Home / News / ਗੁਰਨਾਮ ਸਿੰਘ ਚੜੂਨੀ ਨੇ ਜਥੇਬੰਦੀਆਂ ਦੀ ਹਰ ਗੱਲ ਦਾ ਦਿੱਤਾ ਜਵਾਬ?

ਗੁਰਨਾਮ ਸਿੰਘ ਚੜੂਨੀ ਨੇ ਜਥੇਬੰਦੀਆਂ ਦੀ ਹਰ ਗੱਲ ਦਾ ਦਿੱਤਾ ਜਵਾਬ?

ਦਿੱਲੀ ਦੇ ਵਿੱਚ ਕਿਸਾਨੀ ਅੰਦੋਲਨ ਲਗਾਤਾਰ ਜਾਰੀ ਹੈ ਦੇਸ਼ ਭਰ ਦੇ ਕਿਸਾਨ ਖੇਤੀ ਕਾਨੂੰਨਾ ਦੇ ਵਿਰੋਧ ਚ ਡਟੇ ਹੋਏ ਹਨ ਪਰ ਇਸ ਵਿਚਾਲੇ ਕਿਸਾਨ ਆਗੂਆਂ ਚ ਦਰਾਰ ਪੈਦੀ ਹੋਈ ਸਾਹਮਣੇ ਆਈ ਜਦ ਸੰਯੁਕਤ ਕਿਸਾਨ ਮੋਰਚੇ ਵੱਲੋ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਤੇ ਸਿਆਸੀ ਪਾਰਟੀਆਂ ਨਾਲ ਸਬੰਧ ਰੱਖਣ ਦੇ ਦੋਸ਼ ਲਗਾ ਕੇ ਉਹਨਾਂ ਨੂੰ ਆਪਣੇ ਸੰਯੁਕਤ ਕਿਸਾਨ ਮੋਰਚੇ ਤੋ ਇਲੱਗ ਕਰ ਦਿੱਤਾ ਜਿਸ ਤੋ ਬਾਅਦ ਗੁਰਨਾਮ ਸਿੰਘ ਚੜੂਨੀ ਨੇ ਪ੍ਰੈੱਸ ਕਾਨਫਰੰਸ ਕਰਕੇ ਆਖਿਆਂ ਹੈ ਕਿ ਸਾਰਿਆ ਦਾ ਮਕਸਦ ਇਹ ਅੰਦੋਲਨ ਜਿੱਤਣਾ ਹੈ ਅਤੇ ਇਸ ਅੰਦੋਲਨ ਨੂੰ

ਜਿੱਤਣ ਵਾਸਤੇ ਹਰ ਕਿਸੇ ਦੀ ਅਲੱਗ ਅਲੱਗ ਵਿਚਾਰਧਾਰਾ ਹੋ ਸਕਦੀ ਹੈ ਉਹਨਾਂ ਆਖਿਆਂ ਕਿ ਦਰਅਸਲ ਇਕ ਸਮਾਜ ਸੇਵੀ ਲੋਕਾ ਦੀ ਕਮੇਟੀ ਸੀ ਜਿਸ ਚ ਮੇਰਾ ਨਾਮ ਵੀ ਸ਼ਾਮਿਲ ਸੀ ਤੇ ਅਸੀ ਸਲਾਹ ਕੀਤੀ ਕਿ ਵਿਰੋਧੀ ਰਾਜਨੀਤਿਕ ਪਾਰਟੀਆਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਸਰਕਾਰ ਦੇ ਖਿਲਾਫ ਜਨ ਸੰਸਦ ਕਰਨ ਦੀ ਗੱਲ ਆਖੀ ਜਾਵੇ ਪਰ ਇਸ ਨੂੰ ਇਸ ਤਰਾ ਤਰੋੜ ਮਰੋੜ ਕੇ ਪੇਸ਼ ਕੀਤਾ ਗਿਆ ਕਿ ਅੰਦੋਲਨ ਦੇ ਵਿੱਚ ਰਾਜਨੀਤਿਕ ਆਗੂਆਂ ਦੀ ਸ਼ਮੂਲੀਅਤ ਕਰਵਾਈ ਜਾ ਰਹੀ ਹੈ ਜੋ ਕਿ ਗਲਤ ਹੈ ਉਹਨਾਂ ਆਖਿਆਂ ਕਿ ਉਹਨਾਂ ਵੱਲੋ ਇਹ ਕਦਮ ਅੰਦੋਲਨ ਦੇ ਫਾਇਦੇ ਵਾਸਤੇ ਉਠਾਇਆ ਗਿਆ ਸੀ

ਪਰ ਜੇਕਰ ਉਹਨਾਂ ਦੇ ਇਸ ਕਦਮ ਨਾਲ ਸੰਯੁਕਤ ਕਿਸਾਨ ਮੋਰਚੇ ਨੂੰ ਕੋਈ ਪਰੇਸ਼ਾਨੀ ਸੀ ਤਾ ਉਹ ਮੈਨੂੰ ਰੋਕ ਦਿੰਦੇ ਤਾ ਮੈ ਰਾਜਨੀਤਿਕ ਆਗੂਆਂ ਨੂੰ ਮਿਲਣ ਕਦੇ ਨਹੀ ਜਾਦਾ ਉਹਨਾਂ ਆਖਿਆਂ ਕਿ ਇਹ ਕਿਸਾਨ ਅੰਦੋਲਨ ਬਹੁਤ ਵਧੀਆ ਤਰੀਕੇ ਨਾਲ ਜਾਰੀ ਹੈ ਅਤੇ ਹਾਲੇ ਤੱਕ ਉਹਨਾਂ ਨੂੰ ਸੰਯੁਕਤ ਮੋਰਚੇ ਵੱਲੋ ਵੱਖ ਕੀਤੇ ਜਾਣ ਸਬੰਧੀ ਕੋਈ ਫੋਨ ਜਾਂ ਸੁਨੇਹਾ ਨਹੀ ਆਇਆ ਹੈ ਪਰ ਉਹ ਆਪਣੀ ਗੱਲ ਨੂੰ ਇਸ ਪ੍ਰੈੱਸ ਕਾਨਫਰੰਸ ਰਾਹੀ ਸਾਰਿਆ ਦੇ ਅੱਗੇ ਰੱਖ ਰਿਹਾ ਹਾਂ ਕਿ ਮੇਰਾ ਮਕਸਦ ਰਾਜਨੀਤਿਕ ਆਗੂਆਂ ਦੀ ਅੰਦੋਲਨ ਚ ਸ਼ਮੂਲੀਅਤ ਕਰਵਾਉਣਾ ਨਹੀ ਸੀ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

ਜੈਪਾਲ ਭੁੱਲਰ ਦਾ ਜਿਗਰੀ ਯਾਰ ਆ ਗਿਆ ਸਾਹਮਣੇ

ਕਿਤੇ ਨਾ ਕਿਤੇ ਸਰਕਾਰਾ ਦੀਆ ਨਾਕਾਮੀਆਂ ਕਰਕੇ ਨੌਜਵਾਨ ਵਰਗ ਗ ਲ ਤ ਕੰਮਾ ਦਾ ਸ਼ਿ …