Home / News / ਰਾਜ ਸਭਾ ਚ ਕਿਸਾਨਾਂ ਦਾ ਉੱਠਿਆ ਮੁੱਦਾ ਸਪੀਕਰ ਵੀ ਹੋਇਆ ਹੈ ਰਾ ਨ

ਰਾਜ ਸਭਾ ਚ ਕਿਸਾਨਾਂ ਦਾ ਉੱਠਿਆ ਮੁੱਦਾ ਸਪੀਕਰ ਵੀ ਹੋਇਆ ਹੈ ਰਾ ਨ

ਖੇਤੀ ਕਾਨੂੰਨਾ ਦਾ ਮਾਮਲਾ ਹੁਣ ਰਾਜ ਸਭਾ ਵਿੱਚ ਪਹੁੰਚ ਗਿਆ ਹੈ ਅੱਜ ਰਾਜ ਸਭਾ ਦੇ ਵਿੱਚ ਖੇਤੀ ਕਾਨੂੰਨਾ ਨੂੰ ਰੱਦ ਕਰਵਾਉਣ ਨੂੰ ਲੈ ਕੇ ਭਾਰੀ ਹੰਗਾਮਾ ਹੋਇਆਂ ਦਰਅਸਲ ਰਾਜ ਸਭਾ ਦੇ ਵਿੱਚ ਜਦੋ ਸਪੀਕਰ ਦੇ ਵੱਲੋ ਸੰਬੋਧਿਤ ਕੀਤਾ ਜਾ ਰਿਹਾ ਸੀ ਤਾ ਉਸੇ ਸਮੇ ਰਾਜ ਸਭਾ ਦੇ ਵਿੱਚ ਵਿਰੋਧੀ ਧਿਰ ਵੱਲੋ ਖੇਤੀ ਕਾਨੂੰਨਾ ਦੇ ਖਿ ਲਾ ਫ ਆਵਾਜ਼ ਚੁੱਕੀ ਗਈ ਅਤੇ ਖੇਤੀ ਕਾਨੂੰਨਾ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਅਤੇ ਸਪੀਕਰ ਵੱਲੋ ਵੱਲੋ ਵਾਰ ਅਪੀਲਾਂ ਕੀਤੀਆਂ ਗਈਆ ਕਿ ਕਰੋਨਾ ਦੇ ਪ੍ਰੋਟੋਕਾਲ ਦਾ ਪਾਲਣ ਕੀਤਾ ਜਾਵੇ ਅਤੇ ਆਪਣੀਆਂ ਸੀਟਾ ਤੇ ਬੈਠਿਆ ਜਾਵੇ

ਪਰ ਇਸ ਦੇ ਬਾਵਜੂਦ ਵੀ ਆਗੂਆ ਨੇ ਸਪੀਕਰ ਦੀ ਇਕ ਨਾ ਮੰਨੀ ਅਤੇ ਆਪਣਾ ਖੇਤੀ ਬਿੱਲਾ ਪ੍ਰਤੀ ਵਿਰੋਧ ਜਾਰੀ ਰੱਖਿਆਂ ਇਸ ਦੌਰਾਨ ਆਗੂਆਂ ਵੱਲੋ ਜੈ ਜਵਾਨ ਜੈ ਕਿਸਾਨ ਦੇ ਨਾਅਰੇ ਅਤੇ ਕਿਸਾਨ ਵਿਰੋਧੀ ਕਾਲੇ ਕਾਨੂੰਨ ਵਾਪਿਸ ਲੈਣ ਦੇ ਨਾਅਰੇ ਲਗਾਏ ਗਏ ਦੱਸ ਦਈਏ ਕਿ ਹੰ ਗਾ ਮੇ ਤੋ ਬਾਅਦ ਰਾਜ ਸਭਾ ਦੇ ਸਪੀਕਰ ਵੱਲੋ ਸਦਨ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ ਜੋ ਕਿ ਹੁਣ ਕਲ ਸਵੇਰੇ 9 ਵਜੇ ਦੁਬਾਰਾ ਸ਼ੁਰੂ ਹੋਵੇਗੀ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

ਸਾਡੇ ਪੇਜ਼ ਤੇ ਆਉਣ ਤੇ ਤੁਹਾਡਾ ਸਵਾਗਤ ਹੈ ਅਸੀਂ ਹਮੇਸ਼ਾਂ ਤੁਹਾਡੇ ਵਾਸਤੇ ਸਹੀ ਤੇ ਨਿਰਪੱਖ ਜਾਣਕਾਰੀ ਲੈਕੇ ਆਉਂਦੇ ਸਾਡੀ ਕੋਸ਼ਿਸ ਹੁੰਦੀ ਹੈ ਕਿ ਹਮੇਸ਼ਾ ਹੀ ਤੁਹਾਡੇ ਤੱਕ ਸਹੀ ਖਬਰ ਤੇ ਜਾਣਕਾਰੀ ਪਹੁੰਚਾ ਸਕੀਏ ,ਤੁਸੀਂ ਸਾਡੀਆਂ ਖ਼ਬਰਾਂ ਨੂੰ ਸ਼ੇਅਰ ਕਰਦੇ ਰਿਹਾ ਕਰੋ ,ਹਮੇਸ਼ਾ ਤਾਜ਼ਾ ਤੇ ਵਾਇਰਲ ਖਬਰਾਂ ਦੇਖਣ ਵਾਸਤੇ ਸਾਡੇ ਨਾਲ ਜੁੜੇ ਰਹੋ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਜੇਕਰ ਤੁਸੀਂ ਸਾਡਾ ਪੇਜ਼ ਲਾਈਕ ਜਾਂ ਫੌਲੋ ਨਹੀਂ ਕੀਤਾ ਤਾਂ ਇਸ ਨੂੰ ਲਾਈਕ ਕਰੋ ਤੇ ਆਉਣ ਵਾਲੀਆਂ ਖਬਰਾਂ ਸਭ ਤੋੰ ਪਹਿਲਾਂ ਪ੍ਰਾਪਤ ਕਰੋ

Check Also

ਜੈਪਾਲ ਭੁੱਲਰ ਦਾ ਜਿਗਰੀ ਯਾਰ ਆ ਗਿਆ ਸਾਹਮਣੇ

ਕਿਤੇ ਨਾ ਕਿਤੇ ਸਰਕਾਰਾ ਦੀਆ ਨਾਕਾਮੀਆਂ ਕਰਕੇ ਨੌਜਵਾਨ ਵਰਗ ਗ ਲ ਤ ਕੰਮਾ ਦਾ ਸ਼ਿ …