Breaking News
Home / News / 2 ਜਥੇਬੰਦੀਆਂ ਵਿਚਾਲੇ ਹੀ ਛੱਡ ਗਈਆਂ ਕਿਸਾਨੀ ਅੰਦੋਲਨ

2 ਜਥੇਬੰਦੀਆਂ ਵਿਚਾਲੇ ਹੀ ਛੱਡ ਗਈਆਂ ਕਿਸਾਨੀ ਅੰਦੋਲਨ

ਇਸ ਵੇਲੇ ਦੀ ਵੱਡੀ ਖਬਰ ਦਿੱਲੀ ਤੋ ਸਾਹਮਣੇ ਆ ਰਹੀ ਹੈ ਜਿੱਥੇ ਕਿ ਗਣਤੰਤਰ ਦਿਵਸ ਮੌਕੇ ਕੱਢੀ ਗਈ ਪਰੇਡ ਤੋ ਬਾਅਦ ਹੋਈ ਘਟਨਾ ਨੇ ਹੁਣ ਕਿਸਾਨ ਅੰਦੋਲਨ ਦੇ ਵਿੱਚ ਪਾੜ ਪਾ ਦਿੱਤੀ ਹੈ ਗਣਤੰਤਰ ਦਿਵਸ ਮੌਕੇ ਦਿੱਲੀ ਦੇ ਲਾਲ ਕਿਲੇ ਵਿੱਚ ਹੋਈ ਘਟਨਾ ਤੋ ਬਾਅਦ ਯੂ ਪੀ ਦੀਆ ਦੋ ਕਿਸਾਨ ਜਥੇਬੰਦੀਆਂ ਨੇ ਆਪਣਾ ਅੰਦੋਲਨ ਖਤਮ ਕਰਨ ਦਾ ਐਲਾਨ ਕੀਤਾ ਹੈ ਯੂ ਪੀ ਦੀਆ ਦੋ ਵੱਡੀਆਂ ਕਿਸਾਨ ਜਥੇਬੰਦੀਆਂ ਆਲ ਇੰਡੀਆ ਕਿਸਾਨ ਸੰਘਰਸ਼ ਕੋਰਡੀਨੇਸ਼ਨ ਕਮੇਟੀ ਅਤੇ ਭਾਰਤੀ ਕਿਸਾਨ ਯੂਨੀਅਨ ਭਾਨੂ ਨੇ ਕਿਸਾਨ ਅੰਦੋਲਨ ਵਾਪਿਸ ਲੈਣ ਦਾ ਫੈਸਲਾ ਲਿਆ ਹੈ

ਆਲ ਇੰਡੀਆ ਕਿਸਾਨ ਸੰਘਰਸ਼ ਕੋਰਡੀਨੇਸ਼ਨ ਨੇ ਕਿਹਾ ਹੈ ਕਿ ਜਿਸ ਤਰਾ ਨਾਲ 26 ਜਨਵਰੀ ਮੌਕੇ ਲਾਲ ਕਿਲੇ ਦੇ ਵਿੱਚ ਝੰਡਾ ਲਹਿਰਾ ਕਿ ਮ ਰਿ ਆ ਦਾ ਨੂੰ ਭੰ ਗ ਕੀਤਾ ਗਿਆ ਹੈ ਉਸ ਨੂੰ ਕਦੇ ਵੀ ਬ ਰ ਦਾ ਸ਼ ਤ ਨਹੀ ਕੀਤਾ ਜਾ ਸਕਦਾ ਉਹਨਾਂ ਕਿਹਾ ਕਿ ਅਸੀ ਲੋਕਾ ਨੂੰ ਇੱਥੇ ਕੁੱ ਟ ਵਾ ਉ ਣ ਨਹੀ ਆਏ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਵੀ ਐੱਮ ਸਿੰਘ ਨੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਰਾਕੇਸ਼ ਟਿਕੈਤ ਤੇ ਵੀ ਗੰ ਭੀ ਰ ਇ ਲ ਜ਼ਾ ਮ ਲਗਾਏ ਹਨ ਉਹਨਾਂ ਕਿਹਾ ਕਿ ਟਿਕੈਤ ਸਰਕਾਰ ਨਾਲ ਹੋਈਆ ਮੀਟਿੰਗਾਂ ਦੇ ਵਿੱਚ ਗਏ ਪਰ ਟਿਕੈਤ ਨੇ

ਇਨ੍ਹਾਂ ਮੀਟਿੰਗਾਂ ਦੌਰਾਨ ਯੂ ਪੀ ਦੇ ਗੰਨਾ ਕਿਸਾਨਾ ਅਤੇ ਝੋਨਾ ਉਤਪਾਦਕਾਂ ਦੀ ਕੋਈ ਗੱਲ ਨਹੀ ਕੀਤੀ ਤਾ ਫਿਰ ਉਹ ਮੀਟਿੰਗਾਂ ਦੇ ਵਿੱਚ ਆਖਿਰ ਕਰਨ ਕੀ ਜਾਦੇ ਸੀ ਇਸ ਦੇ ਨਾਲ ਹੀ ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਭਾਨੂ ਦੇ ਪ੍ਰਧਾਨ ਭਾਨੂ ਪ੍ਰਤਾਪ ਸਿੰਘ ਨੇ ਇਕ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਹੈ ਕਿ ਦਿੱਲੀ ਦੇ ਵਿੱਚ ਟਰੈਕਟਰ ਮਾਰਚ ਦੌਰਾਨ ਹੋਈ ਘਟਨਾ ਦੇ ਨਾਲ ਉਹਨਾਂ ਨੂੰ ਗ ਹਿ ਰਾ ਦੁੱ ਖ ਪਹੁੰਚਿਆ ਹੈ ਜਿਸ ਦੀ ਵਜਾ ਕਰਕੇ ਉਹ ਆਪਣਾ ਅੰਦੋਲਨ ਵਾਪਿਸ ਲੈ ਰਹੇ ਹਨ ਹੋਰ ਜਾਣਾਕਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

ਯਮੁਨਾ ਨਦੀ ‘ਚ ਦਰਜਨਾਂ ਲਾ ਸ਼ਾਂ ਮਿਲਣ ਨਾਲ ਮਚੀ ਭਾਜੜ, ਕੋਰੋਨਾ ਪੀੜਤ ਹੋਣ ਦਾ ਸ਼ੱਕ

ਹਮੀਰਪੁਰ – ਉੱਤਰ ਪ੍ਰਦੇਸ਼ ਵਿੱਚ ਕੋਰੋਨਾ ਨਾਲ ਹਾਲਾਤ ਕਿੰਨੇ ਭਿਆ ਨਕ ਹਨ, ਇਸ ਨੂੰ ਇਸ …