Home / News / ਬਾਰਡਰ ਖਾਲ੍ਹੀ ਕਰਵਾਉਣ ਆਈ ਫੌਜ ਨਾਲ ਰਾਕੇਸ਼ ਟਕੈਤ ਦਾ ਪਿਆ ਪੇ ਚਾ

ਬਾਰਡਰ ਖਾਲ੍ਹੀ ਕਰਵਾਉਣ ਆਈ ਫੌਜ ਨਾਲ ਰਾਕੇਸ਼ ਟਕੈਤ ਦਾ ਪਿਆ ਪੇ ਚਾ

ਦਿੱਲੀ ਦੇ ਵਿੱਚ ਜਾਰੀ ਕਿਸਾਨ ਅੰਦੋਲਨ ਦਰਮਿਆਨ ਬੀਤੀ 26 ਜਨਵਰੀ ਨੂੰ ਕਿਸਾਨਾ ਦੁਆਰਾਂ ਟਰੈਕਟਰ ਪਰੇਡ ਕੀਤੀ ਗਈ ਸੀ ਜਿਸ ਦੌਰਾਨ ਦਿੱਲੀ ਦੇ ਕਈ ਹਿੱਸਿਆ ਚ ਹਿੰਸਾ ਹੋਣ ਦੀਆ ਖਬਰਾ ਸਾਹਮਣੇ ਆਈਆਂ ਸਨ ਜਿਸ ਦੀ ਕਿਸਾਨ ਆਗੂਆਂ ਅਤੇ ਸੰਯੁਕਤ ਕਿਸਾਨ ਮੋਰਚੇ ਵੱਲੋ ਵੀ ਨਿਖੇਧੀ ਕੀਤੀ ਗਈ ਸੀ ਅਜਿਹੇ ਵਿੱਚ ਹੁਣ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਦਿੱਲੀ ਦੇ ਗਾਜੀਪੁਰ ਬਾਰਡਰ ਉੱਪਰ ਵੱਡੀ ਗਿਣਤੀ ਚ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ ਜਿੱਥੇ ਕਿ ਮਾਹੌਲ ਤ ਣਾ ਅ ਪੂ ਰ ਨ ਬਣਿਆਂ ਹੋਇਆਂ ਹੈ ਅਤੇ

ਪੁਲਿਸ ਵੱਲੋ ਕਿਸਾਨ ਆਗੂ ਰਕੇਸ਼ ਟਿਕੈਤ ਨੂੰ ਉਕਤ ਗਾਜੀਪੁਰ ਬਾਰਡਰ ਨੂੰ ਖਾਲੀ ਕਰਨ ਦੇ ਨਿਰਦੇਸ਼ ਦਿੱਤਾ ਗਿਆ ਹੈ ਜਿਸ ਉਪਰ ਕਿਸਾਨ ਆਗੂ ਰਕੇਸ਼ ਟਿਕੈਤ ਦੁਆਰਾਂ ਗਾਜੀਪੁਰ ਬਾਰਡਰਾ ਤੋ ਧਰਨਾ ਚੁੱਕਣ ਅਤੇ ਬਾਰਡਰਾ ਨੂੰ ਖਾਲੀ ਕਰਨ ਤੋ ਮਨ੍ਹਾ ਕਰ ਦਿੱਤਾ ਗਿਆ ਹੈ ਉਹਨਾਂ ਭਾਵੁਕ ਹੁੰਦਿਆਂ ਆਖਿਆਂ ਕਿ ਉਹਨਾਂ ਨੇ ਚੋਣਾ ਸਮੇ ਭਾਜਪਾ ਨੂੰ ਆਪਣੀ ਵੋਟ ਪਾਈ ਸੀ ਜਿਸ ਦਾ ਕਿ ਉਹਨਾਂ ਨੂੰ ਪਛਤਾਵਾ ਹੈ ਉਹਨਾਂ ਕਿਹਾ ਉਹ ਬਾਰਡਰ ਨੂੰ ਖਾਲੀ ਨਹੀ ਕਰਨਗੇ ਅਤੇ ਆਪਣੀ ਗਿ੍ਰਫਤਾਰੀ ਦੇਣ ਨੂੰ ਤਿਆਰ ਹਨ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

ਸਾਡੇ ਪੇਜ਼ ਤੇ ਆਉਣ ਤੇ ਤੁਹਾਡਾ ਸਵਾਗਤ ਹੈ ਅਸੀਂ ਹਮੇਸ਼ਾਂ ਤੁਹਾਡੇ ਵਾਸਤੇ ਸਹੀ ਤੇ ਨਿਰਪੱਖ ਜਾਣਕਾਰੀ ਲੈਕੇ ਆਉਂਦੇ ਸਾਡੀ ਕੋਸ਼ਿਸ ਹੁੰਦੀ ਹੈ ਕਿ ਹਮੇਸ਼ਾ ਹੀ ਤੁਹਾਡੇ ਤੱਕ ਸਹੀ ਖਬਰ ਤੇ ਜਾਣਕਾਰੀ ਪਹੁੰਚਾ ਸਕੀਏ ,ਤੁਸੀਂ ਸਾਡੀਆਂ ਖ਼ਬਰਾਂ ਨੂੰ ਸ਼ੇਅਰ ਕਰਦੇ ਰਿਹਾ ਕਰੋ ,ਹਮੇਸ਼ਾ ਤਾਜ਼ਾ ਤੇ ਵਾਇਰਲ ਖਬਰਾਂ ਦੇਖਣ ਵਾਸਤੇ ਸਾਡੇ ਨਾਲ ਜੁੜੇ ਰਹੋ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਜੇਕਰ ਤੁਸੀਂ ਸਾਡਾ ਪੇਜ਼ ਲਾਈਕ ਜਾਂ ਫੌਲੋ ਨਹੀਂ ਕੀਤਾ ਤਾਂ ਇਸ ਨੂੰ ਲਾਈਕ ਕਰੋ ਤੇ ਆਉਣ ਵਾਲੀਆਂ ਖਬਰਾਂ ਸਭ ਤੋੰ ਪਹਿਲਾਂ ਪ੍ਰਾਪਤ ਕਰੋ

Check Also

ਜਿਹੜੀ ਬੇਬੇ ਕਹਿੰਦੀ ਸੀ ਮੈਨੂੰ ਪਿਲਾਇਆ ਮੇਰੇ ਪੁੱਤ ਨੇ ਪਿ ਸ਼ਾ ਬ

ਨਾਭਾ ਦੇ ਪਿੰਡ ਰਾਏਮਲ ਮਾਜਰੀ ਦੀ ਬਜ਼ੁਰਗ ਮਹਿਲਾ ਸਵਰਣ ਕੌਰ ਵੱਲੋਂ ਆਪਣੇ ਪੁੱਤਰ ਅਤੇ ਨੂੰਹ …