Home / News / ਹੁਣੇ ਹੁਣੇ ਆਈ ਦਿੱਲੀ ਤੋਂ ਵੱਡੀ ਖ਼ਬਰ ਕਿਸਾਨਾਂ ਨੇ ਵੀ ਕਰਤੀ ਸੜਕ ਤੇ ਕੰਧ

ਹੁਣੇ ਹੁਣੇ ਆਈ ਦਿੱਲੀ ਤੋਂ ਵੱਡੀ ਖ਼ਬਰ ਕਿਸਾਨਾਂ ਨੇ ਵੀ ਕਰਤੀ ਸੜਕ ਤੇ ਕੰਧ

ਦਿੱਲੀ ਦੇ ਵਿੱਚ ਕਿਸਾਨਾ ਦਾ ਅੰਦੋਲਨ ਜਾਰੀ ਹੈ ਅਤੇ 26 ਜਨਵਰੀ ਦੀ ਘਟਨਾ ਤੋ ਬਾਅਦ ਲੋਕਾ ਵੱਲੋ ਫਿਰ ਤੋ ਦਿੱਲੀ ਵੱਲ ਨੂੰ ਚਾਲੇ ਪਾ ਲਏ ਗਏ ਹਨ ਅਤੇ ਅੰਦੋਲਨ ਵਿੱਚ ਫਿਰ ਤੋ ਚਹਿਲ ਪਹਿਲ ਵਾਲਾ ਮਹੌਲ ਬਣਿਆ ਹੋਇਆਂ ਹੈ ਉਕਤ ਤਸਵੀਰਾ ਦਿੱਲੀ ਦੇ ਸਿੰਘੂ ਬਾਰਡਰ ਦੀਆ ਹਨ ਜਿੱਥੇ ਕਿ ਲਗਾਤਾਰ ਟਰੈਕਟਰ ਟ੍ਰਾਲੀਆਂ ਪੰਜਾਬ ਅਤੇ ਹਰਿਆਣਾ ਤੋ ਪੁੱਜ ਰਹੀਆਂ ਹਨ ਇਸੇ ਦੌਰਾਨ ਜਿਲਾ ਮੋਗਾ ਦੇ ਪਿੰਡ ਰਾਉਕੇ ਕਲਾ ਦੇ ਨਿਵਾਸੀਆਂ ਵੱਲੋ ਸੜਕ ਤੇ ਹੀ ਕੰ ਧ ਕਰਕੇ ਪੱਕੇ ਤੌਰ ਤੇ

ਲੰਗਰ ਲਗਾ ਦਿੱਤਾ ਗਿਆ ਹੈ ਜਿਹਨਾ ਦਾ ਆਖਣਾ ਹੈ ਕਿ ਇਹ ਅੰਦੋਲਨ ਲੰਮਾ ਸਮਾ ਚੱਲਣ ਦੇ ਆਸਾਰ ਹਨ ਜਿਸ ਦੇ ਚੱਲਦਿਆਂ ਉਹਨਾਂ ਵੱਲੋ ਪੱਕਾ ਪ੍ਰਬੰਧ ਕੀਤਾ ਗਿਆ ਹੈ ਅਤੇ ਜੇਕਰ ਇਹ ਅੰਦੋਲਨ ਜ਼ਿਆਦਾ ਲੰਮਾ ਸਮਾ ਚੱਲਦਾ ਹੈ ਤਾ ਉਹਨਾਂ ਵੱਲੋ ਇੱਥੇ ਹੋਰ ਵੀ ਪੱਕੇ ਪ੍ਰਬੰਧ ਕੀਤੇ ਜਾਣਗੇ ਉਹਨਾਂ ਆਖਿਆਂ ਕਿ ਜੋ ਅ ਫ ਵਾ ਹਾ ਹਨ ਕਿ ਅੰਦੋਲਨ ਚੋ ਕਿਸਾਨ ਵਾਪਿਸ ਜਾ ਰਹੇ ਹਨ ਉਹ ਦਰਅਸਲ ਇਹ ਗੱਲ ਸੀ ਕਿ ਸਾਡੇ ਪਿੰਡੋਂ ਵੀ ਟਰੈਕਟਰ ਪਰੇਡ ਚ ਸ਼ਾਮਿਲ ਹੋਣ ਲਈ ਘੱਟੋ ਘੱਟ 50 ਟ੍ਰਾਲੀਆਂ ਦੇ ਵਿੱਚ 500 ਬੰਦਾ ਆਇਆ ਸੀ

