Home / News / ਮੋਦੀ ਸਾਹਮਣੇ ਭਾਜਪਾ ਵਾਲਿਆਂ ਦੀ ਅਜਿਹੀ ਬੇਜ਼ਿੱਤੀ ਨੀਂ ਦੇਖੀ ਹੋਣੀ ਕਦੇ

ਮੋਦੀ ਸਾਹਮਣੇ ਭਾਜਪਾ ਵਾਲਿਆਂ ਦੀ ਅਜਿਹੀ ਬੇਜ਼ਿੱਤੀ ਨੀਂ ਦੇਖੀ ਹੋਣੀ ਕਦੇ

ਇਹ ਵੀਡਿਉ ਪੱਛਮੀ ਬੰਗਾਲ ਦੇ ਸ਼ਹਿਰ ਕੋਲਕਾਤਾ ਦੀ ਹੈ ਜਿੱਥੇ ਕਿ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਭਾਜਪਾ ਵਰਕਰਾ ਵੱਲੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਾਜ਼ਰੀ ਵਿੱਚ ਬੇਇੱਜਤੀ ਕੀਤੀ ਗਈ ਅਤੇ ਉਹਨਾਂ ਨੂੰ ਸਟੇਜ ਤੋ ਬੋਲਣ ਤੋ ਰੋਕ ਦਿੱਤਾ ਗਿਆ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਨੇਤਾ ਸੁਭਾਸ਼ ਚੰਦਰ ਬੋਸ ਦੇ ਜਨਮ ਦਿਹਾੜੇ ਮੌਕੇ ਰੱਖੇ ਗਏ ਕੌਮੀ ਪ੍ਰੋਗਰਾਮ ਚ ਬੁਲਾਇਆ ਗਿਆ ਸੀ ਅਤੇ ਜਦੋ ਮਮਤਾ ਬੈਨਰਜੀ ਨੂੰ ਸਟੇਜ ਤੋ ਭਾਸ਼ਣ ਦੇਣ ਲਈ ਬੁਲਾਇਆ ਗਿਆ ਤਾ ਪੰਡਾਲ ਵਿੱਚ ਬੈਠੇ ਭਾਜਪਾ ਵਰਕਰਾ ਨੇ ਜੈ ਸ਼੍ਰੀ ਰਾਮ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ

ਇਸ ਦੌਰਾਨ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਾਹਮਣੇ ਹੀ ਕਹਿ ਦਿੱਤਾ ਕਿ ਉਹਨਾਂ ਨੂੰ ਪ੍ਰੋਗਰਾਮ ਵਿੱਚ ਬੁਲਾ ਕੇ ਉਹਨਾਂ ਦਾ ਅਪਮਾਨ ਕੀਤਾ ਗਿਆ ਹੈ ਉਹਨਾਂ ਕਿਹਾ ਕਿ ਇਹ ਸਰਕਾਰ ਦਾ ਪ੍ਰੋਗਰਾਮ ਹੈ ਨਾ ਕਿ ਕਿਸੇ ਸਿਆਸੀ ਪਾਰਟੀ ਦਾ ਅਤੇ ਕਿਸੇ ਨੂੰ ਬੁਲਾਉਣਾ ਅਤੇ ਉਹਨਾਂ ਨੂੰ ਜਲੀਲ ਕਰਨਾ ਕਦੇ ਵੀ ਸਹੀ ਨਹੀ ਹੈ ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਮਮਤਾ ਬੈਨਰਜੀ ਦੇ ਮੂੰਹ ਵੱਲ ਦੇਖਦੇ ਰਹਿ ਗਏ ਜਿਸ ਤੋ ਬਾਅਦ ਮਮਤਾ ਬੈਨਰਜੀ ਨੇ ਕਿਹਾ ਕਿ ਉਹ ਇਸ ਤੋ ਬਾਅਦ ਕੁਝ ਵੀ ਨਹੀ ਬੋਲਣਗੇ ਅਤੇ

ਉਹ ਸਟੇਜ ਤੋ ਉਤਰ ਮੁੜ ਫਿਰ ਆਪਣੀ ਕੁਰਸੀ ਤੇ ਬੈਠ ਗਏ ਇਸ ਪੂਰੇ ਭਾਸ਼ਣ ਦੌਰਾਨ ਵੀ ਭਾਜਪਾ ਵਰਕਰ ਜੈ ਸ਼੍ਰੀ ਰਾਮ ਦੇ ਨਾਅਰੇ ਲਗਾਉਂਦੇ ਸੁਣਾਈ ਦਿੱਤੇ ਦੱਸ ਦਈਏ ਕਿ ਪੱਛਮੀ ਬੰਗਾਲ ਚ ਫ਼ਰਵਰੀ ਮਹੀਨੇ ਵਿਧਾਨ ਸਭਾ ਲਈ ਚੋਣਾ ਹੋਣਗੀਆਂ ਜਿਸ ਕਾਰਨ ਭਾਜਪਾ ਵਰਕਰਾ ਵੱਲੋ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਹਰ ਥਾਂ ਤੇ ਵਿਰੋਧ ਕੀਤਾ ਜਾ ਰਿਹਾ ਹੈ ਹੋਰ ਜਾਣਾਕਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

ਜੈਪਾਲ ਭੁੱਲਰ ਦਾ ਜਿਗਰੀ ਯਾਰ ਆ ਗਿਆ ਸਾਹਮਣੇ

ਕਿਤੇ ਨਾ ਕਿਤੇ ਸਰਕਾਰਾ ਦੀਆ ਨਾਕਾਮੀਆਂ ਕਰਕੇ ਨੌਜਵਾਨ ਵਰਗ ਗ ਲ ਤ ਕੰਮਾ ਦਾ ਸ਼ਿ …