Home / News / RSS ਦੇ ਆਏ ਫੋਨ ਬਾਰੇ ਸੁਣ ਪੂਰੇ ਪੰਜਾਬ ਦੇ ਉੱਡੇ ਹੋ ਸ਼

RSS ਦੇ ਆਏ ਫੋਨ ਬਾਰੇ ਸੁਣ ਪੂਰੇ ਪੰਜਾਬ ਦੇ ਉੱਡੇ ਹੋ ਸ਼

ਖੇਤੀ ਕਾਨੂੰਨਾ ਨੂੰ ਲੈ ਕੇ ਜਿੱਥੇ ਪੰਜਾਬ ਵਿੱਚ ਕਿਸਾਨ ਵੱਲੋ ਲਗਾਤਾਰ ਸੰਘਰਸ਼ ਜਾਰੀ ਹੈ ਅਤੇ ਕਿਸਾਨ ਮੰਗ ਕਰ ਰਹੇ ਹਨ ਹਨ ਕਿ ਕੇਦਰ ਦੀ ਮੋਦੀ ਸਰਕਾਰ ਇਹਨਾ ਕਾਲੇ ਕਾਨੂੰਨਾ ਨੂੰ ਵਾਪਿਸ ਲਵੇ ਉੱਥੇ ਹੀ ਕੇਦਰ ਸਰਕਾਰ ਵੱਲੋ ਵੀ ਅ ੜੀ ਅ ਲ ਰਵੱਈਆ ਅਪਣਾਉਦਿਆ ਹੋਇਆ ਜਾਰੀ ਕੀੇਤੇ ਗਏ ਕਾਨੂੰਨਾ ਨੂੰ ਵਾਪਿਸ ਲੈਣ ਤੋ ਇਨਕਾਰ ਕੀਤਾ ਜਾ ਰਿਹਾ ਹੈ ਅਤੇ ਕੇਦਰ ਸਰਕਾਰ ਵੱਲੋ ਪੰਜਾਬ ਵਿੱਚ ਮਾਲ ਗੱਡੀਆ ਨੂੰ ਚਲਾਉਣ ਤੇ ਵੀ ਰੋਕ ਲਗਾਈ ਗਈ ਹੈ ਇਸ ਦੌਰਾਨ ਸ਼ੰਭੂ ਮੋਰਚੇ ਤੋ ਗੱਲਬਾਤ ਕਰਦਿਆ ਹੋਇਆ ਦੀਪ ਸਿੱਧੂ ਨੇ ਕਿਹਾ ਕਿ ਕੇਦਰ ਸਰਕਾਰ ਇਹਨਾ ਖੇਤੀ ਕਾਨੂੰਨਾ ਨੂੰ ਵਾਪਿਸ ਲੈਣ ਲਈ ਟੱਸ ਤੋ ਮੱਸ ਨਹੀ ਹੋ ਰਹੀ ਹੈ ਉਹਨਾ ਕਿਹਾ ਕਿ ਜੋ ਖੇਤੀ ਮਾਡਲ ਪੰਜਾਬ ਦੇ ਕਿਸਾਨਾ ਕੋਲ

