Breaking News
Home / News / ਕਿਸਾਨਾਂ ਤੋਂ ਬਾਅਦ ਹੁਣ ਇਹਨਾਂ ਲੋਕਾਂ ਲਈ ਬਣਾਏ ਗਏ ਕਾਲੇ ਕਾ ਨੂੰ ਨ

ਕਿਸਾਨਾਂ ਤੋਂ ਬਾਅਦ ਹੁਣ ਇਹਨਾਂ ਲੋਕਾਂ ਲਈ ਬਣਾਏ ਗਏ ਕਾਲੇ ਕਾ ਨੂੰ ਨ

ਦੇਸ਼ ਦਾ ਅੰਨਦਾਤਾ ਦਿੱਲੀ ਦੀਆ ਸਰਹੱਦਾ ਤੇ ਬੈਠਾ ਹੋਇਆਂ ਹੈ ਕਿਉਂਕਿ ਮੋਦੀ ਸਰਕਾਰ ਵੱਲੋ ਆਪਣੇ ਤੁਗਲਕੀ ਫ਼ੁਰਮਾਨ ਜ਼ਰੀਏ ਕਿਸਾਨਾ ਤੇ ਕਾਲੇ ਕਾਨੂੰਨ ਥੋਪੇ ਜਾ ਰਹੇ ਹਨ ਇਸੇ ਲੜੀ ਦੇ ਤਹਿਤ ਹੁਣ ਸਰਕਾਰ ਵੱਲੋ ਦੇਸ਼ ਵਿੱਚ ਚੱਲਣ ਵਾਲੀਆ ਟੈਕਸੀਆ ਤੇ ਲੱਗਣ ਵਾਲੇ ਟੈਕਸ ਵਿੱਚ ਵੀ ਵਾਧਾ ਕਰ ਦਿੱਤਾ ਗਿਆ ਹੈ ਜਿਸ ਸਬੰਧੀ ਗੱਲਬਾਤ ਕਰਦਿਆਂ ਆਜ਼ਾਦ ਟੈਕਸੀ ਸਟੈਂਡ ਦੇ ਪ੍ਰਧਾਨ ਸ਼ਰਨਜੀਤ ਕਲਸੀ ਨੇ ਆਖਿਆਂ ਕਿ ਇਕ ਪਾਸੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਤਮ ਨਿਰਭਰ ਹੋਣ ਦੀਆ ਗੱਲਾ ਕਰਦੇ ਹਨ ਪਰ ਨਾਲ ਹੀ ਅਜਿਹੀਆਂ ਪਾਲਿਸੀਆਂ ਲਾਗੂ ਕਰਦੇ ਹਨ

ਜਿਸ ਨਾਲ ਕਿ ਟੈਕਸੀ ਡਰਾਇਵਰਾਂ ਦਾ ਤਬਾਹ ਹੋਣਾ ਤੈਅ ਹੈ ਉਹਨਾਂ ਆਖਿਆਂ ਕਿ ਸਾਡੇ ਵੱਲੋ ਹਿਮਾਚਲ, ਜੰਮੂ ਕਸ਼ਮੀਰ ਅਤੇ ਹਰਿਆਣਾ ਦੇ ਟੈਕਸੀ ਡਰਾਇਵਰਾਂ ਨਾਲ ਮਿਲ ਕੇ ਇਹਨਾਂ ਪਾਲਿਸੀਆਂ ਦੇ ਖਿਲਾਫ ਉਬਜੈਕਸ਼ਨ ਲਗਾ ਕੇ ਭੇਜਿਆ ਗਿਆ ਪਰ ਸਾਡੀ ਕੋਈ ਵੀ ਸੁਣਵਾਈ ਨਹੀ ਹੋਈ ਹੈ ਉਹਨਾਂ ਆਖਿਆਂ ਕਿ ਸਰਕਾਰ ਦੁਆਰਾਂ ਵੱਡਿਆਂ ਘਰਾਣਿਆਂ ਨੂੰ ਫਾਿੲਦੇ ਪਹੁੰਚਾਏ ਜਾ ਰਹੇ ਹਨ ਅਤੇ ਜਿਹੜਾ ਆਮ ਅਤੇ ਗਰੀਬ ਤਬਕਾ ਹੈ ਉਸ ਨੂੰ ਰੋਲਿਆ ਜਾ ਰਿਹਾ ਹੈ ਉਹਨਾਂ ਕਿਹਾ ਕਿ ਸਰਕਾਰ ਜਬਰੀ ਲੋਕਾ ਦੀਆ ਜੇਬਾ ਵਿੱਚੋਂ ਵਸੂਲੀ ਕਰਨ ਜਾ ਰਹੀ ਹੈ

ਸੋ ਇਸ ਲਈ ਮੇਰੀ ਸਾਰੀਆਂ ਟੈਕਸੀ ਉਪਰੇਟਰ ਯੂਨੀਅਨਾ ਨੂੰ ਅਪੀਲ ਹੈ ਕਿ ਇਕ ਮੰਚ ਤੇ ਇਕੱਠੇ ਹੋਇਆਂ ਜਾਵੇ ਅਤੇ ਆਉਣ ਵਾਲੇ ਦਿਨਾ ਵਿੱਚ ਪਰਮਿਟ ਲਹਾਉ ਮੁਹਿੰਮ ਸ਼ੁਰੂ ਕੀਤੀ ਜਾਵੇ ਉਹਨਾਂ ਆਖਿਆਂ ਕਿ ਪਹਿਲਾ ਤਾ ਸਰਕਾਰਾ ਵੱਲੋ ਸਾਨੂੰ ਕਰਜਈ ਕੀਤਾ ਗਿਆ ਅਤੇ ਹੁਣ ਉੱਪਰੋਂ ਟੈਕਸ ਵਧਾਉਣ ਦਾ ਫੁਰਮਾਨ ਸੁਣਾ ਦਿੱਤਾ ਗਿਆ ਜਦਕਿ ਟੈਕਸੀ ਡਰਾਇਵਰ ਪਹਿਲਾ ਹੀ ਪੈਟਰੋਲ ਡੀਜ਼ਲ ਦੀਆ ਵੱਧ ਰਹੀਆਂ ਕੀਮਤਾ ਦੀ ਮਾਰ ਝੱਲ ਰਹੇ ਹਨ ਹੋਰ ਜਾਣਾਕਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

ਕਿਸਾਨਾਂ ਦੇ ਪ੍ਰਧਾਨ ਨੇ ਕਰਤਾ ਵੱਡਾ ਐ ਲਾਨ

ਦਿੱਲੀ ਦੇ ਵਿੱਚ ਕਿਸਾਨੀ ਅੰਦੋਲਨ ਲਗਾਤਾਰ ਜਾ ਰੀ ਹੈ ਦੇਸ਼ ਭਰ ਤੋ ਕਿਸਾਨ ਖੇਤੀ ਕਾਨੂੰਨਾ …