Home / News / ਸਿੰਘੂ ਬਾਰਡਰ ਤੇ ਲੋਕਾਂ ਤੇ ਪੁਲਿਸ ਵਾਲੇ ਝ ੜ ਪ

ਸਿੰਘੂ ਬਾਰਡਰ ਤੇ ਲੋਕਾਂ ਤੇ ਪੁਲਿਸ ਵਾਲੇ ਝ ੜ ਪ

ਦਿੱਲੀ ਦੇ ਵਿੱਚ ਕਿਸਾਨੀ ਅੰਦੋਲਨ ਲਗਾਤਾਰ ਜਾ ਰੀ ਹੈ ਦੇਸ਼ ਭਰ ਤੋ ਕਿਸਾਨ ਖੇਤੀ ਕਾਨੂੰਨਾ ਦੇ ਵਿ ਰੋ ਧ ਵੱਜੋ ਦਿੱਲੀ ਦਿਆਂ ਬਾਰਡਰਾ ਤੇ ਡ ਟੇ ਹੋਏ ਹਨ ਜਦਕਿ ਸਰਕਾਰ ਖੇਤੀ ਕਾਨੂੰਨਾ ਨੂੰ ਰੱ ਦ ਕਰਨ ਤੋ ਪਾਸਾ ਵੱ ਟ ਰਹੀ ਹੈ ਅਤੇ ਕਿਸਾਨ ਵੀ ਕਾਨੂੰਨਾ ਨੂੰ ਰੱ ਦ ਕਰਵਾਉਣ ਲਈ ਬੇ ਜਿੱ ਦ ਹਨ ਉਕਤ ਤਸਵੀਰਾ ਦਿੱਲੀ ਦੇ ਸਿੰਘੂ ਬਾਰਡਰ ਦੀਆ ਹਨ ਜਿਹਨਾ ਵਿੱਚ ਸਾਫਤੌਰ ਤੇ ਦੇਖਿਆਂ ਜਾ ਸਕਦਾ ਹੈ ਕਿ ਪੁਲਿਸ ਅਤੇ ਉੱਥੋਂ ਦੇ ਸਥਾਨਕ ਲੋਕਾ ਵਿਚਕਾਰ ਝ ੜ ਪ ਹੋ ਰਹੀ ਹੈ ਅਤੇ ਪੁਲਿਸ ਵੱਲੋ ਸਥਾਨਕ ਲੋਕਾ ਤੇ ਲਾ ਠੀ ਚਾ ਰ ਜ

ਕੀਤਾ ਜਾ ਰਿਹਾ ਹੈ ਜੋ ਕਿ ਕਿਸਾਨਾ ਤੋ ਸਿੰਘੂ ਬਾਰਡਰ ਤੋ ਧ ਰ ਨਾ ਚੁੱਕਣ ਦੀ ਮੰ ਗ ਕਰ ਰਹੇ ਸਨ ਤੇ ਉਹਨਾਂ ਵੱਲੋ ਕਿਸਾਨਾ ਤੇ ਪ ਥ ਰਾ ਵ ਵੀ ਕੀਤਾ ਗਿਆ ਸੀ ਜਿਸ ਦੇ ਚੱਲਦਿਆਂ ਪੁਲਿਸ ਵੱਲੋ ਹੰ ਝੂ ਗੈ ਸ ਦੇ ਗੋ ਲੇ ਵੀ ਸੁੱ ਟੇ ਗਏ ਹਨ ਅਤੇ ਹੁਣ ਪ੍ਰਸ਼ਾਸਨ ਵੱਲੋ ਭਾਰੀ ਪੁਲਿਸ ਬਲ ਤਾ ਇ ਨਾ ਤ ਕਰ ਦਿੱਤਾ ਗਿਆ ਹੈ ਤਾ ਜੋ ਕਿਸੇ ਵੀ ਸਥਿਤੀ ਨਾਲ ਨ ਜਿੱ ਠਿ ਆ ਜਾ ਸਕੇ ਹੋਰ ਜਾਣਾਕਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

ਸਾਡੇ ਪੇਜ਼ ਤੇ ਆਉਣ ਤੇ ਤੁਹਾਡਾ ਸਵਾਗਤ ਹੈ ਅਸੀਂ ਹਮੇਸ਼ਾਂ ਤੁਹਾਡੇ ਵਾਸਤੇ ਸਹੀ ਤੇ ਨਿਰਪੱਖ ਜਾਣਕਾਰੀ ਲੈਕੇ ਆਉਂਦੇ ਸਾਡੀ ਕੋਸ਼ਿਸ ਹੁੰਦੀ ਹੈ ਕਿ ਹਮੇਸ਼ਾ ਹੀ ਤੁਹਾਡੇ ਤੱਕ ਸਹੀ ਖਬਰ ਤੇ ਜਾਣਕਾਰੀ ਪਹੁੰਚਾ ਸਕੀਏ ,ਤੁਸੀਂ ਸਾਡੀਆਂ ਖ਼ਬਰਾਂ ਨੂੰ ਸ਼ੇਅਰ ਕਰਦੇ ਰਿਹਾ ਕਰੋ ,ਹਮੇਸ਼ਾ ਤਾਜ਼ਾ ਤੇ ਵਾਇਰਲ ਖਬਰਾਂ ਦੇਖਣ ਵਾਸਤੇ ਸਾਡੇ ਨਾਲ ਜੁੜੇ ਰਹੋ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਜੇਕਰ ਤੁਸੀਂ ਸਾਡਾ ਪੇਜ਼ ਲਾਈਕ ਜਾਂ ਫੌਲੋ ਨਹੀਂ ਕੀਤਾ ਤਾਂ ਇਸ ਨੂੰ ਲਾਈਕ ਕਰੋ ਤੇ ਆਉਣ ਵਾਲੀਆਂ ਖਬਰਾਂ ਸਭ ਤੋੰ ਪਹਿਲਾਂ ਪ੍ਰਾਪਤ ਕਰੋ

Check Also

ਜਿਹੜੀ ਬੇਬੇ ਕਹਿੰਦੀ ਸੀ ਮੈਨੂੰ ਪਿਲਾਇਆ ਮੇਰੇ ਪੁੱਤ ਨੇ ਪਿ ਸ਼ਾ ਬ

ਨਾਭਾ ਦੇ ਪਿੰਡ ਰਾਏਮਲ ਮਾਜਰੀ ਦੀ ਬਜ਼ੁਰਗ ਮਹਿਲਾ ਸਵਰਣ ਕੌਰ ਵੱਲੋਂ ਆਪਣੇ ਪੁੱਤਰ ਅਤੇ ਨੂੰਹ …