ਜਿਹਨਾ ਨੇ ਪਰੇਡ ਉਪਰੰਤ ਵਾਪਿਸ ਪਰਤਣਾ ਸੀ ਜੋ ਕਿ ਵਾਪਿਸ ਪਰਤੇ ਗਏ ਅਤੇ ਜਿਹਨਾ ਦੀਆ ਪੱਕੀਆ ਡਿਊਟੀਆਂ ਅੰਦੋਲਨ ਚ ਪਿੰਡਾਂ ਵਿੱਚੋ ਲੱਗੀਆਂ ਹੋਈਆ ਹਨ ਉਹ ਇੱਥੇ ਡਟੇ ਹੋਏ ਹਨ ਤੇ ਗੋਦੀ ਮੀਡੀਆ ਦੇ ਵੱਲੋ ਇਸ ਗੱਲ ਤੋ ਇਹ ਅ ਫ ਵਾ ਹਾ ਫੈਲਾ ਦਿੱਤੀਆਂ ਗਈਆਂ ਕਿ ਕਿਸਾਨ ਵਾਪਿਸ ਜਾ ਰਹੇ ਹਨ ਪਰ ਹੁਣ ਸਚਾਈ ਇਹ ਹੈ ਕਿ ਪੰਜਾਬ ਤੋ ਵੱਡੀ ਗਿਣਤੀ ਚ ਕਿਸਾਨ ਦਿੱਲੀ ਆ ਰਹੇ ਹਨ ਉਹਨਾਂ ਆਖਿਆਂ ਕਿ

ਸਾਡੇ ਕਿਸਾਨ ਆਗੂ ਸਾਡੀ ਵਧੀਆਂ ਅਗਵਾਈ ਕਰ ਰਹੇ ਹਨ ਅਤੇ ਸਰਕਾਰ ਦੇ ਸਾਰੇ ਸਵਾਲਾ ਦਾ ਜਵਾਬ ਬਾਖੂਬੀ ਦੇ ਰਹੇ ਹਨ ਅਤੇ ਆਪਣੀਆਂ ਮੰਗਾ ਲਈ ਸ਼ਪੱਸ਼ਟ ਹਨ ਕਿ ਸਰਕਾਰ ਖੇਤੀ ਕਾਨੂੰਨ ਵਾਪਿਸ ਲਵੇ ਤੇ ਕਿਸਾਨਾ ਨੂੰ ਐੱਮ ਐੱਸ ਪੀ ਤੇ ਗਰੰਟੀ ਕਾਨੂੰਨ ਬਣਾ ਕੇ ਦੇਵੇ ਨਹੀ ਤਾ ਤਦ ਤੱਕ ਅੰਦੋਲਨ ਜਾਰੀ ਰਹੇਗਾ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

ਜਿਹੜੀ ਬੇਬੇ ਕਹਿੰਦੀ ਸੀ ਮੈਨੂੰ ਪਿਲਾਇਆ ਮੇਰੇ ਪੁੱਤ ਨੇ ਪਿ ਸ਼ਾ ਬ

ਨਾਭਾ ਦੇ ਪਿੰਡ ਰਾਏਮਲ ਮਾਜਰੀ ਦੀ ਬਜ਼ੁਰਗ ਮਹਿਲਾ ਸਵਰਣ ਕੌਰ ਵੱਲੋਂ ਆਪਣੇ ਪੁੱਤਰ ਅਤੇ ਨੂੰਹ …