Home / News / ਸੁਣੋਂ 26 ਤੋਂ ਪਹਿਲਾਂ ਕਿਉਂ ਨਹੀਂ ਹੋਣੇ ਕਾਨੂੰਨ ਰੱਦ ਸੁਪਰੀਮ ਕੋਰਟ ਦੇ ਵਕੀਲ ਨੇ ਚੁਕਤੇ ਪਰਦੇ

ਸੁਣੋਂ 26 ਤੋਂ ਪਹਿਲਾਂ ਕਿਉਂ ਨਹੀਂ ਹੋਣੇ ਕਾਨੂੰਨ ਰੱਦ ਸੁਪਰੀਮ ਕੋਰਟ ਦੇ ਵਕੀਲ ਨੇ ਚੁਕਤੇ ਪਰਦੇ

ਦਿੱਲੀ ਦੇ ਵਿੱਚ ਕਿਸਾਨੀ ਅੰਦੋਲਨ ਲਗਾਤਾਰ ਜਾਰੀ ਹੈ ਦੇਸ਼ ਭਰ ਦੇ ਕਿਸਾਨ ਖੇਤੀ ਕਾਨੂੰਨਾ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਦਿੱਲੀ ਦਿਆ ਬਾਰਡਰਾ ਤੇ ਡਟੇ ਹੋਏ ਹਨ ਇਸੇ ਦੌਰਾਨ ਕਿਸਾਨਾ ਦੇ ਸਮਰਥਨ ਚ ਸਿੰਘੂ ਬਾਰਡਰ ਤੇ ਪੁੱਜੇ ਸੁਪਰੀਮ ਕੋਰਟ ਦੇ ਵਕੀਲ ਭਾਨੂ ਪ੍ਰਤਾਪ ਸਿੰਘ ਨੇ ਕਿਹਾ ਕਿ 26 ਜਨਵਰੀ ਨੂੰ ਕਿਸਾਨਾ ਦੁਆਰਾਂ ਕੱਢੇ ਜਾਣ ਵਾਲੇ ਟਰੈਕਟਰ ਮਾਰਚ ਨੂੰ ਲੈ ਕੇ ਜੋ ਸੁਣਵਾਈ ਹੁਣ ਤੱਕ ਕੋਰਟ ਦੇ ਵਿੱਚ ਹੋਈ ਹੈ ਉਸ ਤੋ ਇਹੀ ਜਾਪਦਾ ਹੈ ਕਿ ਕੋਰਟ ਦੁਆਰਾਂ ਦਿੱਲੀ ਪੁਲਿਸ ਨੂੰ ਹੀ ਸਾਰਾ ਮਾਮਲਾ ਸੰਭਾਲਣ ਦੇ ਆਦੇਸ਼ ਦਿੱਤੇ ਜਾ ਸਕਦੇ ਹਨ

ਉਹਨਾਂ ਨੇ ਐੱਨ ਆਈ ਏ ਦੁਆਰਾਂ ਕਿਸਾਨਾ ਨੂੰ ਨੋਟਿਸ ਭੇਜੇ ਜਾਣ ਅਤੇ ਸਰਕਾਰ ਦੁਆਰਾਂ ਯੂ ਏ ਪੀ ਏ ਕਾਨੂੰਨ ਦੇ ਤਹਿਤ ਅੰਦੋਲਨ ਦੇ ਨਾਲ ਜੁੜੇ ਲੋਕਾ ਨੂੰ ਫਸਾਉਣ ਨੂੰ ਸਰਕਾਰ ਦੀ ਇਸ ਅੰਦੋਲਨ ਨੂੰ ਖਤਮ ਕਰਨ ਦੀ ਚਾਲ ਹੈ ਉਹਨਾਂ ਕਿਹਾ ਕਿ ਐੱਨ ਆਰ ਸੀ ਦੇ ਸਮੇ ਚੱਲੇ ਅੰਦੋਲਨ ਤੋ ਬਾਅਦ ਵੀ ਸਰਕਾਰ ਦੁਆਰਾਂ ਯੂ ਏ ਪੀ ਏ ਦੇ ਤਹਿਤ ਅੰਦੋਲਨ ਚ ਸ਼ਾਮਿਲ ਲੋਕਾ ਤੇ ਝੂਠੇ ਪਰਚੇ ਦਰਜ ਕਰਕੇ ਜੇ ਲ੍ਹਾਂ ਚ ਭਿਜਵਾਇਆ ਗਿਆ ਸੀ ਜਿਹਨਾ ਚੋ ਹਾਲੇ ਤੱਕ ਵੀ ਕਰੀਬ 2200 ਲੋਕ ਜੇ ਲ੍ਹਾਂ ਵਿੱਚ ਹੀ ਬੰਦ ਹਨ

ਪਰ ਇਹ ਕਿਸਾਨ ਅੰਦੋਲਨ ਉਸ ਅੰਦੋਲਨ ਤੋ ਕਿਤੇ ਵੱਡਾ ਅਤੇ ਮਜ਼ਬੂਤ ਅੰਦੋਲਨ ਹੈ ਤੇ ਇਹ ਅੰਦੋਲਨ ਨਿਸ਼ਚਿਤ ਰੂਪ ਵਿੱਚ ਸਰਕਾਰ ਨੂੰ ਉਖਾੜ ਸੁੱਟਣ ਦੀ ਤਾਕਤ ਰੱਖਦਾ ਹੈ ਅਤੇ ਹੁਣ ਸਰਕਾਰ ਆਪਣੀਆਂ ਸਾਰੀਆਂ ਕੋਿਸ਼ਸ਼ਾ ਇਸ ਅੰਦੋਲਨ ਨੂੰ ਖਤਮ ਕਰਵਾਉਣ ਦੀਆ ਕਰ ਚੁੱਕੀ ਹੈ ਅਤੇ ਨਾਕਾਮ ਰਹੀ ਹੈ ਤੇ ਹੁਣ ਸਰਕਾਰ ਪੂਰੀ ਤਰਾ ਘਬਰਾਈ ਹੋਈ ਹੈ ਜਿਸ ਦਾ ਕਾਰਨ ਇਕ ਇਹ ਵੀ ਹੈ ਕਿ ਇਹ ਮੋਰਚਾ ਲਗਾਤਾਰ ਮਜ਼ਬੂਤ ਹੋ ਰਿਹਾ ਹੈ ਅਤੇ ਦੇਸ਼ ਭਰ ਚੋ ਕਿਸਾਨ ਇੱਥੇ ਇਕੱਠੇ ਹੋ ਰਹੇ ਹਨ ਹੋਰ ਜਾਣਾਕਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

ਜੈਪਾਲ ਭੁੱਲਰ ਦਾ ਜਿਗਰੀ ਯਾਰ ਆ ਗਿਆ ਸਾਹਮਣੇ

ਕਿਤੇ ਨਾ ਕਿਤੇ ਸਰਕਾਰਾ ਦੀਆ ਨਾਕਾਮੀਆਂ ਕਰਕੇ ਨੌਜਵਾਨ ਵਰਗ ਗ ਲ ਤ ਕੰਮਾ ਦਾ ਸ਼ਿ …