰਹੇ ਕਿਸਾਨਾ ਨੇ ਗੱਲਬਾਤ ਕਰਦਿਆਂ ਹੋਿੲਆ ਆਖਿਆਂ ਕਿ ਸਰਕਾਰ ਕੋਲੋ ਪਾਕਿਸਤਾਨ ਅਤੇ ਚਾਈਨਾ ਬਾਰਡਰਾ ਤੇ ਤਾ ਕੰਧ ਬਣਾਈ ਨਹੀ ਜਾਦੀ

ਪਰ ਇੱਥੇ ਆਪਣੇ ਹੀ ਲੋਕਾ ਨੂੰ ਰੋਕਣ ਵਾਸਤੇ ਇਹ ਪੱਕੀਆਂ ਕੰਧਾ ਬਣਾਈਆ ਜਾ ਰਹੀਆਂ ਹਨ ਉਹਨਾਂ ਆਖਿਆਂ ਕਿ ਜੇਕਰ ਇਸੇ ਤਰਾ ਦੀਆ ਕੰਧਾ ਚਾਈਨਾ ਬਾਰਡਰ ਤੇ ਬਣਾ ਦਿੱਤੀਆਂ ਗਈਆਂ ਹੁੰਦੀਆ ਤਾ ਅੱਜ ਚਾਈਨਾ ਨੇ ਸਾਡੀ ਧਰਤੀ ਤੇ ਕ ਬ ਜਾ ਨਾ ਕੀਤਾ ਹੁੰਦਾ ਕਿਸਾਨਾ ਨੇ ਆਖਿਆਂ ਕਿ ਸਰਕਾਰ ਦੀ ਮਨਸ਼ਾ ਇਹ ਹੈ ਕਿ ਕਿਸਾਨਾ ਨਾਲ ਗੱਲਬਾਤ ਨਾ ਕਰਕੇ ਉਹਨਾਂ ਨੂੰ ਜ ਬ ਰੀ ਇੱਥੋ ਖਦੇੜ ਦਿੱਤਾ ਜਾਵੇ ਉਹਨਾਂ ਆਖਿਆਂ ਕਿ ਸਰਕਾਰ ਦੁਆਰਾਂ ਦੇਸ਼ ਦੇ ਲੋਕਾ ਦਾ ਰਾਜਧਾਨੀ ਦਿੱਲੀ ਦੇ ਨਾਲੋ ਸੰਪਰਕ ਤੋੜਿਆ ਜਾ ਰਿਹਾ ਹੈ ਜੋ ਕਿ

ਬਹੁਤ ਹੀ ਮੰ ਦ ਭਾ ਗੀ ਗੱਲ ਹੈ ਉਹਨਾਂ ਕਿਹਾ ਕਿ ਗੋਦੀ ਮੀਡੀਆ ਨੂੰ ਦੇਸ਼ ਦੇ ਕਿਸਾਨ ਤਾ ਅੱ ਤ ਵਾ ਦੀ ਦਿੱਖ ਗਏ ਸਨ ਪਰ ਆਹ ਬਣਾਈਆਂ ਜਾ ਰਹੀਆ ਸ ਰ ਹੱ ਦਾ ਨਹੀ ਦਿੱਖ ਰਹੀਆਂ ਹਨ ਜਿਹਨਾ ਰਾਹੀ ਦੇਸ਼ ਦੇ ਕਿਸਾਨਾ ਦੀ ਆਵਾਜ ਨੂੰ ਕੁ ਚ ਲ ਣ ਦੀ ਤਿਆਰੀ ਚੱਲ ਰਹੀ ਹੈ ਉਹਨਾਂ ਆਖਿਆਂ ਸਰਕਾਰ ਦੀ ਕਿਤੇ ਨਾ ਕਿਤੇ ਇਹ ਵੀ ਸਾ ਜਿ ਸ਼ ਹੈ ਕਿ ਜੋ ਨੌਜਵਾਨ ਕਿਸਾਨ ਹਨ ਉਹ ਇਹ ਸਭ ਦੇਖ ਕੇ ਰੋ ਹ ਵਿੱਚ ਆਉਣ ਤੇ ਪ੍ਰਸ਼ਾਸਨ ਨਾਲ ਹੱ ਥੋ ਪਾ ਈ ਕਰਨ ਤੇ ਸਰਕਾਰ ਨੂੰ ਕਿਸਾਨਾ ਤੇ ਸਵਾਲ ਚੁੱਕਣ ਦਾ ਮੌਕਾ ਮਿਲੇ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

ਜੈਪਾਲ ਭੁੱਲਰ ਦਾ ਜਿਗਰੀ ਯਾਰ ਆ ਗਿਆ ਸਾਹਮਣੇ

ਕਿਤੇ ਨਾ ਕਿਤੇ ਸਰਕਾਰਾ ਦੀਆ ਨਾਕਾਮੀਆਂ ਕਰਕੇ ਨੌਜਵਾਨ ਵਰਗ ਗ ਲ ਤ ਕੰਮਾ ਦਾ ਸ਼ਿ …