ਪਹਿਲਾ ਸੀ ਕਿਸਾਨ ਉਸ ਖੇਤੀ ਮਾਡਲ ਵਿੱਚ ਖੁ ਦ ਕੁ ਸ਼ੀ ਆ ਕਰਨ ਲਈ ਮਜਬੂਰ ਹੋ ਰਹੇ ਸਨ ਅਤੇ ਜੋ ਖੇਤੀ ਮਾਡਲ ਸਰਕਾਰ ਦੁਆਰਾ ਹੁਣ ਕਿਸਾਨਾ ਨੂੰ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਸ ਵਿੱਚ ਸਿੱਧੇ ਤੌਰ ਤੇ ਕਿਸਾਨਾ ਅਤੇ ਮਜਦੂਰਾ ਦੀ ਲੁੱਟ ਦਿਖ ਰਹੀ ਹੈ ਉਹਨਾ ਕਿਹਾ ਕਿ ਜਦੋ ਦੇਸ਼ ਨੂੰ ਅੰਨ ਦੀ ਲੋੜ ਸੀ ਉਦੋ ਸਰਕਾਰ ਪੰਜਾਬ ਵਿੱਚ ਹਰੀ ਕ੍ਰਾਂਤੀ ਦੇ ਨਾਅਰਾ ਦੇ ਕੇ ਦੇਸ਼ ਦਾ ਅੰਨ ਭੰਡਾਰ ਭਰਦੀ ਰਹੀ ਹੈ ਅਤੇ ਹੁਣ ਉਸੇ ਪੰਜਾਬ ਦੀ ਧਰਤੀ ਨੂੰ ਅੰਬਾਨੀਆ ਅਡਾਨੀਆ ਦੇ ਹੱਥ ਵੇਚਣ ਜਾ ਰਹੀ ਹੈ ਉੱਥੇ ਹੀ ਦੀਪ ਸਿੱਧੂ ਨੇ ਆਰ ਐੱਸ ਐੱਸ ਵੱਲੋ ਉਸ ਨਾਲ ਫੋਨ ਰਾਹੀ ਸੰਪਰਕ ਕਰਨ

ਸਬੰਧੀ ਜਾਣਕਾਰੀ ਦਿੰਦਿਆ ਹੋਇਆ ਦੱਸਿਆ ਕਿ ਲੋਕ ਸਭਾ ਦੀ ਚੋਣਾ ਸਮੇ ਉਹ ਸੰਨੀ ਦਿਉਲ ਨਾਲ ਲਗਾਤਾਰ ਗੁਰਦਾਸਪੁਰ ਵਿੱਚ ਬਣੇ ਹੋਏ ਸਨ ਅਤੇ ਇਸ ਦੌਰਾਨ ਬਹੁਤ ਸਾਰੇ ਭਾਜਪਾ ਅਤੇ ਆਰ ਐੱਸ ਐੱਸ ਨਾਲ ਸਬੰਧਿਤ ਲੋਕਾ ਨਾਲ ਉਸਦੀ ਜਾਣ ਪਛਾਣ ਹੋਈ ਸੀ ਜਿਹਨਾ ਵਿੱਚੋ ਇੱਕ ਜੋ ਕਿ ਮੇਰਾ ਖਾਸਾ ਜਾਣਕਾਰ ਸੀ ਉਸ ਵੱਲੋ ਮੈਨੂੰ ਇਸ ਕਿਸਾਨ ਸੰਘਰਸ਼ ਵਿੱਚ ਕੁਦਣ ਤੇ ਫੋਨ ਕੀਤਾ ਗਿਆ ਸੀ ਕਿ ਤੂੰ ਇਹ ਕਿਉ ਕਰ ਰਿਹਾ ਹੈ ਅਤੇ ਇਸ ਦੌਰਾਨ ਮੈ ਚੰਗੀ ਤਰਾ ਜਾਣਦਾ ਹਾਂ ਕਿ ਉਸ ਤੋ ਫੋਨ ਕਰਵਾਉਣ ਵਾਲਾ ਕੋਣ ਸੀ ਅਤੇ ਕਿਸ ਨੇ ਮੈਨੂੰ ਉਹ ਫੋਨ ਕਰਵਾਇਆ ਸੀ ਹੋਰ ਜਾਣਕਾਰੀ ਲਈ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

ਜੈਪਾਲ ਭੁੱਲਰ ਦਾ ਜਿਗਰੀ ਯਾਰ ਆ ਗਿਆ ਸਾਹਮਣੇ

ਕਿਤੇ ਨਾ ਕਿਤੇ ਸਰਕਾਰਾ ਦੀਆ ਨਾਕਾਮੀਆਂ ਕਰਕੇ ਨੌਜਵਾਨ ਵਰਗ ਗ ਲ ਤ ਕੰਮਾ ਦਾ ਸ਼ਿ …