Breaking News
Home / News / ਝੁਕ ਗਈ ਸਰਕਾਰ, ਸਵੇਰੇ ਸਵੇਰੇ ਹੀ ਦੱਸੀ ਜਥੇਬੰਦੀਆਂ ਨੇ ਖੁਸ਼ੀ ਵਾਲੀ ਖਬਰ

ਝੁਕ ਗਈ ਸਰਕਾਰ, ਸਵੇਰੇ ਸਵੇਰੇ ਹੀ ਦੱਸੀ ਜਥੇਬੰਦੀਆਂ ਨੇ ਖੁਸ਼ੀ ਵਾਲੀ ਖਬਰ

ਦੇਸ਼ ਭਰ ਦੇ ਕਿਸਾਨ ਖੇਤੀ ਕਾਨੂੰਨਾ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਦਿੱਲੀ ਦਿਆਂ ਬਾਰਡਰਾ ਤੇ ਡਟੇ ਹੋਏ ਹਨ ਇਸੇ ਦਰਮਿਆਨ ਕਲ ਸਰਕਾਰ ਦੀ ਕਿਸਾਨਾ ਨਾਲ 10ਵੇ ਗੇੜ ਦੀ ਮੀਟਿੰਗ ਸੀ ਜਿਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਕਿਸਾਨ ਆਗੂ ਰਜਿੰਦਰ ਸਿੰਘ ਨੇ ਆਖਿਆ ਕਿ ਅਸੀ ਜਦ ਕਿਸਾਨਾ ਨੂੰ ਦਿੱਲੀ ਪਹੁੰਚਣ ਦਾ ਸੱਦਾ ਦਿੱਤਾ ਸੀ ਤਦ ਇਹ ਆਖਿਆਂ ਸੀ ਕਿ ਆਪਣੀਆ ਟ੍ਰਾਲੀਆਂ ਦੇ ਵਿੱਚ ਛੇ-ਛੇ ਮਹੀਨਿਆਂ ਦਾ ਰਾਸ਼ਨ ਨਾਲ ਲੈ ਕੇ ਜਾਇਆ ਜਾਵੇ ਪਰ ਹਾਲੇ ਤਾ ਸਾਨੂੰ ਦਿੱਲੀ ਆਇਆ ਕੇਵਲ 2 ਮਹੀਨੇ ਹੀ ਹੋਏ ਹਨ ਤੇ

ਕਿਸਾਨ ਤਾ ਆਪਣੀ ਵਿਸਾਖੀ ਵੀ ਇੱਥੇ ਮਨਾਉਣ ਲਈ ਤਿਆਰ ਬੈਠੇ ਹਨ ਤੇ ਕਿਸਾਨ ਬੇਜਿੱਦ ਹਨ ਕਿ ਜਦ ਤੱਕ ਸਰਕਾਰ ਇਹਨਾਂ ਖੇਤੀ ਕਾਨੂੰਨਾ ਨੂੰ ਪੱਕੇ ਤੌਰ ਤੇ ਰੱਦ ਨਹੀ ਕਰ ਦਿੰਦੀ ਹੈ ਉਦੋਂ ਤੱਕ ਇਸ ਕਿਸਾਨ ਅੰਦੋਲਨ ਨੂੰ ਜਾਰੀ ਰੱਖਿਆਂ ਜਾਵੇਗਾ ਉਹਨਾਂ ਆਖਿਆਂ ਕਿ ਸਰਕਾਰ ਹੁਣ ਕਾਨੂੰਨਾ ਨੂੰ ਡੇਢ ਸਾਲ ਲਈ ਰੋਕਣ ਵਾਸਤੇ ਤਿਆਰ ਹੈ ਤੇ ਕਮੇਟੀ ਬਣਾਉਣ ਦੀ ਗੱਲ ਆਖ ਰਹੀ ਹੈ ਜਦਕਿ ਸਵਾਮੀਨਾਥਨ ਰਿਪੋਰਟ ਵੀ ਕਮੇਟੀ ਦੁਆਰਾਂ ਤਿਆਰ ਕੀਤੀ ਗਈ ਹੈ ਉਸ ਨੂੰ ਤਾ ਅੱਜ ਤੱਕ ਲਾਗੂ ਨਹੀ ਕੀਤਾ ਗਿਆ ਉਹਨਾਂ ਆਖਿਆਂ ਕਿ

ਕਿਸਾਨਾ ਦੁਆਰਾਂ ਸੁਪਰੀਮ ਕੋਰਟ ਦੁਆਰਾ ਬਣਾਈ ਗਈ ਕਮੇਟੀ ਨੂੰ ਨਕਾਰ ਦਿੱਤਾ ਗਿਆ ਸੀ ਤੇ ਹੁਣ ਵੀ ਕਿਸਾਨ ਆਗੂਆਂ ਦੁਆਰਾਂ ਸਰਕਾਰ ਦੇ ਇਸ ਪ੍ਰਸਤਾਵ ਅਤੇ ਕਮੇਟੀ ਨੂੰ ਨਕਾਰ ਦਿੱਤਾ ਗਿਆ ਹੈ ਉਹਨਾਂ ਆਖਿਆਂ ਕਿ ਹੋ ਸਕਦਾ ਹੈ ਕਿ ਕਮੇਟੀ ਦੁਆਰਾਂ ਡੇਢ ਸਾਲ ਬਾਅਦ ਇਹ ਰਿਪੋਰਟ ਪੇਸ਼ ਕਰ ਦਿੱਤੀ ਜਾਵੇ ਕਿ ਕਾਨੂੰਨ ਲਾਗੂ ਰਹਿਣਗੇ ਤਾ ਫਿਰ ਕਿਸਾਨਾ ਕੋਲ ਪਛਤਾਉਣ ਤੋ ਇਲਾਵਾ ਕੋਈ ਚਾਰਾਂ ਨਹੀ ਬਚੇਗਾ ਇਸ ਲਈ ਕਾਨੂੰਨ ਰੱਦ ਨਾ ਹੋਣ ਤੱਕ ਅੰਦੋਲਨ ਇਸੇ ਤਰਾ ਜਾਰੀ ਰਹੇਗਾ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

ਯਮੁਨਾ ਨਦੀ ‘ਚ ਦਰਜਨਾਂ ਲਾ ਸ਼ਾਂ ਮਿਲਣ ਨਾਲ ਮਚੀ ਭਾਜੜ, ਕੋਰੋਨਾ ਪੀੜਤ ਹੋਣ ਦਾ ਸ਼ੱਕ

ਹਮੀਰਪੁਰ – ਉੱਤਰ ਪ੍ਰਦੇਸ਼ ਵਿੱਚ ਕੋਰੋਨਾ ਨਾਲ ਹਾਲਾਤ ਕਿੰਨੇ ਭਿਆ ਨਕ ਹਨ, ਇਸ ਨੂੰ ਇਸ …